Anything For You

ਵੇ ਮੈਨੂੰ ਚੜ ਗੀ ਜਵਾਨੀ ਜਿਵੇਂ ਦੁੱਧ ਤੇ ਮਲਾਈ
ਸੂਟਾਂ ਦੀ ਸ਼ੌਕੀਨ ਜੱਟਾ ਤੇਰੇ ਹਿੱਸੇ ਆਈ
ਸੁਨੀ ਚੜ੍ਹਿਆ ਨਾ ਕਰੋ white gold ਜਿਹੀ
ਗਲੀ ਬਾਤੀ ਭਾਵੇਂ ਤੜਪਾ ਲਿਆ ਕਰੋ
ਜਾਨ ਮੰਗ ਲੋ ਹਾਜ਼ਿਰ ਜੱਟਾ
ਘੁੱਟ ਕੇ ਕਲੇਜੇ ਬਸ ਲਾ ਲਿਆ ਕਰੋ
ਜਾਨ ਮੰਗ ਲੋ ਹਾਜ਼ਿਰ ਜੱਟਾ
ਘੁੱਟ ਕੇ ਕਲੇਜੇ ਬਸ ਲਾ ਲਿਆ ਕਰੋ

ਨਹਿਰ ਦਾ ਕਿਨਾਰਾ ਹੋਵੇ ਬਾਹਾਂ ਦਾ ਸਹਾਰਾ ਹੋਵੇ
Diamond ਦੀ ɾing ਹੋਵੇ ਤੂੰ ਮੇਰਾ king ਹੋਵੇ
ਤੇਰੀ ਮੇਰੀ ਬਾਤ ਹੋਵੇ ਸਾਹਾਂ ਦੀ ਸੌਗਾਤ ਹੋਵੇ
ਕੋਈ ਕਰਮਾਤ ਹੋਵੇ ਰੋਜ ਮੁਲਾਕਾਤ ਹੋਵੇ
ਸੁਲੱਖਣ ਪਸੰਦ ਤੈਨੂੰ ਆਖ ਕੇ ਬੁਲਾਵਾ
ਉਂਝ ਚੀਮਾ ਚੀਮਾ ਖਾਵਾਂ ਲਿਆ ਕਰੋ
ਜਾਨ ਮੰਗ ਲੋ ਹਾਜ਼ਿਰ ਜੱਟਾ
ਘੁੱਟ ਕੇ ਕਲੇਜੇ ਬਸ ਲਾ ਲਿਆ ਕਰੋ
ਜਾਨ ਮੰਗ ਲੋ ਹਾਜ਼ਿਰ ਜੱਟਾ

ਚਲਦਾ ਕੋਈ ਖੂ ਹੋਵੇ ਹੱਥਾਂ ਵਿੱਚ ਮੂੰਹ ਹੋਵੇ
Parada ਵਾਲਾ shoe ਜੋ gift ਕਿੱਤਾ ਤੂੰ ਹੋਵੇ
ਸੁੰਨੀ late night ਹੋਵੇ ਜੱਟਾ love bite ਹੋਵੇ
ਮਿੱਠੀ ਮਿੱਠੀ fight ਹੋਵੇ wrong [Am]ਚਾਹੇ ɾight ਹੋਵੇ
ਮੈਂ ਨੀ ਕਹਿੰਦੀ candle dinner ਚੱਲੀਏ
ਨਾਲ ਬਹਿਕੇ ਕਦੇ ਕਦੇ ਖਾ ਲਿਆ ਕਰੋ
ਜਾਨ ਮੰਗ ਲੋ ਹਾਜ਼ਿਰ ਜੱਟਾ
ਘੁੱਟ ਕੇ ਕਲੇਜੇ ਬਸ ਲਾ ਲਿਆ ਕਰੋ
ਜਾਨ ਮੰਗ ਲੋ ਹਾਜ਼ਿਰ ਜੱਟਾ
ਘੁੱਟ ਕੇ ਕਲੇਜੇ ਬਸ ਲਾ ਲਿਆ ਕਰੋ

ਚੱਲੇ ਹੁਸਨ ਚ ਸਿੱਕਾ ਪੂਰਾ ਥੋਡੀ ਹੂਰ ਦਾ
ਮੇਰਾ ਗੋਰਾ ਰੰਗ ਮੈਨੂੰ ਪਿਆ ਘੁਰਦਾ
ਮੈਂ ਨੀ ਕਹਿੰਦੀ ਸ਼ਰੇਆਮ hug ਕਰੋ ਜੀ
ਦੁਨੀਆਂ ਤੋੰ ਚੋਰੀ ਗੱਲ ਲਾ ਲਿਆ ਕਰੋ

ਜਾਨ ਮੰਗ ਲੋ ਹਾਜ਼ਿਰ ਜੱਟਾ
ਘੁੱਟ ਕੇ ਕਲੇਜੇ ਬਸ ਲਾ ਲਿਆ ਕਰੋ
ਜਾਨ ਮੰਗ ਲੋ ਹਾਜ਼ਿਰ ਜੱਟਾ
ਘੁੱਟ ਕੇ ਕਲੇਜੇ ਬਸ ਲਾ ਲਿਆ ਕਰੋ
Đăng nhập hoặc đăng ký để bình luận

ĐỌC TIẾP