ਓ ਰਿਹਨਾ ਬਣਕੇ ਤੂ ਜੱਟਾ ਆਂ ਨਵਾਬ ਵੇ
ਪੈਂਦਾ ਡੁੱਲ ਡੁੱਲ ਜੱਟੀ ਦਾ ਸ਼ਵਾਬ ਵੇ
ਸਾਡੇ ਦਿਲ ਵਿਚ ਉਠਦੇ ਸਵਾਲ ਕਯੀ
ਦੇਕੇ ਜਾਵੀਂ ਜ਼ਰਾ ਓਹ੍ਨਾ ਦਾ ਜਵਾਬ ਵੇ
ਟੰਗੇ ਸਪਨੀ ਦੇ ਵਾਂਗੂ ਲੰਬੀ ਗੁੱਤ ਵੇ
ਸਪਨੀ ਦੇ ਵਾਂਗੂ ਲੰਬੀ ਗੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ
ਉੱਤੋ ਚੜਦੀ ਜਵਾਨੀ ਵਾਲੀ ਰੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ
ਉੱਤੋ ਚੜਦੀ ਜਵਾਨੀ ਵਾਲੀ ਰੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ
ਇਕ ਉਮਰਾਂ ਦਾ ਮਿਲ ਗਯਾ ਹਾਣ ਵੇ
ਦੂਜਾ ਦਿਲ ਦੀਆਂ ਰਮਝਾਂ ਪਛਾਣ ਵੇ
ਸਾਨੂ ਖ੍ਵਾਬਾ ਚ ਵੀ ਉਡੀਕ ਤੇਰੀ ਰਿਹੰਦੀ ਐ
ਇਸ ਗਲ ਤੋਂ ਤੂ ਜੱਟਾ ਅਣਜਾਨ ਵੇ
ਇਸ ਗਲ ਤੋਂ ਤੂ ਜੱਟਾ ਅਣਜਾਨ ਵੇ
ਸਾਡੀ ਜੁੜਗੀ ਆਂ ਤੇਰੇ ਨਾਲ ਸੁੱਤ ਵੇ
ਜੁੜਗੀ ਆਂ ਤੇਰੇ ਨਾਲ ਸੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ
ਉੱਤੋ ਚੜਦੀ ਜਵਾਨੀ ਵਾਲੀ ਰੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ
ਉੱਤੋ ਚੜਦੀ ਜਵਾਨੀ ਵਾਲੀ ਰੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ
ਹੋ ਤੇਰੇ ਪਿੰਡ ਵਾਲੇ ਰਾਡੂ ਤਕਦੀ ਆਂ ਰਾਹ ਵੇ
ਦਿਲ ਵਿਚ ਸਾਂਭ ਸਾਂਭ ਰਖੇ ਅੱਸੀ ਚਾਹ ਵੇ
ਜੱਟੀ white gold ਤੇ diamond ਆ ਤੂ ਵੇ
ਪਾਕੇ ਵਿਚੋਲਾ ਹੁਣ ਕਰ ਚੰਨਾ ਵਿਆਹ ਵੇ
ਪਾਕੇ ਵਿਚੋਲਾ ਹੁਣ ਕਰ ਛੇਤੀ ਵਿਆਹ ਵੇ
ਪਿੰਡ ਮਾਣਕੀ ਚ ਬਣ ਜੁਗੀ ਠੁੱਕ ਵੇ
ਮਾਣਕੀ ਚ ਬਣ ਜੁਗੀ ਠੁੱਕ ਵੇ
ਕਾਸ਼ਨੀ ਜੇ ਨੈਣ ਬੋਲਦੇ
ਉੱਤੋ ਚੜਦੀ ਜਵਾਨੀ ਵਾਲੀ ਰੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ
ਉੱਤੋ ਚੜਦੀ ਜਵਾਨੀ ਵਾਲੀ ਰੁੱਤ ਵੇ
ਕਾਸ਼ਨੀ ਜੇ ਨੈਣ ਬੋਲਦੇ