ਤੱਕ ਲੋ ਜੀ ਦੁਨਿਯਾ Rotate ਹੋ ਗਈ
ਹੁੰਦੀ ਹੁੰਦੀ ਮੈਂ ਵੀ Update ਹੋ ਗਈ
ਕਿਹੰਦੀ ਤੱਕ ਲੋ ਜੀ ਦੁਨੀਆ Rotate ਹੋ ਗਯੀ
ਹੁੰਦੀ ਹੁੰਦੀ ਮੈਂ ਵੀ Update ਹੋ ਗਯੀ
ਹੋ ਮੈਂ ਕਿਹਾ,ਸ਼ੇਹਰਨੇ ਤੂੰ ਪਿੰਡਾਂ ਦਾ Style ਖਾ ਲਿਆ
ਜੱਟ ਦਾ ਪਜਾਮਾ Modify ਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਹੋ ਜੱਟ ਦਾ ਪਜਾਮਾ Modify ਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਹੋ ਜਾਂ ਮੇਰੀ ਕਿਹੰਦੀ ਮੈਂ Plazo ਪਾ ਲਾਇਆ
ਓ
ਠੱਕ ਠੱਕ ਫਿਰਦੀ ਕਰੌਂਦੀ high heel ਦੀ
ਲਗਦੀ ਆ ਮੇਂਨੂ ਚੌਗਾਠ ਵੀਰੇ ਚੀਲ ਦੀ
ਠੱਕ ਠੱਕ ਫਿਰਦੀ ਕਰੌਂਦੀ high heel ਦੀ
ਲਗਦੀ ਆ ਮੇਂਨੂ ਚੌਗਾਠ ਵੀਰੇ ਚੀਲ ਦੀ
ਬਾਜ ਬੱਦਲਾ ਚ ਉਡਦਾ ਸੀ ਭੂਣਜੇ ਲਾ ਲੇਯਾ
ਜੱਟ ਦਾ ਪਜਾਮਾ Modify ਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਹੋ ਜੱਟ ਦਾ ਪਜਾਮਾ Modify ਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਹੋ ਜਾਂ ਮੇਰੀ ਕਿਹੰਦੀ ਮੈਂ Plazo ਪਾ ਲਿਆ
ਓ
ਦਿਲ ਉੱਤੇ ਕਰਦਾ ਅਟੈਕ ਨਿੱਲੀ ਅੱਖ ਨੇ
Silon [C7]ਵਾਲਾ ਕਰਤਾ ਕ੍ਰੈਕ ਨਿੱਲੀ ਅੱਖ ਨੇ
ਦਿਲ ਉੱਤੇ ਕਰਤਾ ਅਟੈਕ ਨਿੱਲੀ ਅੱਖ ਨੇ
Pirti ਟੈਨ ਕਰਤਾ ਕ੍ਰੈਕ ਨਿੱਲੀ ਅੱਖ ਨੇ
ਰੂਬ ਸੁੱਟਾ ਵਾਲਾ ਸਾਰਾ ਨੱਡੀ ਨੇ ਗਵਾ ਲੇਯਾ
ਜੱਟ ਦਾ ਪਜਾਮਾ Modify ਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਹੋ ਜੱਟ ਦਾ ਪਜਾਮਾ Modifyਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਹੋ ਜਾਂ ਮੇਰੀ ਕਿਹੰਦੀ ਮੈਂ Plazo ਪਾ ਲਿਆ
ਓ
ਹੋ ਜੱਟ ਦਾ ਪਜਾਮਾ Modify ਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ
ਹੋ ਜੱਟ ਦਾ ਪਜਾਮਾ Modify ਕਰਕੇ
ਮਰਜਾਣੀ ਕਿਹੰਦੀ ਮੈਂ Plazo ਪਾ ਲਿਆ