Velly Uthe

Desi Crew

ਓ time ਵਾਰਦਾਤ ਦਾ ਸੀ same
ਬਲੀਏ ਨੀ ਮੇਰੇ ਪਿੰਡ ਮੇਰੇ ਖੇਤ ਦਾ
ਹਥ ਮੱਥੇ ਉੱਤੇ ਮਰੇਯਾ ਵਕੀਲ ਨੇ ਸੀ
ਜਦੋ ਸਾਡੀ file ਦੇਖਦਾ

ਹਥ ਮੱਥੇ ਉੱਤੇ ਮਰੇਯਾ ਵਕੀਲ ਨੇ ਸੀ
ਜਦੋ ਸਾਡੀ file ਦੇਖਦਾ

ਹੋ ਕਮ ਅੜੇ ਥੋੜੇ ਕਢਤੇ ਨੀ ਬਲੀਏ
ਨੀ ਝੂਠ ਦੇ ਪੰਨੇ ਨੀ ਤਲਦੇ

ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਅੱਜ ਕਲ ਦੇ
ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਅੱਜ ਕਲ ਦੇ

ਰਬ ਝੂਠ ਨਾ ਬੁੱਲਾਵੇ ਅੱਸੀ ਉੱਠੇ
ਬੀਰ ਜ਼ਿੰਦਗੀ ਚੋ ਹਾਰ ਹਾਰ ਕੇ
ਕਰੂ ਡਕਰੇ, ਤੇ ਪਾਊਂਗਾ ਓ ਗੁਜੇਯਾ ਚ
ਸਾਲੇ ਪਾੜ ਪਾੜ ਕੇ

ਲਿਖੁ ਕਾਬਲ ਸਰੂਪਵਲੀ ਗੱਡਕੇ ਨੀ
ਜਿੰਨਾ ਚਿਰ ਲੋਕ ਝਲਦੇ

ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਅੱਜ ਕਲ ਦੇ
ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਅੱਜ ਕਲ ਦੇ
ਯਾਰ ਦੀਆਂ Desi Crew

ਓ ਗਲ ਪ੍ਯਾਰ ਨਾ ਨਿਬੇਡੀ ਦੀ ਆ
ਆਕੜਾ ਨਾ ਆਪਾ ਨਾ ਵਧਾਈ ਕਦੇ
ਹੋ ਗੋਲੀ ਜਿੰਨੀ ਵਾਰੀ ਚਲੀ
Photo [C7]cctv ਵਿਚ ਨਾ ਆਯੀ ਆ ਕਦੇ
ਹੋ ਯਾਰ miss call [Em]ਆ ਉੱਤੇ ਸਾਰੇ ਅੜ ਦੇ
ਨਾ ਲਿਖ ਕ ਸੁਨੇਹੇ ਘਾਲਦੇ

ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਆਜ ਕਾਲ ਦੇ
ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਅੱਜ ਕਲ ਦੇ
Desi Crew

ਥੱਲੇ ਬਣਿਆ ਵੇ ਚਕਨੇ ਵਹਿਮ ਅੱਪਾ ਬਹੁਤਿਆਂ ਦੇ ਚਕ ਦੇ ਕੁੜੇ
ਓ ਲੇਕੇ ਭੂੰਡ ਦੀ detail ਚੋ location [C7]ਆ ਵੇ ਰਾਤੋਂ ਰਾਤ ਨਪ ਦੇ ਕੁੜੇ
ਓ ਸੱਦਾ ਦੰਗੇਆ ਪੇ ਚਿਤੇਯਾ ਹਲਾਤ ਦਾ ਨਾ ਦੋਵੇ ਨਾ ਪੈਰਾ ਤੇ ਚਲ ਦੇ

ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਅੱਜ ਕਲ ਦੇ
ਤੇਰੇ ਯਾਰ ਦਿਯਾ ਦਿੰਦੇ ਨੇ ਉਧਾਰਣਾ
ਨੀ ਵੇਲੀ ਉਥੇ ਅੱਜ ਕਲ ਦੇ
Đăng nhập hoặc đăng ký để bình luận

ĐỌC TIẾP