Tiger Alive

ਸੁਨਾ ਸੁਨਾ ਸਬ ਸੁਨਾ ਮੈਂ
ਚੀਮਾ ਓ ਚੀਮਾ ਇਹ ਸਾਬ
ਇਹ ਸਬ ਚਢ਼ੀ ਚੋਰ ਲੋਗ ਮਰੇ ਗਾ ਸਾਲਾਂ ਹਾ ਹਾ
ਅਰੇ Tiger ਜਿੰਦਾ ਹੈ
Western Pendu

ਹੋ ਗੇੜੀ ਨੀ ਜੱਟ ਗੇੜਾ ਕੱਢਦੇ
ਕੱਢਦੇ ਵਿਚ ਗੱਡਖਾਨੇ ਦੇ
ਕੱਢਦੇ ਵਿਚ ਗੱਡਖਾਨੇ ਦੇ
ਹੋ ਮਰਦਾਂ ਦਾ ਕੰਮ ਮੁੱਛ ਚਾੜਨਾ
Style ਨੇ ਕੰਮ ਜਨਾਨੇ ਦੇ
Style ਨੇ ਕੰਮ ਜਨਾਨੇ ਦੇ
ਹੋ ਅੱਖ ਮਿਲਾ ਕੇ ਦੱਸ ਦਈਦਾ
ਜੋ ਸੌਦਾ ਕਰਦੇ ਧੰਨਾ ਦਾ
ਹੋ ਸ਼ੌਂਕ ਰੰਨਾਂ ਦਾ ਪਪਲੂ ਰੱਖਦੇ
ਸ਼ੌਂਕ ਜੱਟਾਂ ਨੂੰ gun ਆਂ ਦਾ
ਹੋ ਸ਼ੌਂਕ ਰੰਨਾਂ ਦਾ ਪਪਲੂ ਰੱਖਦੇ
ਸ਼ੌਂਕ ਜੱਟਾਂ ਨੂੰ gun’ਆਂ ਦਾ
ਹੱਥ ਸਿਰ ਉੱਤੇ ਫੇਰ ਜੋ ਕਤੂਰੇ ਪਾਲੇ ਸੀਂ
ਅੱਜ ਕੱਲ ਸੁਣਿਆ ਓ ਵੱਢ ਰਹੇ ਨੇ
ਗੱਲ ਹਿੱਕ ਵਿਚ ਵੱਜਣ ਦੀ ਕਰਦੇ ਨਹੀਂ
ਪਿੱਠ ਪਿਛੇ ਬੜੀ ਅੱਗ ਕੱਢ ਰਹੇ ਨੇ

ਕੌਣ ਭੌਂਕ ਰਹਾ ਹੈ ਯੇਹ ਬਤਮੀਜ਼

ਵੇਖ ਕੇ ਨੱਡੀ ਠਰਕ ਭੋਰਨੀ
ਨਿਸ਼ਾਨੀ ਐ downfall [Em]ਆਂ ਦੀ
ਨਸਲ ਬੰਦੇ ਦੀ ਦੱਸ ਦਿੰਦੀ ਐ
List ρhone ਦੀਆਂ call [Em]ਆਂ ਦੀ
Media ਦੇ ਵਿਚ ਨੇ ਨਿਆਣੇ ਬੋਲਦੇ
ਸੰਦ ਸਾਡੇ ਵੈਰੀਆਂ ਦੀ ਹਿੱਕ ਖੋਲਦੇ
ਫੇਰ ਦੱਸੋ ਕਾਹਤੋਂ ਫੋਨ ਬੰਦ ਕਰਦੇ
Jail’ ਆਂ ਵਿੱਚੋਂ ਜਦੋਂ ਥੋਡੇ ਬਾਪ ਬੋਲਦੇ
ਨੁਕਸਾਨ ਕਰਾ ਕੇ ਟਿੱਕ ਜਾਂਦਾ ਐ
ਬੰਦਾ ਕੱਚਿਆਂ ਕੰਨਾਂ ਦਾ
ਹੋ ਸ਼ੌਂਕ ਰੰਨਾਂ ਦਾ ਪਪਲੂ ਰੱਖਦੇ
ਸ਼ੌਂਕ ਜੱਟਾਂ ਨੂੰ gun’ਆਂ ਦਾ
ਹੋ ਸ਼ੌਂਕ ਰੰਨਾਂ ਦਾ ਪਪਲੂ ਰੱਖਦੇ
ਸ਼ੌਂਕ ਜੱਟਾਂ ਨੂੰ gun’ਆਂ ਦਾ
Montana wild ਦੇ hunter’ਆਂ ਵਰਗੇ
Death game ਦੇ liker ਨੇ
Underworld ਨਾਲ link ਨੇ ਜੁੜਦੇ
Hustle nature ਦੇ fighter ਨੇ
Dummy [A]ਆਂ ਨੀ ਰੱਖੀਆਂ ਦਿਖਾਉਣ ਦੇ ਲਈ
ਛੋਟੂ ਅਸੀ ਬਦਨਾਮ ਹਾਂ ਚਲਾਉਣ ਦੇ ਲਈ
ਸੁਪਨਾ ਕਈਆਂ ਦਾ ਮੈਨੂੰ date ਕਰਨਾ
ਜੱਟ ਜੰਮਿਆ ਐ ਰੰਨਾਂ ਤੜਪਾਉਣ ਦੇ ਲਈ
ਹੋ ਕਹਿੰਦੇ ਟਾਈਮ ਚੱਕਾ ਜਾਂਦੀਆਂ
ਚਸਕਾ ਮਾੜਾ fun ਆਂ ਦਾ
ਹੋ ਸ਼ੌਂਕ ਰੰਨਾਂ ਦਾ ਪਪਲੂ ਰੱਖਦੇ
ਸ਼ੌਂਕ ਜੱਟਾਂ ਨੂੰ gun’ਆਂ ਦਾ
ਹੋ ਸ਼ੌਂਕ ਰੰਨਾਂ ਦਾ ਪਪਲੂ ਰੱਖਦੇ
ਸ਼ੌਂਕ ਜੱਟਾਂ ਨੂੰ gun’ਆਂ ਦਾ
ਹੋ ਬੁੱਗੀਏ ਰੌਲੀ ਆਲਾ ਯਾਰ ਬੋਲਣ ਦਿਆਂ
ਹੋ town ਚ ਜਿੰਨੇ teen ager ਨੇ
Follow ਕਰਦੇ ਸੋਚ ਮੇਰੀ
ਆ polish ਆਂ ਮਾਰਨ ਜੱਟ ਦੇ
ਜਿੰਨਾ ਤੱਕ Approach ਤੇਰੀ
ਹੋ ਕਾਲੇ ਪੇਕਿਆਂ ਦੇ fit LMG
ਬੱਚੇ ਬੱਤੀ ਬੋਰਾਂ ਵਾਲੇ ਮੱਥੇ ਟੇਕਦੇ
ਸੁਣਿਆ president ਤੂੰ ਓਹਨਾ ਦਾ
ਦੱਲੇ ਜਿਹੜੇ ਪਿਆਰ ਪਾਕੇ ਯਾਰ ਵੇਚਦੇ
ਹੋ ਪਿੰਡ ਘੁੰਮਾਇਤ ਚ ਬੱਲੇ ਬੱਲੇ
ਲਾਣਾ ਚੱਲੇ ਤੱਤੇ ਸਾਂਨਾ ਦਾ
ਹੋ ਸ਼ੌਂਕ ਰੰਨਾਂ ਦਾ ਪਪਲੂ ਰੱਖਦੇ
ਸ਼ੌਂਕ ਜੱਟਾਂ ਨੂੰ gun ਆਂ ਦਾ
Đăng nhập hoặc đăng ký để bình luận

ĐỌC TIẾP