Selfie Queen

ਓ ਝੱਲੀ ਨਾ ਮੜਕ ਜਾਵੇ ਚੈਲ ਮੁਟਿਆਰ ਦੀ
ਝੱਲੀ ਨਾ ਮੜਕ ਜਾਵੇ ਚੈਲ ਮੁਟਿਆਰ ਦੀ
Beauty ਮੇਰੀ ਦਿਲਾਂ ਦੇ ਵਿਚਾਲੇ ਡੰਗ ਮਾਰਦੀ
ਝੱਲੀ ਨਾ ਮੜਕ ਜਾਵੇ ਚੈਲ ਮੁਟਿਆਰ ਦੀ
Beauty ਮੇਰੀ ਦਿਲਾਂ ਦੇ ਵਿਚਾਲੇ ਡੰਗ ਮਾਰਦੀ
ਅੱਖ ਚੋਬਰਾਂ ਨੂੰ ਟੱਲੀ ਕਰਦੀ
ਜਿਉਂ ਕਰਦੀ Cocain ਮੁੰਡਿਆਂ
ਜਿਉਂ ਕਰਦੀ Cocain ਮੁੰਡਿਆਂ
ਮੇਰੀ ਕੁੜੀਆਂ ਚ ਘੈਂਟ look ਵੇ
ਮੈਂ Selfie Queen ਮੁੰਡਿਆਂ
ਮੇਰੀ ਕੁੜੀਆਂ ਚ ਘੈਂਟ look ਵੇ
ਮੈਂ Selfie Queen ਮੁੰਡਿਆਂ

ਓ ਲੰਘਾਂ ਜਿੱਥੋਂ ਜੱਟ ਨੂੰ salute ਲੋਕੀ ਮਾਰਦੇ
ਹਰ ਇਕ ਮੂੰਹ ਦੇ ਉੱਤੇ ਚਰਚੇ ਨੇ ਯਾਰ ਦੇ
ਹਾਂ ਲੰਘਾਂ ਜਿੱਥੋਂ ਜੱਟ ਨੂੰ salute ਲੋਕੀ ਮਾਰਦੇ
ਹਰ ਇਕ ਮੂੰਹ ਦੇ ਉੱਤੇ ਚਰਚੇ ਨੇ ਯਾਰ ਦੇ
ਸਾਨੂੰ ਦੇਸੀ ਦੇਸੀ ਆਖ ਕੇ
ਅੜਾਂਵੇਂ ਕਾਹਨੂੰ ਸਿੰਗ ਬੱਲੀਏ
ਨੀ ਤੂੰ ਫੋਟੋਆਂ ਚ ਰਾਣੀ ਬਣਦੀ
ਜੱਟ ɾeal ਚ king ਬੱਲੀਏ
ਨੀ ਤੂੰ ਫੋਟੋਆਂ ਚ ਰਾਣੀ ਬਣਦੀ
ਜੱਟ ɾeal ਚ king ਬੱਲੀਏ

Rebond ਕਰਕੇ ਵਾਲਾਂ ਨੂੰ ਕੈਮ ਲਗਦੀ
ਤੇ ਉੱਤੋਂ ਪਾਉਂਦੀ ਸੂਟ fit ਵੇ
ਓ ਮੇਰੀ ਕਰਦੇ ਨੇ Instagram ਉੱਤੇ
ਤੇਰੇ ਜਿਹੇ like [F]pic ਵੇ
Rebond ਕਰਕੇ ਵਾਲਾਂ ਨੂੰ ਕੈਮ ਲਗਦੀ
ਤੇ ਉੱਤੋਂ ਪਾਉਂਦੀ ਸੂਟ fit ਵੇ
ਓ ਮੇਰੀ ਕਰਦੇ ਨੇ Instagram ਉੱਤੇ
ਤੇਰੇ ਜਿਹੇ like [F]pic ਵੇ
ਨੀਂਦ ਰਾਤਾਂ ਵਾਲੀ ਕਾਕਿਆਂ ਦੀ ਚੱਕਦਾ
ਮੁੱਖੜਾ ਹਸੀਨ ਮੁੰਡਿਆਂ
ਮੇਰੀ ਕੁੜੀਆਂ ਚ ਘੈਂਟ look ਵੇ
ਮੈਂ Selfie Queen ਮੁੰਡਿਆਂ
ਮੇਰੀ ਕੁੜੀਆਂ ਚ ਘੈਂਟ look ਵੇ
ਮੈਂ Selfie Queen ਮੁੰਡਿਆਂ

ਸ਼ੁਰੂ ਸਾਡੇ ਤੋਂ ਹੀ ਹੁੰਦਾ
ਜਿਹੜਾ ਮੁੰਡਿਆਂ ਦੇ ਵਿਚ ਚੱਲਦਾ tɾend ਨੀ
ਚੱਲਦਾ tɾend ਨੀ
ਹੌਕੇ ਭਰਦੀਆਂ ਵੇਖ ਕੇ ਕੁਵਾਰੀਆਂ
ਸ਼ੌਕੀਨੀ ਚ ਕਰਾਂ ਮੈਂ end ਨੀ
ਸ਼ੁਰੂ ਸਾਡੇ ਤੋਂ ਹੀ ਹੁੰਦਾ
ਜਿਹੜਾ ਮੁੰਡਿਆਂ ਦੇ ਵਿਚ ਚੱਲਦਾ tɾend ਨੀ
ਚੱਲਦਾ tɾend ਨੀ
ਹੌਕੇ ਭਰਦੀਆਂ ਵੇਖ ਕੇ ਕੁਵਾਰੀਆਂ
ਸ਼ੌਕੀਨੀ ਚ ਕਰਾਂ ਮੈਂ end ਨੀ
ਭੋਰਾ ਜੱਚਦੀ ਨਾ paut ਜੋ ਬਣਾਉਂਦੀ ਐ
ਤੂੰ ਪਾ ਕੇ ਵਲ ਵਿੰਗ ਬੱਲੀਏ
ਨੀ ਤੂੰ ਫੋਟੋਆਂ ਚ ਰਾਣੀ ਬਣਦੀ
ਜੱਟ Real ਚ King ਬੱਲੀਏ
ਨੀ ਤੂੰ ਫੋਟੋਆਂ ਚ ਰਾਣੀ ਬਣਦੀ
ਜੱਟ Real ਚ King ਬੱਲੀਏ

ਚੰਡੀਗੜ੍ਹ ਵਿਚ ਨਾਮ ਮੇਰਾ ਚੱਲਦਾ ਤੇ ਗੱਲਾਂ ਮੇਰੀਆਂ ਹੀ ਹੋਣ ਵੇ
Fan ਮੇਰੇ ਨੇ ਜੋ ਆਪਣੀਆਂ ਗੱਡੀਆਂ ਤੇ ਨਾਮ ਮੇਰਾ ਹੀ ਲਿਖਾਉਣ ਵੇ
ਚੰਡੀਗੜ੍ਹ ਵਿਚ ਨਾਮ ਮੇਰਾ ਚੱਲਦਾ ਤੇ ਗੱਲਾਂ ਮੇਰੀਆਂ ਹੀ ਹੋਣ ਵੇ
Fan ਮੇਰੇ ਨੇ ਜੋ ਆਪਣੀਆਂ ਗੱਡੀਆਂ ਤੇ ਨਾਮ ਮੇਰਾ ਹੀ ਲਿਖਾਉਣ ਵੇ
ਹਿੱਟ ਮੁੰਡਿਆਂ ਚ ਰਹੂ ਮੇਰਾ ਨਖਰਾ ever green ਮੁੰਡਿਆਂ
ਮੇਰੀ ਕੁੜੀਆਂ ਚ ਘੈਂਟ look ਵੇ
ਮੈਂ Selfie Queen ਮੁੰਡਿਆਂ
ਮੇਰੀ ਕੁੜੀਆਂ ਚ ਘੈਂਟ look ਵੇ
ਮੈਂ Selfie Queen ਮੁੰਡਿਆਂ
ਪੱਗ ਬੰਨਾ ਪਟਿਆਲਾ ਸ਼ਾਹੀ ਪੋਚ ਨੀ ਤੇ ਸਾਂਭੀ ਹੋਈ ਸਰਦਾਰੀ ਆ
ਫੜਾ ਫੋਕੀਆਂ ਨੀ ਗਰੇਵਾਲ ਮਾਰਦਾ ਨੀ
ਦਾਦੇ ਲਾਈ ਜ਼ੈਲਦਾਰੀ ਆ
ਪੱਗ ਬੰਨਾ ਪਟਿਆਲਾ ਸ਼ਾਹੀ ਪੋਚ ਨੀ ਤੇ ਸਾਂਭੀ ਹੋਈ ਸਰਦਾਰੀ ਆ
ਫੜਾ ਫੋਕੀਆਂ ਨੀ ਗਰੇਵਾਲ ਮਾਰਦਾ ਨੀ
ਦਾਦੇ ਲਾਈ ਜ਼ੈਲਦਾਰੀ ਆ
ਭਾਵੇਂ ਪੁੱਛ ਲਈ ਤੂੰ ਸ਼ੌਂਕੀ ਕੁਲਬੀਰ ਨੂੰ
ਗੜੋਲੀਆਂ ਜਾ ਪਿੰਡ ਬੱਲੀਏ.
ਨੀ ਤੂੰ ਫੋਟੋਆਂ ਚ ਰਾਣੀ ਬਣਦੀ
ਜੱਟ Real ਚ King ਬੱਲੀਏ
ਨੀ ਤੂੰ ਫੋਟੋਆਂ ਚ ਰਾਣੀ ਬਣਦੀ
ਜੱਟ Real ਚ King ਬੱਲੀਏ
Đăng nhập hoặc đăng ký để bình luận

ĐỌC TIẾP