Yaaran Da Group

ਗੱਡੀਆਂ ਦੀ side line ਪਿੱਛੇ ਨਈ ਓ ਲੜ ਦੇ
ਮਸ਼ੂਕ ਆਂ ਪਿੱਛੇ ਹੁੰਦੇ ਰੌਲੇ ਰੱਪੇ ਚ ਨੀ ਵੜ ਦੇ

Desi Crew, Desi Crew, Desi Crew, Desi Crew

ਗੱਡੀਆਂ ਦੀ side line ਪਿੱਛੇ ਨਈ ਓ ਲੜ ਦੇ
ਮਸ਼ੂਕ ਆਂ ਪਿੱਛੇ ਹੁੰਦੇ ਰੌਲੇ ਰੱਪੇ ਚ ਨੀ
ਜਦੋਂ ਫੜੇ ਕੋਈ ਗਲਾਵਾਂ ਪਾਣੀ ਸਿਰੋਂ ਨਾ ਲੰਗਾਂਵਾਂ
ਡੋਲਾ ਯਾਰ ਦਾ ਸੁਣੌਂਦਾ ਓਥੇ ਲੋਰੀਆਂ
ਓ ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖੌਂਦਾ ਹਵਾ ਖੋਰੀਆਂ
ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖੌਂਦਾ ਹਵਾ ਖੋਰੀਆਂ
ਹਵਾ ਖੋਰੀਆਂ
ਓ ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਹਵਾ ਖੋਰੀਆਂ
ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ

ਹੋ ਆਲਸੀ ਸੁਬਾਹ ਦੇ ਸਾਥੋਂ ਫੁਰ੍ਤੀ ਨੀ ਉੱਗ ਦੀ
ਹੋ ਯਾਰਾਂ ਦੀ ਬਗਾਰ ਅੱਧੀ ਰਾਤ ਨੂ ਵੀ ਪੁਗਦੀ
ਹੋ ਆਲਸੀ ਸੁਬਾਹ ਦੇ ਸਾਥੋਂ ਫੁਰ੍ਤੀ ਨੀ ਉੱਗ ਦੀ
ਹੋ ਯਾਰਾਂ ਦੀ ਬਗਾਰ ਅੱਧੀ ਰਾਤ ਨੂ ਵੀ
ਹੋ ਮੇਰੇ ਨਾਲ ਦੇ ਜੋ ਸੱਪ ਇਕ ਦੂਜੇ ਨਾਲੋ up
ਕਿਹੰਦੇ ਲੌਨੀਆਂ ਜੀ ਪੌਨੀਆਂ ਦੇ ਡੋਰੀਆਂ
ਓ ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖੌਂਦਾ ਹਵਾ ਖੋਰੀਆਂ
ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ

ਹੋ selfish ਬੰਦੇ ਬਹੁਤਾ ਚਿਰ ਨਾ ਟਪੌਂਦੇ ਨੇ
Time-ਟੁਮ ਵੀਰੇ ਚੇਲੇ ਚਪਟੇ ਚਕੌਂਦੇ ਨੇ
ਹੋ selfish ਬੰਦੇ ਬਹੁਤਾ ਚਿਰ ਨਾ ਟਪੌਂਦੇ ਨੇ
Time-ਟੁਮ ਵੀਰੇ ਚੇਲੇ ਚਪਟੇ
ਹੋ ਦੇਈ ਏ ਪਿਹਲਯਾਂ ਨੂ ਪਿਹਲ ਹੈ ਨੀ ਦਿਲਾਂ ਵਿਚ ਮੈਲ
ਅੱਗੇ ਜਾਂਦੀਆਂ ਨੀ ਜੋ ਵੀ ਗੱਲਾਂ ਕੋਰੀਆਂ
ਓ ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖੌਂਦਾ ਹਵਾ ਖੋਰੀਆਂ
ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖੌਂਦਾ ਹਵਾ ਖੋਰੀਆਂ

ਓ ਬਾਠਾਂ ਵਾਲਾ ਬਾਠ ਪੌਂਦਾ ਸ਼ੋੰਕ ਦੀਆਂ ਬਾਗ਼ੀਆਂ
ਫੁਟੇ ਵਾਂਗੂ ਜਮਾ ਸਿੱਧੀਆਂ ਨੇ ਗੱਲਾਂ ਸਾਡੀਆਂ
ਓ ਬਾਠਾਂ ਵਾਲਾ ਬਾਠ ਪੌਂਦਾ ਸ਼ੋੰਕ ਦੀਆਂ ਬਾਗ਼ੀਆਂ
ਫੁਟੇ ਵਾਂਗੂ ਜਮਾ ਸਿੱਧੀਆਂ ਨੇ ਗੱਲਾਂ
ਓ ਡੇਰਾ ਵਾਦ ਦੇ ਖਿਲਾਫ ਯਾਰ ਮਾਰ ਨੂ ਨੀ ਮਾਫ
ਮੀਹ ਨਾ ਰੋਕਦੀਆਂ ਸੇਬੇ ਦੀਆਂ ਬੋਰੀਆਂ
ਓ ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖੌਂਦਾ ਹਵਾ ਖੋਰੀਆਂ
ਯਾਰਾਂ ਦਾ group ਓਹਦੋਂ ਤੋੜ ਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖੌਂਦਾ ਹਵਾ ਖੋਰੀਆਂ
Đăng nhập hoặc đăng ký để bình luận

ĐỌC TIẾP