Ik Bijli

ਇਕ ਕੁੜੀ ਦੇਖੀ ਗਿੱਧੇ ਵਿਚ ਨੱਚਦੀ
ਜੀਵੇ ਛਣਕਦੀ ਵਾਂਗ ਯਾਰੋ ਕੱਚ ਦੀ
ਇਕ ਕੁੜੀ ਦੇਖੀ ਗਿੱਧੇ ਵਿਚ ਨੱਚਦੀ
ਜੀਵੇ ਛਣਕਦੀ ਵਾਂਗ ਯਾਰੋ ਕੱਚ ਦੀ
ਉ ਚਲੇ ਹੁਸਨਾਂ ਦੇ ਤੀਰ ਦਿਲ ਹੋਇਆ ਲੀਰੋ ਲਿਯਰ
ਕਿਹੜੀ ਦਸੇਯੋ ਦਵਾਈ ਲਾਈਏ ਫੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ

ਗਿੱਧੇ ਵਿਚ ਨੱਚੀ ਅੱਗ ਵਾਂਗੂ ਮੱਚੀ
ਗਿੱਧੇ ਵਿਚ ਨੱਚੀ ਅੱਗ ਵਾਂਗੂ ਮੱਚੀ
ਮੇਰੀ ਨੱਚਦੀ ਗੁੱਤ ਜਦ ਖੁਲ ਗਈ
ਮੇਰੀ ਨੱਚਦੀ ਗੁੱਤ ਜਦ ਖੁਲ ਗਈ
ਮੇਰੇ ਰੂਪ ਦੀ ਹਨੇਰੀ ਜਦੋ ਚਲ ਗਈ
ਮੇਰੇ ਰੂਪ ਦੀ ਹਨੇਰੀ ਜਦੋ ਚਲ ਗਈ
ਮੇਰੇ ਰੂਪ ਦੀ ਹਨੇਰੀ ਜਦੋ ਚਲ ਗਈ

ਓ ਸਾਡੇ ਪਿੰਡ ਨਹੀਂ ਹੋਰ ਕੀਤੋ ਆਈ ਸੀ
ਸੱਚ ਜਾਣਿਓ ਉਹ ਨਿਰੀ ਹੀ ਤਬਾਹੀ ਸੀ
ਓ ਸਾਡੇ ਪਿੰਡ ਨਹੀਂ ਹੋਰ ਕੀਤੋ ਆਈ ਸੀ
ਸੱਚ ਜਾਣਿਓ ਉਹ ਨਿਰੀ ਹੀ ਤਬਾਹੀ ਸੀ
ਓ ਰੰਗ ਚੋ ਗਿਆ ਗੁਲਾਬੀ ਸਾਰੇ ਹੋ ਗਏ ਸ਼ਰਾਬੀ
ਜਿਵੇਂ ਬੈਠੀ ਹੋਵੇ ਦਾਰੂ ਵਾਲੀ hut ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ

ਹਾਏ ਰਾਇਆ ਰਾਇਆ ਰਾਇਆ
ਵੇ ਸੂਰਮਾ ਬਾਰੂਦ ਬਣ ਗਿਆ
ਵੇ ਸੂਰਮਾ ਬਾਰੂਦ ਬਣ ਗਿਆ
ਮੈ ਜਦੋ ਬਿੱਲੀਆਂ ਅੱਖਾਂ ਦੇ ਵਿਚ ਪਾਯਾ
ਵੇ ਸੂਰਮਾ ਬਾਰੂਦ ਬਣ ਗਿਆ
ਵੇ ਸੂਰਮਾ ਬਾਰੂਦ ਬਣ ਗਿਆ
ਮੈ ਜਦੋ ਬਿੱਲੀਆਂ ਅੱਖਾਂ ਦੇ ਵਿਚ ਪਾਯਾ
ਵੇ ਸੂਰਮਾ ਬਾਰੂਦ ਬਣ ਗਿਆ

ਓ ਦਿਲ ਲੁੱਟ ਕੇ ਲੈ ਗਈ ਬਲਵਿੰਡਰਾ
ਪੰਛੀ ਉੱਡ ਗਏ ਖਣਕਦਾ ਏ ਪਿੰਜਰਾ
ਓ ਦਿਲ ਲੁੱਟ ਕੇ ਲੈ ਗਈ ਬਲਵਿੰਡਰਾ
ਪੰਛੀ ਉੱਡ ਗਏ ਖਣਕਦਾ ਏ ਪਿੰਜਰਾ
ਤੇਰਾ ਹੋ ਗਯਾ ਸ਼ਿਕਾਰ ਤੂੰ ਤਾਂ ਬਾਜੀ ਗਿਆ ਹਾਰ
ਥਾਪੀ ਮਾਰਦਾ ਹੁੰਦਾ ਸੀ ਸੱਜੇ ਪੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ

ਹਾਏ ਰਾਇਆ ਰਾਇਆ ਰਾਇਆ
ਵੇ ਸੂਰਮਾ ਬਾਰੂਦ ਬਣ ਗਿਆ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਵੇ ਸੂਰਮਾ ਬਾਰੂਦ ਬਣ ਗਿਆ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
ਵੇ ਸੂਰਮਾ ਬਾਰੂਦ ਬਣ ਗਿਆ
ਇਕ ਬਿਜਲੀ ਡਿੱਗੀ ਆ ਕਲ ਜੱਟ ਤੇ
Log in or signup to leave a comment

NEXT ARTICLE