Rangle Dupatte

Desi Crew, Desi Crew, Desi Crew
ਚੜਦੀ ਜਵਾਨੀ ਮੁੰਡਾ ਲਾਟ ਵਰਗਾ
ਤੂੰ ਠੰਡੇ ਜਿਹੇ ਸਭਾਹ ਦੀ ਜਿਵੇ moon ਗੋਰੀਏ
ਸਾਰੇ ਯਾਰ ਵੈਲੀ ਖਿਡ ਵੱਲ ਜੱਟ ਦੇ
ਨਾ ਐਵੇਈਂ ਕੱਠੀ ਕੀਤੀ ਪਰ੍ਚੁਨ ਗੋਰੀਏ
ਵੈਰਿਯਾ ਨਾਲ ਭੀਡ’ਦੀ ਆ ਹਿੱਕ ਜੱਟ ਦੀ
ਨੈਨਾ ਦੇ ਕਪਲ ਤੇਰੇ ਨਾਲ ਭੀਡ’ਦੇ
ਵੈਲਪੁਨਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ
ਵੈਲਪੁਨਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ

18 ਤੋਂ plus ਏ ਜਹਾਨ ਭਾਲਦੀ
ਪੌਂਦਿਆ ਨੇ jail ਸੋਨ ਦਿਆ ਕ੍ਨਿਆ
Batthan ਵਾਲਾ Batth ਗਲੀ ਵਿਚੋਂ ਲੰਗਦਾ
ਤੂੰ ਵੀ ਓਹ੍ਡੋਂ ਜਾਣ ਕੇ ਸ੍ਵਾਰੇ ਤਨੀਆ
ਮਿੱਤਰਾਂ ਦਾ ਝਾਕਾ ਪ੍ਰੋਟੀਨ ਵਰਗਾ ਨੀ
ਤੇਰੇ ਗੱਲਾਂ ਨੂੰ ਗੁਲਾਬ ਦੇਖ ਦੇਖ ਖਿਡ ਦੇ
ਵੈਲਪੁਨਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ
ਵੈਲਪੁਨਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ

Warning ਦਿੰਦੀ ਚਾਕ ਨੀ ਜਵਾਨ ਦੀ
Biscuit ਯੇ ਰੰਗ ਤੇਰਾ ਅੱਤ ਕਰਤਾ
ਓਏ ਯਾਰਾਂ ਦੇ ਦ੍ਲੇਰੀ ਦੇ ɾecord ਤੋੜਦੇ
Fame ਸੱਦਾ net ਤੇ ਕਪਾਟ ਕਰਦਾ
ਹੋ ਭੋਂਕਾਗਿਰੀ ਕਰੇ irritate ਜੱਟ ਨੂ
ਛਿਡ਼ ਦੇ ਜਦੋ ਵੀ ਅਸੀ ਪੂਰੇ ਛਿਡ਼ ਦੇ
ਵੈਲਪੁਨਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ
ਵੈਲਪੁਨਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ

ਹੋ ɾed suit ਪੇਨ ਕਰ ਬੰਦ ਜੱਟੀ ਏ
ਖੰਨੇ ਚ 44 ਦਫਾ ਫੇਰ ਟੁੱਟਣੀ
ਬੋਹਤਾ ਚਿਰ ਓਹਦਾ ਨੀ ਵਪਾਰ ਚਲਦਾ
ਕਾਉਂਟਰ’ਆਂ ਤੇ ਬਿਹ ਕੇ ਜਿੰਨੇ ਤਾਸ਼ ਕੁੱਟਣੀ
ਹੋ ਜ਼ਿੰਦਗੀ ਸਿਖੌਂਦੀ ਗੀਤਕਾਰੀ Batth ਨੂੰ
Level stable ਨੇ ਰਖੇ ਚੀਰਦੇ
ਵੈਲਪੁਨਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ
ਵੈਲਪੁਣਾ ਗੰਭਰੂ ਨੂੰ ਸੁੱਟ ਕਰਦਾ
ਤੇਰੇ ਉੱਤੇ ਚਕਮੇ ਦੁਪੱਟੇ ਖਿਡ ਦੇ
Đăng nhập hoặc đăng ký để bình luận

ĐỌC TIẾP