7 Parchay

ਕੱਲ ਦੇਖਣ ਸੀ ਆਇਆ ਮਾਏ ਜਿਹੜਾ
ਮੈਨੂੰ ਨੀਂ ਬੰਦਾਂ ਚਕਮਾ ਉਹ ਬਾਲਾ ਸੱਚ ਦੱਸਾਂ ਤੈਨੂੰ ਨੀਂ
ਮੈਂ ਓਹਦੀ photo ਨਾਲ ਦੀਆਂ ਨੂੰ ਵਿਖਾਈ
ਹੱਥ ਮੱਥੇ ਉੱਤੇ ਮਾਰ ਕਰ ਦੀਆਂ ਚਰਚੇ
ਤੂੰ ਕਹਿੰਦੀ ਮਾਏ ਮੁੰਡਾ ਬਾਲਾ ਹੀ ਸ਼ਰੀਫ
ਟੁੱਟ ਪੈਣੇ ਸਿਰ ਬੋਲਦੇ ਆ 7 ਪਰਚੇ
ਤੂੰ ਕਹਿੰਦੀ ਮਾਏ ਮੁੰਡਾ ਬਾਲਾ ਹੀ ਸ਼ਰੀਫ
ਟੁੱਟ ਪੈਣੇ ਸਿਰ ਬੋਲਦੇ ਆ 7 ਪਰਚੇ
ਮੈਨੂੰ ਗੱਬਰੂ ਜਮਾਨਤ ਤੇ ਆਇਆ ਲੱਗਦਾ

ਉਹ ਦਿਨ ਸ਼ੁਰੂ ਕਰੇ ਦੇ ਕੇ ਅਸਲੇ ਨੂੰ ਧੂਫ
ਪਕਾ ਕਾਲੀ ਦਾ ਸ਼ਕੀਨ ਮੇਰੇ ਕੋਲੇ ਆ proof
Up ਦੀਆਂ ਗੱਡੀਆਂ ਚ ਮੇਰਠ ਦੇ ਬੰਦੇ ਨੇ
ਕੁੜਤੇ ਪੁਜਾਮੇ ਬਾਕੀ ਕਾਲੇ ਫੰਦੇ ਨੇ
ਲਾੜਾ ਨਾਲ ਪਾਲੀ ਤੇਰੀ ਫਿਕਰ ਚ ਮਰੁ
ਥਾਣੇਆ ਕਚੈਰੀਆਂ ਦੇ ਹੁੰਦੇ ਖਰਚੇ
ਤੂੰ ਕਹਿੰਦੀ ਮਾਏ ਮੁੰਡਾ ਬਾਲਾ ਹੀ ਸ਼ਰੀਫ
ਟੁੱਟ ਪੈਣੇ ਸਿਰ ਬੋਲਦੇ ਆ 7 ਪਰਚੇ
ਤੂੰ ਕਹਿੰਦੀ ਮਾਏ ਮੁੰਡਾ ਬਾਲਾ ਹੀ ਸ਼ਰੀਫ
ਟੁੱਟ ਪੈਣੇ ਸਿਰ ਬੋਲਦੇ ਆ

ਘੋੜੀਆਂ ਕਬੂਤਰਾਂ ਚ ਸਾਰਾ ਦਿਨ ਇਹ ਰਹਿੰਦਾ
ਬਾਜ਼ੀਆਂ ਤੇ ਸੁਣਿਆ ਲੜਾਈਆਂ ਮੁੱਲ ਲੈਂਦਾ ਇਹ
ਮੈਂ ਤਾ ਤਿਆਰੀ ਰੱਖਾਂ world tɾip ਦੀ
ਓਹਦੀ ਆ ਤਿਆਰੀ most wanted clip ਦੀ
ਜਿਵੇ peak ਤੇ ਜਵਾਨੀ ਮੇਰੀ ਹਾਣ ਲੱਭਦੀ
ਤੇ peak ਉੱਤੇ ਕਰਦੀ police ਪਰਚੇ
ਤੂੰ ਕਹਿੰਦੀ ਮਾਏ ਮੁੰਡਾ ਬਾਲਾ ਹੀ ਸ਼ਰੀਫ
ਟੁੱਟ ਪੈਣੇ ਸਿਰ ਬੋਲਦੇ ਆ 7 ਪਰਚੇ
ਤੂੰ ਕਹਿੰਦੀ ਮਾਏ ਮੁੰਡਾ ਬਾਲਾ ਹੀ ਸ਼ਰੀਫ
ਟੁੱਟ ਪੈਣੇ ਸਿਰ ਬੋਲਦੇ ਆ 7 ਪਰਚੇ
ਮੇਨੂ ਗਬਰੂ ਜਾਵਾਂ ਚੇਤੇ ਆਯਾ ਲੱਗਦਾ
Log in or signup to leave a comment

NEXT ARTICLE