Vellan

ਓ ਡੰਡਾ full ਕੈਮ ਜੱਟਾਂ ਤੇਰੀ ਜੱਟੀ ਦਾ
ਡੰਡਾ full ਕੈਮ ਜੱਟਾਂ ਤੇਰੀ ਜੱਟੀ ਦਾ
ਓ ਡੰਡਾ full ਕੈਮ ਜੱਟਾਂ ਤੇਰੀ ਜੱਟੀ ਦਾ
ਦਈ ਦਾ ਜਵਾਬ ਪੂਰਾ ਘੂਰੀ ਵੱਟੀ ਦਾ
ਡੰਡਾ full ਕੈਮ ਜੱਟਾਂ ਤੇਰੀ ਜੱਟੀ ਦਾ
ਦਈ ਦਾ ਜਵਾਬ ਪੂਰਾ ਘੂਰੀ ਵੱਟੀ ਦਾ
ਜੋੜੀ ਅਪਣੀ ਮੈਂ ਸਿਰੇ ਦੀ ਬਣਾ ਲਯੀ
ਜੋੜੀ ਅਪਣੀ ਮੈਂ ਸਿਰੇ ਦੀ ਬਣਾ ਲਯੀ
ਜੱਟ ਦਾ ਸੀ ਵੈਲੀ ਵੱਜਦਾ
ਓ ਜੱਟ ਦਾ ਸੀ ਵੈਲੀ ਵੱਜਦਾ
ਉੱਤੋ ਸਹੇਲੀ ਵੀ ਆ ਵੈਲਣ ਬਣਾ ਲਈ
ਜੱਟ ਦਾ ਸੀ ਵੈਲੀ ਵੱਜਦਾ
ਓ ਜੱਟ ਦਾ ਸੀ ਵੈਲੀ ਵੱਜਦਾ
ਉੱਤੋ ਸਹੇਲੀ ਵੀ ਆ ਵੈਲਣ ਬਣਾ ਲਈ

ਓ ਸਾਊ ਬੰਦੇ ਨੂ ਨਹੀ ਇੱਥੇ ਕੋਈ ਪੁਛ ਦਾ
ਓ ਮੈਂ ਕਿਹਾ ਜੁੱਤੀ ਕੈਮ ਰਖ ਵੇ
ਓ ਤੀਨ ਪੰਜ ਜਿਹੜਾ ਕੋਈ ਕਰਦਾ ਹੈ
ਮੋਕੇ ਤੇ ਹੀ ਓਹਨੂ ਧੱਕ ਦੇ
ਓ ਬਰੀ ਮੈਂ ਕਰਾ ਲੂ ਆਂਣ ਕੇ
ਓ ਬਰੀ ਮੈਂ ਕਰਾ ਲੂ ਆਂਣ ਕੇ
Judge ਜਾਣਦੇ ਜੱਟੀ ਨੂ 45
ਜੱਟ ਦਾ ਸੀ ਵੈਲੀ ਵੱਜਦਾ
ਓ ਜੱਟ ਦਾ ਸੀ ਵੈਲੀ ਵੱਜਦਾ
ਉੱਤੋ ਸਹੇਲੀ ਵੀ ਆ ਵੈਲਣ ਬਣਾ ਲਈ
ਜੱਟ ਦਾ ਸੀ ਵੈਲੀ ਵੱਜਦਾ
ਓ ਜੱਟ ਦਾ ਸੀ ਵੈਲੀ ਵੱਜਦਾ
ਉੱਤੋ ਸਹੇਲੀ ਵੀ ਆ ਵੈਲਣ ਬਣਾ ਲਈ

ਡੁੱਲਜਾ ਡੁੱਲਜਾ ਡੁੱਲਜਾ
ਡੁੱਲਜਾ ਡੁੱਲਜਾ ਡੁੱਲਜਾ
ਵੇ ਮੱਤ ਮਾਰੀ ਤੇਰੇ ਪ੍ਯਾਰ ਨੇ
ਵੇ ਮੱਤ ਮਾਰੀ ਤੇਰੇ ਪ੍ਯਾਰ ਨੇ
ਨਾ ਕਿਤੇ ਦੱਬਕਾ ਮਾਰਨਾ ਭੁੱਲ ਜਾ
ਮੱਤ ਮਾਰੀ ਤੇਰੇ ਪ੍ਯਾਰ ਨੇ
ਵੇ ਮੱਤ ਮਾਰੀ ਤੇਰੇ ਪ੍ਯਾਰ ਨੇ
ਨਾ ਕਿਤੇ ਦੱਬਕਾ ਮਾਰਨਾ ਭੁੱਲ ਜਾ

ਮੈਂ ਕਿਹਾ ਕੂਲੇ ਕੂਲੇ ਮੁੰਡੇ ਨਹੀ ਓ
ਮੈਂ ਕਿਹਾ ਕੂਲੇ ਕੂਲੇ ਮੁੰਡੇ ਨਹੀ ਓ ਜਚਦੇ
ਜੱਚੇ ਜੱਟ ਖੜਬ ਜਿਹਾ
ਕਾਹਲੋਂ ਦਾ Hammy [A]fit ਮੇਰੇ ਨਾਲ
ਮੇਰੇ ਵਾਂਗੂ ਅੜਬ ਜਿਹਾ
ਵੇ ਤੇਰੇ ਬਿਨਾ ਖੱਜਲ ਗਾਯੀ
ਵੇ ਤੇਰੇ ਬਿਨਾ ਖੱਜਲ ਗਾਯੀ
ਪ੍ਰੀਤ ਥਿੰਦ ਨੇ ਹਾ ਜਿੰਨ੍ਹੀ ਵੀ ਲੰਘਾ ਲਯੀ
ਜੱਟ ਦਾ ਸੀ ਵੈਲੀ ਵੱਜਦਾ
ਓ ਜੱਟ ਦਾ ਸੀ ਵੈਲੀ ਵੱਜਦਾ
ਉੱਤੋ ਸਹੇਲੀ ਵੀ ਆ ਵੈਲਣ ਬਣਾ ਲਈ
ਜੱਟ ਦਾ ਸੀ ਵੈਲੀ ਵੱਜਦਾ
ਓ ਜੱਟ ਦਾ ਸੀ ਵੈਲੀ ਵੱਜਦਾ
ਉੱਤੋ ਸਹੇਲੀ ਵੀ ਆ ਵੈਲਣ ਬਣਾ ਲਈ
Log in or signup to leave a comment

NEXT ARTICLE