ਮਾਰਕੇ ਨਿਸ਼ਾਨੇ ਪਹਿਲਾਂ
ਅੰਬਰਾਂ ਤੋਂ ਲਾਹ ਲਿਆ
ਉਡ ਦਾ ਆਜ਼ਾਦ ਸੀ
ਮੈਂ ਪਿੰਜਰੇ ਚ ਪਾ ਲਿਆ
ਮਾਰਕੇ ਨਿਸ਼ਾਨੇ ਪਹਿਲਾਂ
ਅੰਬਰਾਂ ਤੋਂ ਲਾਹ ਲਿਆ
ਉਡ ਦਾ ਆਜ਼ਾਦ ਸੀ
ਮੈਂ ਪਿੰਜਰੇ ਚ ਪਾ ਲਿਆ
ਰਹੇ ਕਰਦੇ ਗੁਲਾਮੀ
ਮੋੜ ਮਿਲ ਨਾ ਸਕੇ ਵੇ
ਤੈਨੂੰ ਯਾਦ ਵੀ ਨੀਂ ਹੋਣਾ
ਯਾਦ ਵੀ ਨੀ ਹੋਣਾ
ਅੱਸੀ ਭੁੱਲ ਨਾ ਸਕੇ ਵੇ
ਵੇ ਤੈਨੂੰ ਯਾਦ ਵੀ ਨਹੀਂ ਹੋਣਾ
ਯਾਦ ਵੀ ਨੀ ਹੋਣਾ
ਅੱਸੀ ਭੁੱਲ ਨਾ ਸਕੇ ਵੇ
ਵੇ ਤੈਨੂੰ ਯਾਦ ਵੀ ਨਹੀਂ ਹੋਣਾ
ਮੰਨਿਆ ਕੇ ਭਰ ਗਿਆ
ਸਾਗਾਰਾ ਤੋ ਵੱਧ ਨੀ
ਹੰਜੂ ਪੈਣ ਅੱਖੀਆਂ ਦੀ
ਟੱਪ ਗਏ ਆ ਹੱਦ ਨੀ
ਮੰਨਿਆ ਕੇ ਭਰ ਗਿਆ
ਸਾਗਾਰਾ ਤੋ ਵੱਧ ਨੀ
ਹੰਜੂ ਪੈਣ ਅੱਖੀਆਂ ਦੀ
ਟੱਪ ਗਏ ਆ ਹੱਦ ਨੀ
ਇਹ ਭੀ ਤੇਰੇ ਤੋ ਬਗੈਰ
ਕਿਤੇ ਡੋਲ ਨਾ ਸਕੇ ਵੇ
ਤੈਨੂੰ ਯਾਦ ਵੀ ਨੀਂ ਹੋਣਾ
ਯਾਦ ਵੀ ਨੀ ਹੋਣਾ
ਅੱਸੀ ਭੁੱਲ ਨਾ ਸਕੇ ਵੇ
ਵੇ ਤੈਨੂੰ ਯਾਦ ਵੀ ਨਹੀਂ ਹੋਣਾ
ਯਾਦ ਵੀ ਨੀ ਹੋਣਾ
ਅੱਸੀ ਭੁੱਲ ਨਾ ਸਕੇ ਵੇ
ਵੇ ਤੈਨੂੰ ਯਾਦ ਵੀ ਨਹੀਂ ਹੋਣਾ
ਸਪਨੇ ਦੇ ਵਾਂਗੂ
ਮੇਰਾ ਪਿਆਰ ਅੱਜ ਟੁਟਿਆ
ਗੈਰਾਂ ਵਿਚ ਦਮ
ਕਿੱਥੇ ਤੁਹੀ ਸਾਨੂੰ ਲੁੱਟਿਆ
ਪੂਜਦੇ ਰਹੇ ਰੱਬ
ਵਾਲੀ ਥਾਂ ਤੇ
ਲਾ ਦਿਤਾ ਦਾਗ ਚੰਨ
ਰੱਬ ਦੇ ਵੀ ਨਾਮ ਤੇ
ਬੇਵਫਾ ਬੇਵਫਾ
ਬੇਵਫਾ ਹੈ ਤੂੰ
ਚੰਨ ਬੇਵਫਾ ਬੇਵਫਾ ਬੇਵਫਾ ਹੈ ਤੂੰ
ਚੰਨ ਬੇਵਫਾ ਬੇਵਫਾ ਬੇਵਫਾ ਹੈ ਤੂੰ
ਜੱਗ ਦੀਆਂ ਨਜ਼ਰਾਂ ਤੋ
ਇਕੱਲੇ ਹੋ ਬੈਠੇ ਆ
ਹਰ ਸਾਹ ਤੋ ਪਹਿਲਾ
ਯਾਰਾ ਨਾਮ ਤੇਰਾ ਲੈਂਦੇ ਆ
ਜੱਗ ਦੀਆਂ ਨਜ਼ਰਾਂ ਤੋ
ਇਕੱਲੇ ਹੋ ਬੈਠੇ ਆ
ਹਰ ਸਾਹ ਤੋ ਪਹਿਲਾ
ਯਾਰਾ ਨਾਮ ਤੇਰਾ ਲੈਂਦੇ ਆ
ਲੋਕ ਪੁੱਛ ਦੇ ਦਰਦ
Jeet ਖੁਲ ਨਾ ਸਕਦੇ ਵੇ
ਤੈਨੂੰ ਯਾਦ ਵੀ ਨੀਂ ਹੋਣਾ
ਯਾਦ ਵੀ ਨੀ ਹੋਣਾ
ਅੱਸੀ ਭੁੱਲ ਨਾ ਸਕੇ ਵੇ
ਵੇ ਤੈਨੂੰ ਯਾਦ ਵੀ ਨਹੀਂ ਹੋਣਾ
ਯਾਦ ਵੀ ਨੀ ਹੋਣਾ
ਅੱਸੀ ਭੁੱਲ ਨਾ ਸਕੇ ਵੇ
ਵੇ ਤੈਨੂੰ ਯਾਦ ਵੀ ਨਹੀਂ ਹੋਣਾ