ਨੀ ਤੇਰੇ ਸਿਰ ਤੇ ਉਡਦੇ ਮੁਟਿਆਰੇ
ਨੀ ਮੈਂ ਦੁਨੀਆਂ ਫੂਕ ਦਊ
ਇਕ ਰੱਬ ਨਾ ਮਾਰੇ
ਹੋ ਚੱਕ ਦੂੰ ਕੁੜਮ ਕਬੀਲਾ ਸਾਰਾ
ਫੋਕਾ ਸਮਝੀ ਨਾ ਲਲਕਾਰਾ
ਹੋ ਚੱਕ ਦੂੰ ਕੁੜਮ ਕਬੀਲਾ ਸਾਰਾ
ਫੋਕਾ ਸਮਝੀ ਨਾ ਲਲਕਾਰਾ
ਜਿੰਨੇ ਹਾਥ ਅਣਖ ਨੂੰ ਪਾਇਆ
ਓ ਨਾ ਮੁੜ ਧਰਤੀ ਤੇ ਆਇਆ
ਸੁਣ ਖੜਕੇ ਖੰਡਿਆਂ ਦੇ
ਲੋਕੀ ਪਿੰਡ ਦੇ ਚੜ੍ਹੇ ਚੁਬਾਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਓ ਵੱਡਾ ਸ਼ੇਰ ਤੋਂ ਜਿਗਰਾ ਜੱਟ ਦਾ
ਨੀ ਵੇਖੀ ਕਿੱਲ ਫੱਟਿਆਂ ਚੋਂ ਪੱਟ ਦਾ
ਓ ਵੱਡਾ ਸ਼ੇਰ ਤੋਂ ਜਿਗਰਾ ਜੱਟ ਦਾ
ਨੀ ਵੇਖੀ ਕਿੱਲ ਫੱਟਿਆਂ ਚੋਂ ਪੱਟ ਦਾ
ਸੀਂ ਤੇਰੇ ਆਪਣੇ ਸਮਝ ਕੇ ਛੱਡ ਤੇ
ਨਾ ਸੀਂ ਡਰ ਕੇ ਮੈਂ ਦਿਨ ਕੱਟਦਾ
ਟੀਸੀ ਤੋਂ ਲਾਹ ਲਈਏ
ਜੇ ਕੋਈ ਬੋਲੇ ਬੋਲ ਕਰਾਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਹੋ ਭਾਵੇਂ ਜੱਗ ਤੇ ਸੋਹਣੀਆਂ ਲੱਖਾਂ ਨੀ
ਪਰ ਤੇਰੇ ਤੇ ਖੜ ਗਈਆਂ ਅੱਖਾਂ
ਹੋ ਭਾਵੇਂ ਜੱਗ ਤੇ ਸੋਹਣੀਆਂ ਲੱਖਾਂ ਨੀ
ਪਰ ਤੇਰੇ ਤੇ ਖੜ ਗਈਆਂ ਅੱਖਾਂ
ਲੱਤਾਂ ਭੰਨ ਕੇ ਘਰੇ ਬਿਠਾ ਦੂ
ਰੋਲ ਦੂ ਸਾਲੇ ਨੂੰ ਵਿਚ ਕੱਖਾਂ
ਤੇਰੇ ਲਈ ਲੜ ਦਾ ਐ
ਪੁੱਤ ਜੱਟ ਦਾ ਸੁਣ ਸਰਕਾਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਜਿਹੜੇ ਫਿਰਦੇ ਰਫਲਾਂ ਚੱਕੀ
ਨਾ ਓਹਨਾ ਜਾਨ ਜੱਟ ਦੀ ਤੱਕੀ
ਜਿਹੜੇ ਫਿਰਦੇ ਰਫਲਾਂ ਚੱਕੀ
ਨਾ ਓਹਨਾ ਜਾਨ ਜੱਟ ਦੀ ਤੱਕੀ
ਸੰਗ ਤੋਂ ਪਾੜ ਕੇ ਦੋ ਥਾਂ ਕਰ ਦੂ
ਓ ਸਾਲੇ ਦਾ ਮਾਰਦੇ ਛੱਤੀ
ਅੱਜ ਜੜ ਤੋਂ ਪੱਟ ਦੇਣੇ
ਜਿਹੜੇ ਫਿਰਦੇ ਨੇ ਹੰਕਾਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ
ਅੱਜ ਓ ਹੈ ਨੀ ਯਾ ਮੈਂ ਹੈ ਨੀ
ਬਸ ਵੇਖੀ ਜਾ ਮੁਟਿਆਰੇ