Yaaraan Di Support

Habit ਪੁਰਾਣੀ ਜਿੱਥੇ ਲਾਈਆਂ ਯਾਰੀਆਂ
ਸਿਰਾਂ ਨਾਲ ਯਾਰਾਂ ਨੇ ਨਿਭਾਈਆਂ ਯਾਰੀਆਂ
ਨੀ ਦਿਲ ਵਿਚ ਖੋਟ ਐ , ਬਾਬਿਆਨ ਦੀ ਓਟ ਐ
ਹਰ ਕੰਮ ਲੋਟ ਐ , ਖਿੱਚੀ ਚੱਲ ਮਿੱਤਰਾ
ਕੇ ਯਾਰਾਂ ਦੀ Support ਐ
ਹੋ ਬਾਬੇਆਂ ਦੋ ਓਟ ਐ
ਹੋ ਯਾਰਾਂ ਦੀ Support ਐ
ਹੋ ਬਾਬੇਆਂ ਦੋ ਓਟ ਐ
ਹੋ ਯਾਰਾਂ ਦੀ Support ਐ
Dj Duster Baby

ਪੱਟੀ ਆ ਪਟਾਕਾ ਇਕ ਗੋਰੀ ਹਾਂ ਦੀ
ਲੋੜ ਸਾਨੂ ਪੈਂਦੀ ਨੀ Embassy ਜਾਣ ਦੀ
ਪੱਟੀ ਆ ਪਟਾਕਾ ਇਕ ਗੋਰੀ ਹਾਂ ਦੀ
ਲੋੜ ਸਾਨੂ ਪੈਂਦੀ ਨੀ Embassy ਜਾਣ ਦੀ
Pasport ਆਉਂਦਾ ਘਰੇ ਵੀਸਾ ਲੱਗ ਕੇ
Government ਸਾਡੇ ਪਿੱਛੇ ਹਿੱਕਾਂ ਤਾਂ ਦੀ
ਹੋ ਐਨੀ approach ਐ
ਬਾਬੇਯਾ ਦੀ ਓਟ ਐ
ਖਿੱਚ ਚੱਲ ਮਿੱਤਰਾ ਕੇ ਯਾਰਾਂ ਦੀ support ਐ
ਹੋ ਬਾਬੇਆਂ ਦੋ ਓਟ ਐ
ਹੋ ਯਾਰਾਂ ਦੀ support ਐ
ਹੋ ਬਾਬੇਆਂ ਦੋ ਓਟ ਐ
ਹੋ ਯਾਰਾਂ ਦੀ support ਐ

ਚੈਨਲ ਦੀ ਤਾਂ ਨਿਭਾਈ ਜਾਂਦੀ ਪਿਆਰ ਕਰਕੇ
ਯਾਰਾਂ ਨਾਲ ਲੜਿਦਾ ਨੀ ਨਾਰ ਕਰਕੇ
ਜੱਟ ਦੀ ਤਾਂ ਨਿਭਾਈ ਜਾਂਦੀ ਪਿਆਰ ਕਰਕੇ
ਯਾਰਾਂ ਨਾਲ ਲੜਿਦਾ ਨੀ ਨਾਰ ਕਰਕੇ
ਪ੍ਰੀਤਿ ਨਿਸ਼ਾਨਾ ਸਿੱਧਾ ਲੈਈਏ ਹਿਕ ਤੇ
ਵੈਲੀ ਨੀ ਬੈਂਦਾ ਪਿੱਠ ਵਾਰ ਕਰਕੇ
ਉੱਚੀ ਰੱਖੀ ਸੋਚ ਐ ਬਾਬਿਆਨ ਦੀ ਓਟ ਐ
ਖਿੱਚ ਚੱਲ ਮਿੱਤਰਾ ਕੇ ਯਾਰਾਂ ਦੀ support ਐ
ਹੋ ਬਾਬਿਆਨ ਦੋ ਓਟ ਐ
ਹੋ ਯਾਰਾਂ ਦੀ support ਐ
ਹੋ ਬਾਬਿਆਨ ਦੋ ਓਟ ਐ
ਹੋ ਯਾਰਾਂ ਦੀ support ਐ
Đăng nhập hoặc đăng ký để bình luận

ĐỌC TIẾP