ਮੈ ਅੱਜ ਪੈਰ ਪੂੰਝੇ ਨਾ ਲਾਵਾਂ
ਖਮਬ ਚੁੰਨੀ ਦੇ ਬਣਾਵਾਂ
ਮੈ ਅੱਜ ਪੈਰ ਪੂੰਝੇ ਨਾ ਲਾਵਾਂ
ਖਮਬ ਚੁੰਨੀ ਦੇ ਬਣਾਵਾਂ
ਤੇਰੇ ਨਾਲ ਕੀਤੇ ਉਡ ਜਾਵਾ ਮੇਰੇ ਹਾਨੀਆ ਮੇਰੇ ਸੋਹਣੇਆ
ਵੇ ਮੇਰੇ ਹਾਨੀਆ ਮੇਰੇ ਸੋਹਣੇਆ
ਕੱਤਿਆ ਕਰੂ ਮੈ ਤੇਰੀ ਰੂੰ
ਸੋਹਣੇਆ ਵੇ ਸੋਹਣੇਆ ਵੇ
ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਕਿਸੇ ਦੀ ਹੇਮਾ ਕਿਸੇ ਦੀ ਰੇਖਾ
ਕਿਸੇ ਦੀ ਹੇਮਾ ਕਿਸੇ ਦੀ ਰੇਖਾ
ਮੇਰੀ ਸ਼੍ਰੀ ਦੇਵੀ ਤੂੰ
ਸਾਰੀ ਰਾਤ ਕਤਿਆਂ ਕਰੂੰ
ਮੈ ਕੱਤਿਆ ਕਰੂ ਮੈ ਤੇਰੀ ਰੂੰ
ਮੈ ਕੱਤਿਆ ਕਰੂ ਮੈ ਤੇਰੀ ਰੂੰ
ਮੈ ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਆਈ ਰੁੱਤ ਪਿਆਰ ਦੀ
ਜਾਵਾ ਦਿਲ ਹਾਰਦੀ
ਦੇਖੋ ਨੀ ਪੜੋਣਾ ਕੋਣ ਆਗਿਆ
ਇਹ ਤਾ ਦਿਲਦਾਰ ਵੇ
ਦਿਲ ਦਾ ਕਰਾਰ ਵੇ
ਜਿਹੜਾ ਸਾਡੇ ਸਾਹਾ ਉੱਤੇ ਛਾ ਗਿਆ
ਮਿੱਠੇ ਮਿੱਠੇ ਬੋਲ ਨੀ ਤੇਰੇ
ਕੰਨਾ ਵਿਚ ਰਸ ਘੋਲਣ ਮੇਰੇ
ਹਾਸੇ ਤੇਰੇ ਮਹਿੰਗੇ ਮੂਲ ਦੇ
ਲਾ ਕੇ ਬਿਹ ਗਏ ਦਿਲ ਵਿਚ ਡੇਰੇ
ਹਾਂ ਆਜਾ ਕੋਲ ਬੇਹਿਜਾ ਵੇ ਹੋਰ ਹਾਸੇ ਲੇਜਾ
ਸਾਡੀ ਗਲ ਸੁਣ ਤੇ ਆਪਣੀ ਵੀ ਕਿਹਜਾ
ਕਿਸੇ ਦਾ ਲੱਡੂ ਕਿਸੇ ਦੀ ਬਰਫੀ
ਕਿਸੇ ਦਾ ਲੱਡੂ ਕਿਸੇ ਦੀ ਬਰਫੀ
ਮੇਰੀ ਮਿਸ਼ਰੀ ਤੂੰ
ਸਾਰੀ ਰਾਤ ਕਤਿਆਂ ਕਰੂੰ
ਮੈ ਕੱਤਿਆ ਕਰੂ ਮੈ ਤੇਰੀ ਰੂੰ
ਮੈ ਕੱਤਿਆ ਕਰੂ ਮੈ ਤੇਰੀ ਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਚੰਨ ਮੇਰੇ ਮਖਣਾ
ਚੰਨ ਮੇਰੇ ਸੋਹਣੇਆ
ਚੰਨ ਮੇਰੇ ਮਖਣਾ
ਚੰਨ ਮੇਰੇ ਸੋਹਣੇਆ
ਨੈਨਾ ਚੋ ਇਕ ਘੁਟ ਮੈ ਪੀਤਾ
ਇੱਕੋ ਘੁਟ ਨੇ ਕਮਲਾ ਕੀਤਾ
ਚਾਰੇ ਪਾਸੇ ਤੂੰ ਹੀ ਦਿਸਦੀ
ਹੋਇਆ ਫਿਰਦਾ ਦਿਲ ਬਦਨੀਤਾ
ਹੋਈ ਮੈ ਸ਼ਰਾਬੀ ਵੇ ਕਰੀ ਨਾ ਖ੍ਰਾਬੀ
ਹੋਸ਼ ਵਿਚ ਰਿਹਕੇ ਮਾਨ ਰੁੱਤ ਕੇ ਗੁਲਾਬੀ
ਆਹਾ ਆਹਾ ਆਹਾ
ਕੋਈ ਪੀਵੇ ਰੱਮ ਤੇ ਕੋਈ ਪੀਵੇ whisky
ਕੋਈ ਪੀਵੇ ਰੱਮ ਤੇ ਕੋਈ ਪੀਵੇ whisky
ਮੇਰੀ ਬੋਤਲ ਤੂੰ
ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਕੱਤਿਆ ਕਰੂ ਮੈ ਤੇਰੀ ਰੂੰ
ਸਾਰੀ ਰਾਤ ਕਤਿਆਂ ਕਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਹੋਰ ਕੀ ਹੋਏ ਪੰਗੇ ਨੇ ਹੋਰ ਕੋਈ ਮੰਗ ਨਈ
ਝੋਲੀ ਪਾ ਤਾ ਰੱਬ ਨੇ ਪਿਆਰ ਨੂੰ
ਆਵੇ ਮੈਨੂੰ ਸੰਗ ਨੀ
ਹੋਇਆ ਸੂਹਾ ਰੰਗ ਨੀ
ਚੋਰੀ ਚੋਰੀ ਤਕਾ ਦਿਲਦਾਰ ਨੂੰ
ਮੁੰਦਰੀ ਦੇ ਨਾਲ ਛੱਲਾ ਵਟਾ ਕੇ
ਉਮਰਾਂ ਵਾਲਿਆ ਸਾਂਝਾ ਪਾ ਕੇ
ਤੂੰ ਲਾ ਲਈ ਤੱਲੀਆਂ ਤੇ ਮਿਹੰਦੀ
ਲੈ ਜਾਣਾ ਅਸੀ band [Bm]ਵਜਾ ਕੇ
ਹਾਂ … ਆਵੀਂ ਵਿਆਹਵੀਂ ਤੂੰ ਸਿਹਰਾ ਬੰਨ ਆਵੀ
ਸ਼ਗਨਾਂ ਦੇ ਨਾਲ ਮੈਨੂੰ ਘਰ ਲੈ ਕੇ ਜਾਵੀ
ਓਏ ਓਏ ਓਏ ਓਏ
ਕਿਸੇ ਦਾ ਸੋਨਾ ਕਿਸੇ ਦੀ ਚਾਂਦੀ
ਕਿਸੇ ਦਾ ਸੋਨਾ ਕਿਸੇ ਦੀ ਚਾਂਦੀ
ਮੇਰੀ ਦੌਲਤ ਤੂੰ
ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਕੱਤਿਆ ਕਰੂ ਮੈ ਤੇਰੀ ਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਸਾਰੀ ਰਾਤ ਕਤਿਆਂ ਕਰੂੰ
ਕੱਤਿਆ ਕਰੂ ਮੈ ਤੇਰੀ ਰੂੰ
ਮੈ ਸਾਰੀ ਰਾਤ ਕਤਿਆਂ ਕਰੂੰ