ਪਾਉਂਦਾ ਆ ਕੱਬਡੀ ਜਦੋ ਥਾਪੀ ਮਾਰ ਕੇ
ਰੱਖਦਾ ਮੈਦਾਨ ਵਿੱਚ ਜਫੀ ਤਾੜ ਕੇ
ਪਾਉਂਦਾ ਆ ਕੱਬਡੀ ਜਦੋ ਥਾਪੀ ਮਾਰ ਕੇ
ਰੱਖਦਾ ਮੈਦਾਨ ਵਿੱਚ ਜਫੀ ਤਾੜ ਕੇ
ਪੈਂਦੇ ਨੇ ਖੜੀਸੇ ਧੂੜ ਉਡ ਦੀ
ਆ ਠੱਠੇ ਜਿੰਨਾ ਹਿੱਕ ਵਿੱਚ ਜੋਰ ਆ
ਗਰਦਾ ਥਾਲ ਦਿਆਂਗੇ
ਜਿਥੇ ਮਰਜੀ ਖੜਾਲੀ ਪੱਟ ਹੋਣੀਏ
ਯਾਰ ਤੇਰਾ Four By Four ਆ
ਜਿਥੇ ਮਰਜੀ ਖੜਾਲੀ ਪੱਟ ਹੋਣੀਏ
ਜੱਟ ਤੇਰਾ Four By Four ਆ Four ਆ
ਬੁਰਾਹ
ਕਿਹੜਾ ਚੱਕੂ ਤੇਰੇ ਵੱਲ ਅੱਖ ਬੱਲੀਏ
ਦਊਂਗਾ ਸਫੈਦੇ ਵਾਂਗੂ ਪੱਟ ਬੱਲੀਏ
ਹੋ ਕਿਹੜਾ ਚੱਕੂ ਤੇਰੇ ਵੱਲ ਅੱਖ ਬੱਲੀਏ
ਦਊਂਗਾ ਸਫੈਦੇ ਵਾਂਗੂ ਪੱਟ ਬੱਲੀਏ
ਆ ਟੈਮ ਪਾਕੇ ਚਾਹੇ ਕੱਢ ਲੈਣ ਨੀ
ਜਿੰਨਾ ਦੇ ਵੀ ਦਿਲਾਂ ਵਿੱਚ ਖੋਰ ਆ
ਜਿੱਥੇ ਮਰਜੀ ਖੜਾਲੀ ਪੱਟ ਹੋਣੀਏ
ਯਾਰ ਤੇਰਾ Four By Four ਆ
ਜਿੱਥੇ ਮਰਜੀ ਖੜਾਲੀ ਪੱਟ ਹੋਣੀਏ
ਜੱਟ ਤੇਰਾ Four By Four ਆ
Highway ਤੇ ਪੈਲੀ 40 ਟੱਕ ਬੱਲੀਏ
ਸਿਲੋਂ ਆਲਾ ਪਾਕੇ ਛੱਡੂ ਧੱਕ ਬੱਲੀਏ
Highway ਤੇ ਪੈਲੀ 40 ਟੱਕ ਬੱਲੀਏ
ਸਿਲੋਂ ਆਲਾ ਪਾਕੇ ਛੱਡੂ ਧੱਕ ਬੱਲੀਏ
ਲੱਲੀ ਸ਼ਲੀ ਤੁਰੀ ਤਾ ਬਥੇਰੀ ਫਿਰਦੀ
Ford ਤਾ ਰਕਾਨੇ ਹੁੰਦਾ Ford ਆ
Ford Ford ਹੀ ਹੁੰਦੇ ਬਾਈ
ਜਿੱਥੇ ਮਰਜੀ ਖੜਾਲੀ ਪੱਟ ਹੋਣੀਏ
ਯਾਰ ਤੇਰਾ Four By Four ਆ
ਜਿੱਥੇ ਮਰਜੀ ਖੜਾਲੀ ਪੱਟ ਹੋਣੀਏ
ਜੱਟ ਤੇਰਾ Four By Four ਆ
ਕਿਓਂ ਸਮਝ ਗਏ ਨਾ
Four By Four ਹਾ ਹਾ ਹਾ