Red Rose

ਕਿੱਥੋਂ ਭਾਲਦੀ ਏ ਸਾਡੇ ਕੋਲੋ red rose ਨੀ (red rose ਨੀ)
ਏ ਫੁੱਲਾ ਫਾਲਾਂ ਆਲੇ ਹੋਣੇ ਸਾਥੋਂ chose ਨੀ (chose ਨੀ)
ਕਿੱਥੋਂ ਭਾਲਦੀ ਏ ਸਾਡੇ ਕੋਲੋ ɾed ɾose ਨੀ
ਏ ਫੁੱਲਾ ਫਾਲਾਂ ਆਲੇ ਹੋਣੇ ਸਾਥੋਂ chose ਨੀ
ਖੁੱਲੇ ਸ਼ੇਰ ਵਾਂਗ ਜੱਟ ਦੇਵੇ ਗੇੜੀਆਂ
ਨਾਲ seat ਉੱਤੇ ਪਯੀ ਆ ਕਲੇਜੇ ਠਾਰਨੀ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਕਿੱਥੋਂ ਭਾਲਦੀ ਏ ਸਾਡੇ ਕੋਲੋ ɾed ɾose ਨੀ

ਚੱਕ ਦੇ ਨੀ time ਅੱਡੇਆਂ ਤੇ ਖੜ੍ਹ ਕੇ
ਦੇਈਏ ਮੁੱਛ ਨੂੰ ਮਰੋੜਾ Harley ਤੇ ਚੜ੍ਹ ਕੇ
ਓ ਚੱਕ ਦੇ ਨੀ time ਅੱਡੇਆਂ ਤੇ ਖੜ੍ਹ ਕੇ
ਦੇਈਏ ਮੁੱਛ ਨੂੰ ਮਰੋੜਾ Harley ਤੇ ਚੜ੍ਹ ਕੇ
Fit ਨਹੀਓ ਬੈਠ੍ਦੇ ਅਸੂਲ ਜੱਟ ਦੇ
ਛੱਡ ਸਾਡਾ ਖੇੜਾ ਕੋਈ ਹੋਰ ਚਾਰ ਲੀ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਕਿੱਥੋਂ ਭਾਲਦੀ ਏ ਸਾਡੇ ਕੋਲੋ ɾed ɾose ਨੀ

Red ɾose ਨੀ
ਭਾਲਦੀ ਏ ਸਾਡੇ ਕੋਲੋ ɾed ɾose ਨੀ

ਜੋ ਭਾਲਦੀ privacy ਨਾਰ ਚਕਵੀ ਓ ਨਈ ਓ ਸਾਡੇ ਵੱਸ ਦੀ
ਇੱਕੋ ਚੁਲ੍ਹੇ ਉੱਤੇ ਬਾਪੂ ਨਾਲ ਖਾਵਾ ਫੁਲਕੇ ਤੇ ਬੇਬੇ ਰਹੇ ਹੱਸਦੀ
ਜੋ ਭਾਲਦੀ privacy ਨਾਰ ਚਕਵੀ ਓ ਨਈ ਓ ਸਾਡੇ ਵੱਸ ਦੀ
ਇੱਕੋ ਚੁਲ੍ਹੇ ਉੱਤੇ ਬਾਪੂ ਨਾਲ ਖਾਵਾ ਫੁਲਕੇ ਤੇ ਬੇਬੇ ਰਹੇ ਹੱਸਦੀ
ਕੱਡੇ ਨਈ ਊ ਜਣੇ ਮਾਪੇ ਕਦੇ ਦਿਲ ਚੋਂ
ਇਕ ਗੱਲ ਬਿੱਲੋ ਨੀ ਤੂ ਮੰਨ ਧਾਰ ਲਈ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਕਿੱਥੋਂ ਭਾਲਦੀ ਏ ਸਾਡੇ ਕੋਲੋ ɾed ɾose ਨੀ

Soldier ਆਖਦੇ ਨਿਯਾਣੇ ਬਲੀਏ ਨੀ ਦੁੱਗਾਂ ਵਾਲੇ Gill ਨੂ
Light ਨਾ ਲੈਜੀ ਮਰਜਾਣੀਏ ਨੀ ਕਿੱਤੇ ਦਿੱਤੀ ਸਾਡੀ ਢਿੱਲ ਨੂ
ਓ Soldier ਆਖਦੇ ਨਿਯਾਣੇ ਬਲੀਏ ਨੀ ਦੁੱਗਾਂ ਵਾਲੇ Gill ਨੂ
Light ਨਾ ਲੈਜੀ ਮਰਜਾਣੀਏ ਨੀ ਕਿੱਤੇ ਦਿੱਤੀ ਸਾਡੀ ਢਿੱਲ ਨੂ
ਢਿੱਲੋ’ਆਂ ਦਾ ਮੁੰਡਾ ਏ ਦੁਨਾਲੀ ਵਰਗਾ
ਬਾਹਲੇ ਨਈ ਓ ਰਖੇ ਇੱਕੋ ਇਕ ਯਾਰ ਨੀ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ
ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ
ਕਿੱਥੋਂ ਭਾਲਦੀ ਏ ਸਾਡੇ ਕੋਲੋ ɾed ɾose ਨੀ

Red ɾose ਨੀ
ਭਾਲਦੀ ਏ ਸਾਡੇ ਕੋਲੋ ɾed ɾose ਨੀ
Log in or signup to leave a comment

NEXT ARTICLE