ਚਲ ਪਟਿਆਲੇ ਫੁਲਕਾਰਿਯਾ ਦਿਵਾ ਡੇਯਾ
ਨਾਲੇ ਖੀਣ ਖਾਬ ਦਾ ਕੋਯੀ ਸੂਟ ਜਿਹਾ ਸੇਵਡੇਯਾ
ਚਲ ਪਟਿਆਲੇ ਫੁਲਕਾਰਿਯਾ ਦਿਵਾ ਡੇਯਾ
ਨਾਲੇ ਖੀਣ ਖਾਬ ਦਾ ਕੋਯੀ ਸੂਟ ਜਿਹਾ ਸੇਵਡੇਯਾ
ਜਿਹੜਾ ਵ ਤੂ ਕਹੇ ਓਹੀ ਸ਼ੌਂਕ ਮੈਂ ਪੁਗਾ ਡੇਯਾ
ਮੂਹਿੋ ਵ ਤਾ ਕਦ ਗੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ
ਜਿਹਦਾ ਇਕੋ ਇਕ ਹੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ
ਜਿਹਦਾ ਇਕੋ ਇਕ ਹੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ
ਜਿਹਦਾ ਇਕੋ ਇਕ ਹੱਲ ਤੂ
ਪੱਕੀ ਆਏ ਡ੍ਯੂਟੀ ਤੇਰੇ ਰਾਹਾਂ ਵਿਚ ਹਾਂਣੇ
ਚੜ ਗੇਯਾ ਗੜਬਰੁ ਨਿਗਾਹਾ ਵਿਚ ਹਾਂਣੇ
ਪੱਕੀ ਆਏ ਡ੍ਯੂਟੀ ਤੇਰੇ ਰਾਹਾਂ ਵਿਚ ਹਾਂਣੇ
ਚੜ ਗੇਯਾ ਗੜਬਰੁ ਨਿਗਾਹਾ ਵਿਚ ਹਾਂਣੇ
ਭਾਰੀ ਬੈਠਾ ਨਾਮ ਤੇਰਾ ਸਾਹਾ ਵਿਚ ਹਾਂਣੇ
ਮੇਰੇ ਨਾ ਦਾ ਚੁਰਾ ਪਾ ਲ ਬਾਹਾਂ ਵਿਚ ਹਾਂਣੇ
ਤੇਰਿਯਾਨ ਮਨੋਗਾ ਨੀ ਮੈਂ ਗੱਲਾਂ ਸਰਿਯਾ
ਮੰਨ ਮਿਤ੍ਰਾ ਦੀ ਇਕ ਗੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ ਜਿਹਦਾ ਇਕੋ ਇਕ ਹੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ ਜਿਹਦਾ ਇਕੋ ਇਕ ਹੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ ਜਿਹਦਾ ਇਕੋ ਇਕ ਹੱਲ ਤੂ
ਕੱਲੇ ਕੱਲੇ ਤੇਰੇ ਨਖਰੇ ਦਾ ਮੁੱਲ ਪਾ ਦਾ
ਚਕੇਯਾ ਨੀ ਜਾਂਦਾ ਬਿੱਲੋ ਛਾ ਤੇਰੀ ਹਾ ਦਾ
ਕੱਲੇ ਕੱਲੇ ਤੇਰੇ ਨਖਰੇ ਦਾ ਮੁੱਲ ਪਾ ਦਾ
ਚਕੇਯਾ ਨੀ ਜਾਂਦਾ ਬਿੱਲੋ ਛਾ ਤੇਰੀ ਹਾ ਦਾ
ਸਾਰੇ ਨੀ ਮੈਂ ਬੇਲਯੀਆ ਨੂ ਫੋਨ ਖੱਦਕਾ ਦਾ
ਬਾਮਬੇ ਵਾਲਾ ਤਾਜ ਹੁਣੇ ਬੁੱਕ ਕਰਵਾ ਦਾ
ਘਰੇ ਜੱਟ ਦੇ ਤੂ ਬਿੱਲੋ ਐਸ਼ ਕਰੇਗੀ
ਅੱਗੇ ਬਣ ਬੈਠੀ ਦੇਖੀ ਚਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ ਜਿਹਦਾ ਇਕੋ ਇਕ ਹੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ ਜਿਹਦਾ ਇਕੋ ਇਕ ਹੱਲ ਤੂ
ਸਵਾਲ ਸਾਡੀ ਜ਼ਿੰਦਗੀ ਦਾ ਆਏ ਜਿਹਦਾ ਇਕੋ ਇਕ ਹੱਲ ਤੂ
Log in or signup to leave a comment
Login
Signup