Jovan dhillon!
Rammy chahal!
Another one!
Yeah proof!
ਅੰਬਰਾਂ ਤੇ ਉੱਡ ਦਿਆਂ ਨੂੰ ਧਰਤੀ ਤੇ ਕਰਨਾ
ਵੈਰੀਆਂ ਦੀ ਗਿੱਚੀ ਉੱਤੇ ਗੋੱਡਾ ਪੈਣਾ ਤਰਨਾ
ਓਹਨਾ ਨੂੰ ਕਰਾਉਣੀ ਆਂ ɾemember ɾecord ਨੀ
ਕਿੱਕਰਾਂ ਦੇ ਫੁੱਲਾਂ ਵਾਂਗੂ ਦਊਂ ਬੰਦੇ ਚਾੜ ਨੀ
ਵੇ ਇੱਕੀਆਂ ਦੀ ਪਾੜੇ ਹੁਣ 31 ਸੋਹਣਿਆਂ
ਉਹ ਮੈਨੂੰ ਫਿਰ ਘਟ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ
ਸੋਚਾਂ ਚ ਉਹ ਸਾਰ ਦੇ ਆਂ ਕਿੱਲੇ ਬਰਬਾਦੀ ਦੇ
Too much ਬੋਲ ਜਾਂਦੇ ਵਿੱਚ ਪੀਤੀ ਖਾਦੀ ਦੇ
ਥੇ don\'t know ਜੱਟ ਕਿਵੇਂ ਵੈਰ ਪਾਲ ਦਾ
ਦੇਖਿਆ ਨੀ ਹੋਣਾ ਓਹਨਾ ਬੰਦਾ ਮਰੇ ਨਾਲ ਦਾ
ਵੇ ਮੰਜੇ ਨਾਲ ਲੱਗ ਗੀ ਜੇ ਟੂਹੀ ਓਹਨਾ ਦੀ
ਉਹ ਲੱਗੀ ਫਿਰ ਸੱਟ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ
ਜ਼ਾਲਿਮ ਖਦਾਰੀ ਪਾ ਜਾਨ ਨਾ scheme ਵੇ
ਡੱਬ ਜੀ ਨਾ ਕੱਲ੍ਹਾ ਦੂਜੇ ਪਾਸੇ ਜੁੜੀ team ਵੇ
ਦੱਸ ਕੀ ਮੁਕਾਬਲਾ ਐ ਸ਼ੇਰ ਨਾਲ ਭੈਦਾਂ ਦਾ
10 ਵੀ ਚ coach ਸੀਂ ਮੈਂ ਐਹੋ ਜਿਯਾ ਖੈਦਾਂ ਦਾ
ਉਹ ਪਹਿਲੇ ਹਾਲ਼ੇ ਨਿਕਲੀ ਨਾ ਚੀਖ ਓਹਨਾ ਦੀ
ਨਾ ਨਾ ਟੁੱਟੇ ਫਿਰ ਪੱਟ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ
ਵੇ ਕਰਦੇ create ਰੰਮੀ scene hollywood ਦਾ
ਹੀਰੋ ਕਾਲਾ ਬਣ ਜਾਏ ਮੈਦਾਨ ਜੱਟਾ ਯੁੱਧ ਦਾ
ਉਹ ਗੋਲੀ ਨੀ ਚਲਾਉਂਦਾ ਕਰੂ ਦਾਗ ਨਾਲ ਸਿੱਧੇ ਨੀ
ਦੇਖ ਲਈ ਨਚਾਰਾਂ ਦੇ ਜੋ ਪੈਂਦੇ ਉਠੇ ਗਿੱਦੇ ਨੀ
ਉਹ ਪਿੰਡ ਚ ਦੋਬਾਰਾ ਹਿੱਕ ਤਾਂ ਤੁਰ ਗਏ
ਉਹ ਲੱਗੀ ਫੇਰ ਛੱਡ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ
ਹਾਂ ਵੱਡੇ ਖੱਬੀ ਖਾਣਾ ਦੀ ਲਵਾਈ ਨਾ ਜੇ ਗੋਡੀ
ਉਹ ਮੈਨੂੰ ਬਿੱਲੋ ਜੱਟ ਨਾ ਕਹੀਂ