iPhone Vaarta

ਕੱਲ ਸੀ ਲਿਆ ਮੈਂ ਮਸਾਂ ਘਰ ਦਿਆਂ ਨਾਲ ਲੜਕੇ ,
ਗੇੜਾ ਜਦੋਂ ਦਿੱਤਾ ਤੂੰ ਇਸ਼ਾਰਾ ਮੈਨੂੰ ਕਰਕੇ ,
ਕੱਲ ਸੀ ਲਿਆ ਮੈਂ ਮਸਾਂ ਘਰ ਦਿਆਂ ਨਾਲ ਲੜਕੇ ,
ਗੇੜਾ ਜਦੋਂ ਦਿੱਤਾ ਤੂੰ ਇਸ਼ਾਰਾ ਮੈਨੂੰ ਕਰਕੇ ,
ਪਹਿਲੀ ਤੱਕਣੀ ਚ
ਪਹਿਲੀ ਤੱਕਣੀ ਚ ਤੈਨੂੰ ਦਿਲ ਹਾਰਤਾ ਨੀ ,
ਤੈਨੂੰ ਨੱਚਦੀ ਵੇਖ ਕੇ .
ਨੋਟਾਂ ਦੇ ਭੁਲੇਖੇ I ρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ
ਨੋਟਾਂ ਦੇ ਭੁਲੇਖੇ I ρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ
ਨੋਟਾਂ ਦੇ ਭੁਲੇਖੇ I ρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ
Hundal on [C7]the beat yo

ਲਹਿੰਗਾ ਤੇਰਾ ਜਦੋਂ ਮੇਰੇ ਚਾਦਰੇ ਨਾ ਖਹਿ ਗਿਆ ,
ਪਤਾ ਨਈਓਂ ਹੱਥ ਚੋਂ ਛਡਾ ਕੇ ਕਿਹੜਾ ਲੈ ਗਿਆ ,
ਪਤਾ ਨਈਓਂ ਹੱਥ ਚੋਂ ਛਡਾ ਕੇ ਕਿਹੜਾ ਲੈ ਗਿਆ ,
ਲਹਿੰਗਾ ਤੇਰਾ ਜਦੋਂ ਮੇਰੇ ਚਾਦਰੇ ਨਾ ਖਹਿ ਗਿਆ ,
ਪਤਾ ਨਈਓਂ ਹੱਥ ਚੋਂ ਛਡਾ ਕੇ ਕਿਹੜਾ ਲੈ ਗਿਆ ,
ਲੱਕ ਦੇ ਹੁਲਾਰਿਆਂ ਦੀ .
ਤੇਰੇ ਲੱਕ ਦੇ ਹੁਲਾਰਿਆਂ ਦੀ ਸੂਲੀ ਚਾੜਤਾ ,
ਨੀ ,ਤੈਨੂੰ ਨੱਚਦੀ ਵੇਖ ਕੇ .
ਨੋਟਾਂ ਦੇ ਭੁਲੇਖੇ I ρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ
ਨੋਟਾਂ ਦੇ ਭੁਲੇਖੇ I ρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ

ਬਿਨਾਂ ਪੀਤੇ ਗੱਬਰੂ ਸ਼ਰਾਬੀ ਜਿਹਾ ਹੋ ਗਿਆ ,
ਤੇਰਾ ਵੀਂ ਤਾਂ ਸੋਹਣੀਏ ਗੁਲਾਬੀ ਰੰਗ ਚੋਂ ਗਿਆ ,
ਤੇਰਾ ਵੀਂ ਤਾਂ ਸੋਹਣੀਏ ਗੁਲਾਬੀ ਰੰਗ ਚੋਂ ਗਿਆ ,
ਬਿਨਾਂ ਪੀਤੇ ਗੱਬਰੂ ਸ਼ਰਾਬੀ ਜਿਹਾ ਹੋ ਗਿਆ ,
ਤੇਰਾ ਵੀਂ ਤਾਂ ਸੋਹਣੀਏ ਗੁਲਾਬੀ ਰੰਗ ਚੋਂ ਗਿਆ ,
ਕੱਲੇ ਕੱਲੇ ਨਖਰੇ ਦਾ .
ਤੇਰੇ ਕੱਲੇ ਕੱਲੇ ਨਖਰੇ ਦਾ ਮੁੱਲ ਉਤਾਰਤਾ ,
ਨੀ ,ਤੈਨੂੰ ਨੱਚਦੀ ਵੇਖ ਕੇ .
ਨੋਟਾਂ ਦੇ ਭੁਲੇਖੇ Iρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ
ਨੋਟਾਂ ਦੇ ਭੁਲੇਖੇ Iρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ

ਸੀਲੋਂ ਦਿਆਂ ਮੁੰਡਿਆਂ ਨੂੰ ਚਾੜਤਾ ਤੈਂ ਨਿੱਘ ਨੀ ,
ਭੰਗੜੇ ਚ ਕੱਢੇ ਜਦੋਂ ਗਿੱਧੇ ਆਲੇ ਚਿੱਬ ਨੀ ,
ਭੰਗੜੇ ਚ ਕੱਢੇ ਜਦੋਂ ਗਿੱਧੇ ਆਲੇ ਚਿੱਬ ਨੀ ,
ਸੀਲੋਂ ਦਿਆਂ ਮੁੰਡਿਆਂ ਨੂੰ ਚਾੜਤਾ ਤੈਂ ਨਿੱਘ ਨੀ ,
ਭੰਗੜੇ ਚ ਕੱਢੇ ਜਦੋਂ ਗਿੱਧੇ ਆਲੇ ਚਿੱਬ ਨੀ ,
ਪਾ ਕੇ ਪਿਰਤੀ ਨੇ ਬੋਲੀ .
ਪਾ ਕੇ ਪਿਰਤੀ ਨੇ ਬੋਲੀ ਲਲਕਾਰਾਂ ਮਾਰਤਾ ,
ਨੀ ,ਤੈਨੂੰ ਨੱਚਦੀ ਵੇਖ ਕੇ .
ਨੋਟਾਂ ਦੇ ਭੁਲੇਖੇ I ρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ
ਨੋਟਾਂ ਦੇ ਭੁਲੇਖੇ I ρhone ਵਾਰਤਾ ,
ਨੀ ਤੈਨੂੰ ਨੱਚਦੀ ਵੇਖ ਕੇ
Log in or signup to leave a comment

NEXT ARTICLE