Sade Munde Da Viah

ਸਾਡੇ ਮੁੰਡੇ ਦਾ ਵਿਆਹ
ਪਰਚਾ ਦਰਜ ਕਰਾਵਾਂਗੇ

Desi Crew

ਨੀ ਤੇਰੇ ਯਾਰ ਦਾ ਤਾ ਪਤਾ ਤੈਨੂੰ ਰਖੇ ਅੱਖ ਲਾਲ
ਕੀਤੇ ਗਾਣੇ ਪਿੱਛੇ ਲੜ ਪਿਹਿਣਾ dj ਆਲੇ ਨਾਲ

ਪਰਚਾ ਦਰਜ ਕਰਾਵਾਂਗੇ

ਹੋ ਤੇਰੇ ਯਾਰ ਦਾ ਤਾ ਪਤਾ ਤੈਨੂੰ ਰਖੇ ਅੱਖ ਲਾਲ
ਕੀਤੇ ਗਾਣੇ ਪਿੱਛੇ ਲੜ ਪਿਹਿਣਾ DJ ਆਲੇ ਨਾਲ

ਗਰਾਰੀ ਪੁੱਠੀ ਸਰਦਾਰ ਦੀ

ਆ ਲੈ ਫੜ ਲੈ, ਆ ਲੈ ਫੜ ਲੈ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ

ਹੋ ਐਵੇਂ ਗੁੱਸੇ ਵਿਚ ਤੁਰ ਜੀ ਨਾ ਲੜ ਕੇ
ਗੱਲਾਂ ਸਾਰੀਆਂ ਨਭੇੜ ਲਾਂਗੇ ਤੜਕੇ

ਨੀ ਐਵੇਂ ਗੁੱਸੇ ਵਿਚ ਤੁਰ ਜੀ ਨਾ ਲੜ ਕੇ
ਗੱਲਾਂ ਸਾਰੀਆਂ ਨਭੇੜ ਲਾਂਗੇ ਤੜਕੇ

ਓ ਜੀਨਾ ਗੁਣੀਏ ਚ ਜੱਟ ਤੈਨੂੰ ਲੱਗੇਯਾ
ਖੱਬੀ seat ਉੱਤੇ ਸੱਟ ਲਈ ਤੂ ਫੜ ਕੇ

ਤੂ ਘਰੇ ਲੈ ਜੀ ਬਾਰੋ ਬਾਰ ਦੀ.

ਆ ਲੈ ਫੜ ਲੈ, ਆ ਲੈ ਫੜ ਲੈ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ

ਹੋ ਖਰ੍ਚਾ ਖਰ੍ਚਾ ਖਰ੍ਚਾ
ਖਰ੍ਚਾ ਖਰ੍ਚਾ ਖਰ੍ਚਾ

ਹੋ ਟੈਟ ਹੋਕੇ ਕੀਕਾਂ ਮਾਰਦੇ
ਓ ਟੈਟ ਹੋਕੇ ਕੀਕਾਂ ਮਾਰਦੇ
ਸਾਰੇ ਪਿੰਡ ਚ ਸ਼ਰਬੀਆਂ ਦਾ ਚਰਚਾ

ਹੋ ਮੁੰਡੇ ਦਾ ਵਿਆਹ ਗੋਰੀਏ

ਹੋ ਮੁੰਡੇ ਦਾ ਵਿਆਹ ਗੋਰੀਏ
ਜਿਹੜਾ ਨੱਚਿਆ ਨੀ ਪਾ ਦਿਆਂਗੇ ਪਰਚਾ
ਮੁੰਡੇ ਦਾ ਵਿਆਹ ਗੋਰੀਏ
ਜਿਹੜਾ ਨੱਚਿਆ ਨੀ ਪਾ ਦਿਆਂਗੇ ਪਰਚਾ ਹੋਏ

ਪਰਚਾ ਦਰਜ ਕਰਾਵਾਂਗੇ

ਸਾਰਿਆਂ ਦੁਆਲੇ ਫਿਰਦੇ ਨੇ ਯਾਰ ਨੀ
ਟੈਟ ਹੋਣ ਦੇ ਨੇ ਲਗਦੇ ਅਸਾਰ ਨੀ

ਸਾਰਿਆਂ ਦੁਆਲੇ ਫਿਰਦੇ ਨੇ ਯਾਰ ਨੀ
ਟੈਟ ਹੋਣ ਦੇ ਨੇ ਲਗਦ ਅਸਾਰ ਨੀ

ਖਾਂਦੀ ਪੀਤੀ ਚ ਕਿਥੇ ਨਾ ਗੱਡੀ ਵੱਜ ਜੇ
ਯਾਰ ਬੈਠਾ ਨਾ ਕਿਸੇ ਤੇ ਗੋਲੀ ਮਾਰ ਨੀ

ਓ ਗੱਲ ਏ ਹੈ ਵਿਚਾਰ ਦੀ

ਆ ਲੈ ਫੜ ਲੈ, ਆ ਲੈ ਫੜ ਲੈ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ

ਤੇਰਾ ਜੱਗੀ ਨਾ ਤੇਰੇ ਤੋਂ ਇੰਝ ਭਜਦਾ
ਨੀ ਤੂ ਅਲ੍ਹੜੇ ਸੰਭਾਲ time ਅੱਜ ਦਾ

ਹੋ ਤੇਰਾ ਜੱਗੀ ਨਾ ਤੇਰੇ ਤੋਂ ਕਦੇ ਭਜਦਾ
ਨੀ ਤੂ ਅਲ੍ਹੜੇ ਸੰਭਾਲ time ਅੱਜ ਦਾ

ਗੱਲਾਂ ਮਨੁਗਾ ਸੰਘੇੜਾ ਆਲਾ ਸਾਰੀਆਂ
ਜੱਟ ਫੇਰ ਨੀ ਕਦੇ ਵੀ ਐਨਾ ਰੱਜ ਦਾ

ਤੂ ਕਾਹਨੂੰ ਪਾਤੀ ਸੋਂਹ ਪ੍ਯਾਰ ਦੀ

ਆ ਲੈ ਫੜ ਲੈ, ਆ ਲੈ ਫੜ ਲੈ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ
ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ
ਤੇ ਦੂਜੀ ਆਹ gun ਯਾਰ ਦੀ
Log in or signup to leave a comment

NEXT ARTICLE