Chill Mode

ਬੁਰਾਹ !
Dilpreet Dhillon!
Deep Jandu!

ਯਾਰ ਬੇਲੀ ਬੈਠੇ ਪੇਗ ਸ਼ੇਗ ਚਲੀ ਜਾਂਦੇ ਨੇ
ਬੁਰਾਹ !
ਯਾਰ ਬੇਲੀ ਬੈਠੇ ਪੇਗ ਸ਼ੇਗ ਚਲੀ ਜਾਂਦੇ ਨੇ
ਕਰ ਨਾ ਰੱਕਣੇ ਸਾਨੂ ਫੋਨ
ਕਰ ਨਾ ਰੱਕਣੇ ਸਾਨੂ ਫੋਨ

ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON
ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON

Barbeque ਦੇ ਵਿਚ ਮਚਦਾ fuel ਨੀ
ਮਿਹਫਿਲ ‘ਚ ਬਿਹ ਕੇ ਫੋਨ ਚਕਣੇ ਦਾ ਰੂਲ ਨੀ (ਹੋ ਚੱਕ ਲਾ ਫੋਨ!)
Barbeque ਦੇ ਵਿਚ ਮਚਦਾ fuel ਨੀ
ਮਿਹਫਿਲ ‘ਚ ਬਿਹ ਕੇ ਫੋਨ ਚਕਣੇ ਦਾ ਰੂਲ ਨੀ
ਜਿਹਦੀ ਦਾਰੂ ਆਵੇ ਓਹ੍ਹਿ ਗੱਲੋਂ ਲੰਗੀ ਜਾਵੇ
ਜਿਹਦੀ ਦਾਰੂ ਆਵੇ ਓਹ੍ਹਿ ਗੱਲੋਂ ਲੰਗੀ ਜਾਵੇ
ਪਤਾ ਨਾਹੀਓ ਲ ਕੇ ਆਯਾ ਕੌਣ
ਪਤਾ ਨਾਹੀਓ ਲ ਕੇ ਆਯਾ ਕੌਣ

ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON
ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON

ਓ ਖੜਕੇ ਨੂ ਮਿਲੀ ਬਿੱਲੋ ਕਲ PR ਨੀ
ਵਧ ਗਯਾ ਯਾਰਾਂ ਦੇ ਬ੍ਲਡ ਵਾਲਾ ਭਾਰ ਨੀ
ਓ ਖੜਕੇ ਨੂ ਮਿਲੀ ਬਿੱਲੋ ਕਲ PR ਨੀ
ਵਧ ਗਯਾ ਯਾਰਾਂ ਦੇ ਬ੍ਲਡ ਵਾਲਾ ਭਾਰ ਨੀ
ਦੁਸਾ ਸਾਲਾਂ ਪਿਛੋਂ ਕਿਹੰਦਾ India ਨੂ ਜਾਣਾ
ਦੁਸਾ ਸਾਲਾਂ ਪਿਛੋਂ ਕਿਹੰਦਾ ਇੰਡੀਆ ਨੂ ਜਾਣਾ
ਚੋਰੀ ਚੋਰੀ ਲਗ ਪੈਂਦਾ ਰੌਣ
ਚੋਰੀ ਚੋਰੀ ਲਗ ਪੈਂਦਾ ਰੌਣ

ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON
ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON

ਓ ਬਜਦੀ club ਦੀ backyard ਵਿਚ ਬੀਟ ਨੀ
Happy Raikoti ਗੌਂਦਾ ਉਂਚੀ ਉਂਚੀ ਗੀਤ ਨੀ
Raikot ਦਾ Happy!
ਓ ਬਜਦੀ club ਦੀ backyard ਵਿਚ ਬੀਟ ਨੀ
Happy Raikoti ਗੌਂਦਾ ਉਂਚੀ ਉਂਚੀ ਗੀਤ ਨੀ
Dhillon’ਆ ਦਾ ਮੁੰਡਾ ਥੋਡਾ ਸੇਟ ਹੋਯ ਫਿਰਦਾ
Dhillon’ਆ ਦਾ ਮੁੰਡਾ ਥੋਡਾ ਸੇਟ ਹੋਯ ਫਿਰਦਾ
ਕਦ’ਦਾ ਆਏ loud ਜਿਹੀ tone

ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON
ਨੀ ਬਲੀਏ Chill mode ਚਲਦਾ ਏ ON
Chill mode ਚਲਦਾ ਏ ON

ਕਿ ਕਿ ਹੇਲੋ ਲਾਯੀ ਏ
ਚੁੱਪ ਕਰਕੇ ਬਿਹ ਜਾ
ਜੱਟ ਨੇ ਪੇਗ ਲਾਏ ਆ

Stɾaight CHILL MODE baby
Đăng nhập hoặc đăng ký để bình luận

ĐỌC TIẾP