ਹਾਂ ਮੇਰੇ ਲਾਗਲੇ ਹੀ ਪਿੰਡ ਤੂ ਕਰਾ ਲੇਯਾ ਏ ਮੰਗਣਾ
ਹਾਂ ਚੋਰੀ ਚੋਰੀ ਫਿਰਦਾ ਏ ਖੇਡਣੇ ਨੂ ਕੰਗਣਾ
ਹੋ ਮੇਰੇ ਲਾਗਲੇ ਹੀ ਪਿੰਡ ਤੂ ਕਰਾ ਲੇਯਾ ਏ ਮੰਗਣਾ
ਚੋਰੀ ਚੋਰੀ ਫਿਰਦਾ ਏ ਖੇਡਣੇ ਨੂ ਕੰਗਣਾ
ਹੋ ਪਿਹਲਾਂ ਠੋਕਣਾ ਵਿਚੋਲਾ ਜਿਨੇ ਦਸ ਤੇਰੀ ਪਾਯੀ
ਹਏ ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
Desi Routz
ਹੋ ਸਾਡੇ ਪਿੰਡ ਵਿੱਚ ਦੀ ਬਰਾਤ ਤੇਰੀ ਲੰਘਣੀ,
LG ਦੇ ਰੌਂਦਾਂ ਨਾਲ ਜੱਟੀ ਨੇ ਹੈ ਟੰਗਣੀ
ਹੋ ਸਾਡੇ ਪਿੰਡ ਵਿੱਚ ਦੀ ਬਰਾਤ ਤੇਰੀ ਲੰਘਣੀ,
LG ਦੇ ਰੌਂਦਾਂ ਨਾਲ ਜੱਟੀ ਨੇ ਹੈ ਟੰਗਣੀ
ਹੋ ਫਿਰਾਂ ਬਾਪੂ ਵਾਲਾ ਮੋਜ਼ਰ ਮੈਂ ਵੀਰੇ ਤੋ ਭਰਾਈ
ਬਾਪੂ ਵਾਲਾ ਮੋਜ਼ਰ ਮੈਂ ਵੀਰੇ ਤੋ ਭਰਾਈ
ਹਏ ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਹੋ ਘਰੇ ਸਾਡੇ ਆਯੀ ਬੁੱਡੇ, ਤੀਵੀਆਂ, ਜਵਾਕ ਵੇ
ਗੁੱਸੇ ਵਿਚ ਹੋ ਨਾ ਜਾਵੇ, ਜੱਟੀ ਕੋਲੋ ਪਾਪ ਵੇ
ਹੋ ਘਰੇ ਸਾਡੇ ਆਯੀ ਬੁੱਡੇ, ਤੀਵੀਆਂ, ਜਵਾਕ ਵੇ
ਗੁੱਸੇ ਵਿਚ ਹੋ ਨਾ ਜਾਵੇ, ਜੱਟੀ ਕੋਲੋ ਪਾਪ ਵੇ
Bullet proof ਗੱਡੀ ਉੱਤੇ ਫੁਲ ਲਾਯੀ
Bullet proof ਗੱਡੀ ਉੱਤੇ ਫੁਲ ਲਾਯੀ
ਹਏ ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਹੋ ਸਾਚੁ ਖੇਡੇ ਵਾਲੇ ਵੀ ਮੈਂ ਕਰ ਲਏ ਤਿਆਰ ਵੇ
ਰਖਦੇ ਨੇ ਸਾਰੇ ਹੀ license ਹਥਿਆਰ ਵੇ
ਹੋ ਸਾਚੁ ਖੇਡੇ ਵਾਲੇ ਵੀ ਮੈਂ ਕਰ ਲਏ ਤਿਆਰ ਵੇ
ਰਖਦੇ ਨੇ ਸਾਰੇ ਹੀ license ਹਥਿਆਰ ਵੇ
ਹੋ ਨਾਲੇ ਵੇਖ ਕੇ ‘ਮਾਵੀ’ ਨੂ, ਨਾ ਥਾਂਏਂ ਮਰ ਜਾਯੀ
ਵੇਖ ਕੇ ‘ਮਾਵੀ’ ਨੂ, ਨਾ ਥਾਂਏਂ ਮਰ ਜਾਯੀ
ਹਏ ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ
ਔਂਦੇ ਐਤਵਾਰ ਤੇਰੀ ਚੜਨੀ ਏ ਜੰਜ
ਜੰਜ ਰੋਕਣੀ ਜੱਟੀ ਨੇ ਜੱਟਾ ਕੈਮ ਹੋਕੇ ਆਂਈ