ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਹੋ ਸਚੀ ਆ ਗਯਾ ਸਵਾਦ ਪੂਰਾ ਜ਼ਿੰਦਗੀ ਦਾ
ਜੱਟ ਨਾਲ ਪ੍ਯਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਜਿਸ ਦਿਨ ਦਾ ਨੀ ਮੇਰੇ ਰੰਗ ਰੂਪ ਦਾ
ਓਸ ਨੂ ਜਨੂਨ ਹੋ ਗਯਾ
ਫਿਰੇ ਜਣਾ ਖਣਾ ਜੀ ਜੀ ਮੈਨੂ ਕਰਦਾ
Canada ਜਿਹਾ ਕਨੂਨ ਹੋ ਗਯਾ
ਨੀ ਮੈਂ ਲਖਾਂ ਦੀਆਂ ਅਖਾਂ ਕੋਲੋ ਬਚਗੀ
ਓਹਦੇ ਨਾ ਅਖਾਂ ਚਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਓਹਨੂ ਹਥ ਨਈ ਹਿਲੌਣੇ ਪੈਂਦੇ
ਨੀ ਓਦੀ ਬਡੀ ਘੂਰ ਅੱਖ ਦੀ
ਓਹੀ ਅੱਖ ਜਦੋਂ ਭਰ ਮੈਨੂ ਦੇਖ ਲਏ
ਨੀ ਰੂਹ ਮੇਰੀ ਫਿਰੇ ਨਚਦੀ
ਹਾਂ ਜਚੇ ਜੱਟੀ ਨਾਲ ਪੂਰਾ ਮਰਜਾਨਾ
ਨੀ ਤੁਰੇ ਜਦੋਂ ਹੱਥ ਫੜਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਲਿਖੇ ਓਹਦੇ ਨਾ ਸੰਜੋਗ ਜੋ ਮੇਰੇ
ਮੈਂ ਕਰਾਂ ਸ਼ੁਕਰਾਨਾ ਰੱਬ ਦਾ
ਕਲ ਕਿਹੰਦੀ ਸੀ ਸਹੇਲੀ ਪੱਕੀ ਮੇਰੀ
ਨੀ ਏਹੋ ਜਿਹਾ ਨਾ ਮੁੰਡਾ ਲਬਦਾ
ਹੁਣ ਸੌਂਦਾ ਗੁਰਵਿਂਦੇਰ ਬ੍ਰਾੜ ਵੀ ਨੀ ਸੋਣੀ ਮੁਟਿਆਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ
ਨੀ ਮੈਂ ਕੁੜੀਆਂ ਚ ਬਣੀ ਸਰਦਾਰਨੀ
ਘੈਂਟ ਸਰਦਾਰ ਕਰਕੇ