ਹਾਂਜੀ 10-mint-records
ਤੇ ਸਾਡੇ ਆਲਾ ਲਾਡੀ ਗਿੱਲ
ਜੋ ਹਿੱਕ ਪਾੜ ਦੇ ਧਰਤੀ ਦੀ
ਉਹ ਕਿੱਥੇ triangle ਬਣਾਉਂਦੇ ਨੇ ਹੋ
ਜੋ ਮੰਨਦੇ ਬਾਬੇ ਨਾਨਕ ਨੂੰ
ਕਿੱਥੇ ਭੂਤਾਂ ਦੇ ਜੱਸ ਗਾਉਂਦੇ ਨੇ
ਹੋ ਕਾਹਨੂੰ ਬਦਲੇ ਕਿਸਮਤ ਵਾਹ ਕੇ
ਵਿੰਗੀਆਂ ਟੇਢੀਆਂ ਕਟੀਆਂ ਨੂੰ
ਮੇਹਨਤ ਕਰਨੇ ਵਾਲੇ ਕਿੱਥੇ
ਮੰਨਦੇ illumination [C7]ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ illumination [C7]ਨੂੰ
ਮੈਂ ਮੇਹਨਤ ਕਰਨ ਵਾਲਾ ਜੱਟ ਹਾਂ
ਇਕ ਬੀਜ ਤੋਂ ਅੰਨ ਬਣਾ ਲੈਂਦੇ
ਧੰਨ ਜਿਗਰਾ ਉਹਨਾਂ ਕਿਸਾਨਾਂ ਦਾ
ਜੱਟ ਅੱਜ ਵੀ ਖੰਡਨ ਕਰਦਾ ਐ
Paul Walker ਵਾਲੇ ਬੇਆਨਾਂ ਦਾ
ਮੌਤ ਆਈ ਤੋਂ ਮਰਨਾ ਹੀ ਸੀਂ
ਡਰਾਉਂਦੇ ਨੇ ਜਜਬਾਤੀਆਂ ਨੂੰ
ਮੇਹਨਤ ਕਰਨੇ ਵਾਲੇ ਕਿੱਥੇ ਮੰਨਦੇ illumination [C7]ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ illumination [C7]ਨੂੰ
ਮੈਂ ਮੇਹਨਤ ਕਰਨ ਵਾਲਾ ਜੱਟ ਹਾਂ
ਹੋ ਵਿੰਗੀਆਂ ਉਂਗਲਾਂ ਕਰ ਕੇ ਗਾਉਣਾ
ਸੱਜਦਾ ਨਹੀਂ ਸਰਦਾਰਾ ਨੂੰ
ਹੋ tattoo ਦੇ ਨਾਲ ਲੱਭ ਦੇ ਚੜਤਾਂ
ਕੀ ਕਰਾ ਕਾਵਾਂ ਦੀਆਂ ਡਾਰਾ ਨੂੰ
ਹੋ ਰੱਬ ਦੇ ਬੰਦੇ ਭਟਕੇ ਫਿਰਦੇ
ਰੱਬ ਦੇ ਬੰਦੇ ਭਟਕੇ ਫਿਰਦੇ
ਕਿਉ ਰੱਬ ਦੇ ਬੰਦੇ ਕਰਦੇ follow
ਹੋ ਚੀਮੇਆਂ ਅੱਜ ਖ਼ੈਰਾਤੀਆਂ ਨੂੰ
ਮੇਹਨਤ ਇਤਨੀ ਖਾਮੋਸ਼ੀ ਸੇ ਕਰੋ ਕੇ ਕਾਮਜਾਬੀ ਸ਼ੋਰ ਮਚਾ ਦੇ
ਨੀ ਤੂੰ ਡਰਦੀ ਕਾਲੀਆਂ ਰਾਤਾਂ ਤੋਂ
ਜੱਟ ਨਾਗਾ ਦੇ ਵੀ ਲੜ ਜਾਂਦੇ
ਏ ਮੰਤਰ ਤੰਤਰ ਕੁਝ ਨੀ ਕਰਦੇ
ਜਦ ਬੱਲਿਆ ਦਿਲ ਖੜ ਜਾਂਦੇ
ਓ ਕਿਰਤਾਂ ਵਿਚ ਵਿਸ਼ਵਾਸ਼ ਜੋ ਰੱਖਦੇ
ਨਾ ਪੂਜਣ ਓ ਕਰਾਮਤੀਆਂ ਨੂੰ
ਮੇਹਨਤ ਕਰਨੇ ਵਾਲੇ ਕਿੱਥੇ ਮੰਨਦੇ illumination [C7]ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ illuminat ਆ ਨੂੰ
ਮੈਂ ਮੇਹਨਤ ਕਰਨ ਵਾਲਾ ਜੱਟ ਹਾਂ
ਉਹ ਬੁਝਦਿਲ ਬੰਦੇ ਹਾਰ ਜਾਂਦੇ ਨੇ
ਆਖਿਰ ਨੂੰ ਜੰਗ ਸਾਹਾ ਦੀ
ਇਹ ਦੁਨੀਆਂ ਕਿਸੇ ਨੇ ਖੋਜੀ ਸੀ
ਦਸ ਦੀ History ਰਾਹਾਂ ਦੀ
ਚੰਨ ਨੂੰ ਵੇਖ ਕੇ ਤੁਰ ਪੈਦੇ ਸੀ
ਚੰਨ ਨੂੰ ਵੇਖ ਕੇ ਤੁਰ ਪੈਦੇ ਸੀ
ਓਏ ਚੰਨ ਨੂੰ ਵੇਖ ਕੇ ਤੁਰ ਪੈਦੇ ਸੀ
ਪੁਛੋ ਤਾ ਕੰਪਾਸਿਯਾ ਨੂੰ
ਮੈਂ ਮੇਹਨਤ ਕਰਨੇ ਵਾਲੇ ਕਿਥੇ
ਮੰਨਦੇ illuminat ਆ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ illuminat ਆ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ