ਓ ਵੈਲਾ ਸੀ ਸ਼ਾਮ ਦਾ, ਸਾਲਾ ਮੌਸਮ ਸੀ ਜਾਮ ਦਾ
ਓ ਤਾ ਅੱਗ ਨਾਲ ਭਰੀ ਸੀ, ਕੀ ਦਿਲ ਕਰਦਾ ਗੁਲਾਮ ਦਾ
ਓ ਵੈਲਾ ਸੀ ਸ਼ਾਮ ਦਾ, ਮੌਸਮ ਸੀ ਜਾਮ ਦਾ
ਓ ਅੱਗ ਨਾਲ ਭਰੀ ਸੀ, ਕੀ ਦਿਲ ਕਰਦਾ ਗੁਲਾਮ ਦਾ
ਲਾ ਕੇ ਦੇਸੀ ਜਹੀ beat, ਪੇਗ ਖਿਚੀ ਜਾਵੇ neat
ਛੇਤੀ ਪਤਾ ਕਰੋ
ਓ ਜੱਟੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਲਾ ਕੇ ਦੇਸੀ ਜਹੀ beat, ਪੇਗ ਖਿਚੀ ਜਾਵੇ neat
ਛੇਤੀ ਪਤਾ ਕਰੋ
ਓ ਕੁੜੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਓ ਕੁੜੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਮੈਂ ਜਿਹਦੇ ਨਖਰੇ ਤੇ die,ਇਹ ਕੁੜੀ ਕਿਥੋਂ ਆਈ
ਮੈਂ ਜਿਹਦੇ ਨਖਰੇ ਤੇ die,ਇਹ ਕੁੜੀ ਕਿਥੋਂ ਆਈ
ਏਦੀ ਕਾਤਲ beauty, ਸਾਡੀ heavy ਆ duty
ਕਿਹੜਾ ਕਰ ਲਵੇ choose, ਭਾਵੇ ਕਰੀ ਜਾਵੇ use
ਛੇਤੀ ਪਤਾ ਕਰੋ
ਓ ਜੱਟੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਲਾ ਕੇ ਦੇਸੀ ਜਹੀ beat, ਪੇਗ ਖਿਚੀ ਜਾਵੇ neat
ਛੇਤੀ ਪਤਾ ਕਰੋ
ਓ ਕੁੜੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਜਿਹਦੇ ਵਾਲ ਇਮੋ ਕੱਟ ਨਾਗ ਡਿਗਾ ਨਾਲੋਂ ਘਟ
ਜਿਹਦੇ ਵਾਲ ਇਮੋ ਕੱਟ ਨਾਲੇ ਨਾਗ ਡਿਗਾ ਘਟ
ਮੁੰਡਾ ਬੋਲਣੋ ਵੀ ਗਿਆ ਵੱਜੀ ਕਾਲਜੇ ਤੇ ਸਟ
ਓ ਹਿੰਦੀ hot ਜਿਹੀ look ਮੈ ਤਾਂ ਗਿਆ ਜੰਮਾ ਸੁੱਕ
ਛੇਤੀ ਪਤਾ ਕਰੋ
ਓ ਜੱਟੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਲਾ ਕੇ ਦੇਸੀ ਜਹੀ beat, ਪੇਗ ਖਿਚੀ ਜਾਵੇ neat
ਛੇਤੀ ਪਤਾ ਕਰੋ
ਓ ਕੁੜੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਇਹਦੀ ਕਿਹੜੀ Stɾeet ਘਰ Left ਜਾਂ Right
ਇਹਦੀ ਕਿਹੜੀ Stɾeet ਘਰ Left ਜਾਂ Right
ਮੈਨੂੰ ਕਿਨੇ ਵਜੇ ਮਿਲੂ ਇਹਦੇ ਪਿਆਰ ਦੀ Flight
ਯਾਰੋ ਕੁੜੀ ਏਹ sweet , ਕੋਈ ਕਰਜੇ ਨਾ cheat
ਛੇਤੀ ਪਤਾ ਕਰੋ
ਓ ਜੱਟੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਲਾ ਕੇ ਦੇਸੀ ਜਹੀ beat, ਪੇਗ ਖਿਚੀ ਜਾਵੇ neat
ਛੇਤੀ ਪਤਾ ਕਰੋ
ਓ ਕੀੜੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ
ਓ ਕੁੜੀ end ਕਿਹੜਾ ਪਿੰਡ
ਇਹਨੂੰ ਪੱਟਣਾ ਏ ਹਿੰਡ, ਛੇਤੀ ਪਤਾ ਕਰੋ