ਹੋ ਟਿੱਲੇਦਾਰ ਜੁੱਤੀ ਦੀਆਂ ਪੇਨ ਜਰਕਾਂ
ਝਲੀਆਂ ਨਾ ਜੱਟੀ ਦੀਆਂ ਜਾਣ ਮੜਕਾਂ
ਹੋ ਟਿੱਲੇਦਾਰ ਜੁੱਤੀ ਦੀਆਂ ਪੇਨ ਜਰਕਾਂ
ਝਲੀਆਂ ਨਾ ਜੱਟੀ ਦੀਆਂ ਜਾਣ ਮੜਕਾਂ
ਲਾਕੇ ਰੀਝਾਂ ਨਾਲ ਲੇਸ’ਆਂ ਜਦੋ ਪਾਯਾ ਚੱਕਵਾਂ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ
ਹੋ ਗੁੰਢੇ ਗੁੱਟਾਂ ਚ ਪਰਾਂਦੇ ਨਾਗ ਮੇਲਦੇ ਨੇ ਜਾਂਦੇ
ਜੱਟੀ ਚਕ ਕੇ ਪੌਂਚਾ ਜਦੋ ਤੁਰਦੀ
ਹੋ ਉੱਡੇ ਸੂਹਾ ਸੂਹਾ ਰੰਗ ਸੂਟ ਬਖੀਆਂ ਤੋਂ ਤੰਗ
ਜਿੰਦ ਮਿਸ਼ਰੀ ਦੀ ਡਾਲੀ ਵਾਂਗੂ ਖੁਰਦੀ
ਬੀਕਾਨੇਰ ਤੋਂ
ਬੀਕਾਨੇਰ ਤੋਂ design ਕੀ ਮੰਗਾਯਾ ਚੱਕਵਾਂ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ
ਜਿਵੇਂ ਮਿਸਰੀ ਫਸਲ 32 ਬੋਰੇ ਦੀ ਰਫਲ
ਪੁੱਰੇ ਨਖਰੇ ਵੇ ਕੇਹਰ ਜਿਹਾ ਕਰਦੇ
ਡੱਕ ਹੁਸਨਾ ਦਾ end full ਚੱਕਵਾਂ tɾend
ਵੈਲੀ ਜਾਂਦੇ ਆ ਫ੍ਯੂਜ਼ ਵਾਂਗੂ ਝੜਦੇ
ਕਾਹਦਾ ਨੈਰੋ ਜਿਹਾ
ਕਾਹਦਾ ਨੈਰੋ ਜਿਹਾ ਪਹੁੰਚਾ ਮੈਂ ਰਖਾਯਾ ਚੱਕਵਾਂ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ
ਕੈਮ ਰਖੀ ਸਰਦਾਰੀ ਰੰਗੇ ਜੋਬਾਣਾ ਦੀ ਭਰੀ
ਐਂਵੇਂ ਇੱਕੀ ਦੁੱਕੀ ਨਯੀ ਜੱਟੀ ਘੋਲਦੀ
ਥੋਡਾ ਰਖੀ ਵੇ ਖਿਆਲ ਸੁਣ Vicky Dhaliwal
ਫਿੜੇ ਆਇਬ੍ਰੋ ਸ਼ਿਕਾਰ ਮੇਰਾ ਟੋਲਦੀ
ਪੁੱਰਾ ਪ੍ਰੀਤ ਨੇ
ਪੁੱਰਾ ਪ੍ਰੀਤ ਨੇ ਵੇ ਸ਼ਿਅਰ ਪਿਛੇ ਲਾ ਕੇ ਰਖਣਾ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ
ਅੱਲੜਾਂ ਨੇ ਪੌਣੇ ਵੇ brand [Bm]ਛੱਡ ਤੇ
ਸੂਟ ਕਾਹਦਾ ਜੱਟੀ ਨੇ ਸਵਾਯਾ ਚੱਕਵਾਂ