Be Mine

5 ਸਾਲ ਹੋ ਗਏ ਤੈਨੂੰ ਕੈਦ ਬੋਲੀ ਨੂੰ
ਪਰ ਤੇ ਮੁਹਾਰੇ ਮੈਂ ਨਾ ਬੋਲੀ ਵੇ
ਤੇਰੇ ਬਿਨਾਂ ਲਵਾਂ ਨਾ dream ਕਿਸੇ ਦਾ
ਤੂੰ ਮੇਰੇ ਬਿਨਾਂ ਨਾ ਕੋਈ ਹੋਰ ਟੋਹਲੀ ਵੇ
ਤੈਨੂੰ ਦੱਸ ਤੂੰ ਕਹਾਣੀ ਸਾਰੀ
ਕਦੋ ਕਰਦਾ ਇਹ ਖਜਲ ਖਵਾਰੀ
ਵੇ ਛੇਤੀ ਕਰ ਹਿਲਾ ਕਰ ਪਿਆਰ ਦਾ
ਸਿਰੇ ਲਾ ਦੇ ਅੱਲੜ ਦੀ ਯਾਰੀ
ਵੇ ਗਹਿੜਾ ਦੇ ਨਾ ਵਹਿੜੇ ਉਡ ਜੇ
ਤੇਰੀ ਸੋਹਣੀਆਂ ਦਿਤੀ ਫੁਲਕਾਰੀ
ਵੇ ਜੱਟਾ ਕਰ ਹੀਲਾ ਪਿਆਰ ਦਾ

ਕਿਹੜਾ ਸੀ ਗਿਆ ਬੇਬੇ ਨੇ ਬਾਣੀਏ ਖਜਾਨੇ
ਖਾਸ ਕੋਈ occasion [C7]ਤੇ ਪਾਉ ਵਾਸਤੇ
ਇਕ ਰਾਣੀ ਹਾਰ ਚਾਂਦੀ ਦੀਆਂ ਝਾਂਜਰਾਂ
ਚਾਰ ਚੰਨ ਜੱਟੀ ਵੇ ਲੱਗਾਨ ਵਾਸਤੇ
ਕਾਤੋ ਕਰਦਾ ਇਹ ਖਜਲ ਖ਼ਵਾਰੀ
ਹਾਏ ਮਰ ਜਾਉ ਕੁੜੀ ਕਵਾਰੀ
ਵੇ ਜੱਟਾ ਕਰ ਹਿਲਾ ਪਿਆਰ ਦਾ
ਸਿਰੇ ਲਾ ਦੇ ਅੱਲੜ ਦੀ ਯਾਰੀ
ਵੇ ਗ਼ੈਰਾਂ ਦੇ ਨਾ ਵਹਿੜੇ ਉਡ ਜੇ
ਤੇਰੀ ਸੋਹਣੀਆਂ ਦਿਤੀ ਫੁਲਕਾਰੀ
ਵੇ ਜੱਟਾ ਕਰ ਹੀਲਾ ਪਿਆਰ ਦਾ

ਸੌਣ ਦਾ ਮਹੀਨਾ ਟਿਪ ਟਿਪ ਬਰਸੇ
ਅੱਲੜ ਕਵਾਰੀ ਨੂੰ ਕਿਉਂ ਸੂਲੀ ਟੰਗਿਆ
Amber's ਨੂੰ ਚੜੀ ਹੋਈ ਧੋਢ ਦੱਸ ਦੀ
ਸੜਕ ਤੋ ਮੇਰਾ ਯਾਰ Cheema ਲੱਗਿਆ
ਕਹਿੰਦੀ ਪੈ ਇਹ ਹੁਸਣ ਦੀ ਕਿਆਰੀ
ਵੇ ਮੈਂ ਕਰਨੀ ਤੇਰੇ ਸਰਦਾਰੀ
ਵੇ ਜੱਟਾ ਕਰ ਹਿਲਾ ਪਿਆਰ ਦਾ
ਸਿਰੇ ਲਾ ਦੇ ਅੱਲੜ ਦੀ ਯਾਰੀ
ਵੇ ਗ਼ੈਰਾਂ ਦੇ ਨਾ ਵਹਿੜੇ ਉਡ ਜੇ
ਤੇਰੀ ਸੋਹਣੀਆਂ ਦਿਤੀ ਫੁਲਕਾਰੀ
ਵੇ ਜੱਟਾ ਕਰ ਹੀਲਾ ਪਿਆਰ ਦਾ
Đăng nhập hoặc đăng ký để bình luận

ĐỌC TIẾP