Chandigarh

Desi Crew, Desi Crew
Desi Crew, Desi Crew

ਵੇ ਬੈਠੇ ਗੱਡ-ਖਾਨਿਆਂ 'ਚ ਮਾਰਦੇ ਓਹ ਸੀਟੀਆਂ
ਬਾਪੂ ਨੇ ਦਵਾਈਆਂ ਅਸੀਂ ਚੋਰੀ ਤਾਂ ਨਹੀਂ ਕੀਤੀਆਂ
ਵੇ ਫ਼ੁਕਰੇ-ਪੁਣੇ ਦੇ ਪੱਟੇ ਖੱਪ-ਖਾਨਾ ਭਾਲਦੇ
ਹੋ, ਲੰਡਰਪੁਣੇ ਦੀਆਂ ਨਾ ਲਾ ਸਾਡੇ ਫੀਤੀਆਂ
ਲੰਡਰਪੁਣੇ ਦੀਆਂ ਨਾ ਲਾ ਸਾਡੇ ਫੀਤੀਆਂ

ਵੇ ਰਹਿਮ ਕਰੋ ਗੇੜੀ ɾoute ਤੇ
ਰਹਿਮ ਕਰੋ ਗੇੜੀ ɾoute ਤੇ
ਥੋਨੂੰ suitable ਆਂ ਖੇਤੀ (ਓ, ਪਰੇ ਚੱਲ)
ਵੇ nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ
Nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ
(Chandigarh 'ਚੋਂ ਨਿੱਕਲ ਜੋ ਛੇਤੀ)

ਓ, ਯੈਂਕਣਾਂ ਤੇ ਖਰਚਾ ਕਰੀਦਾ ਦਿਲ ਖੋਲ ਕੇ
ਵੇ violent ਕਰਦੇ, ਓ, ਬਾਹਲਾ ਉੱਚੀ ਬੋਲਕੇ
ਓ, lake ਤੇ ਹਮੇਸ਼ਾਂ ਤੁਸੀਂ ਮੁੰਡੇ-ਖੁੰਡੇ ਘੁੰਮਦੇ
ਜੇ ਤੂੰ ਵੀ ਸਾਥ ਭਾਲਦੀ ਤਾਂ ਸੰਗ ਕੇ ਜੇ ਬੋਲਦੇ

ਨੀ ਸੌਂਹ ਲੱਗੇ ਗੀਤਕਾਰੀ ਦੀ
ਨੀ ਸੌਂਹ ਲੱਗੇ ਗੀਤਕਾਰੀ ਦੀ
ਗੱਪ Batth ਆਂ ਵਾਲੇ Batth ਨੇ ਨਾ ਮਾਰੀ
ਜੱਟਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ
ਪਿੰਡਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ
(Chandigarh ਤੇ ਕਰਨ ਸਰਦਾਰੀ)

ਓ, disc 'ਚ ਕੂਕਾਂ ਦੇਸੀ ਗਾਣਿਆਂ ਤੇ ਮਾਰਦੇ
ਓਏ, ਨਾਗ ਦੀ ਬੱਚੀ ਦੇ ਫਣ Raj Brar ਦੇ
ਵੇ Uni. ਦੀਆਂ vote ਆਂ ਨੂੰ ਲੜਾਈ ਵਾਂਗੂ ਲੈਣੇ, ਓ
ਬਸ ਗੱਲ ਮੁੱਕ ਗਈ ਜੀ ਆਪਾਂ ਤੇ ਨਹੀਂ ਹਾਰ ਦੇ
(ਬਸ ਗੱਲ ਮੁੱਕ ਗਈ ਜੀ ਆਪਾਂ ਤੇ ਨਹੀਂ)

ਵੇ ਛੱਡੋ ਖਹਿੜਾ "14 Feb" ਦਾ
ਓ, ਛੱਡੋ ਖਹਿੜਾ "14 Feb" ਦਾ
ਲਾਓ ਟੋਕਿਆਂ ਤੇ ਗੰਡਾਸਿਆਂ ਨੂੰ ਰੇਤੀ (ਓ, ਬਸ ਕਰ)
ਵੇ nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ
Nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ

ਵੇ ɾoad ਆਂ ਉੱਤੇ ਘੱਟ, ਜਿਆਦਾ ਰਹਿਣੇ, ਓ, flat ਆਂ ਤੇ
ਤੂੰ ਕਿੰਨੀ ਵਾਰੀ ਟੱਕਰੀ ਐ Rom ਆਂ ਦੀਆਂ light ਆਂ ਤੇ
ਹੋ, Moga, Barnala ਤੇ Bathinda ਦਿਓ ਦੇਸੀਓ
ਹੋ, Jatt Saab miss you, ਲਿਖੇਂਗੀ ਤੂੰ ਵੀ chat ਆਂ ਤੇ
(Jatt Saab miss you, ਲਿਖੇਂਗੀ ਤੂੰ ਵੀ chat ਆਂ ਤੇ)

ਮੈਂ ਇੱਕੋ ਥੋਡੀ ਸਿਫ਼ਤ ਕਰਾਂ
ਮੈਂ ਇੱਕੋ ਥੋਡੀ ਸਿਫ਼ਤ ਕਰਾਂ
ਗੁਰੂ ਘਰ 'ਚ ਕਦੇ ਨਹੀਂ ਮੁੱਛ ਚਾੜ੍ਹੀ

ਜੱਟਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ
ਪਿੰਡਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ
(Chandigarh ਤੇ ਕਰਨ ਸਰਦਾਰੀ)
Đăng nhập hoặc đăng ký để bình luận

ĐỌC TIẾP