ਮੈਂ ਸੁਣਾ ਨੀ ਰਿਹਾ ਵੈਸੇ ਗੱਲ ਏ
ਕੇ ਦਿੱਸਦਾ ਨਈ ਤੈਨੂ ਮੇਰਾ ਕਰੇਯਾ
ਤੂ ਸੋਚੇਯਾ ਨਹੀ ਨਾਲ ਰਿਹ ਕੇ ਵੀ
ਤੂ ਖੋ ਨਾ ਜਾਵੇ ਸੀ ਮੈਂ ਡਰੇਯਾ
ਤੈਨੂ ਸੁਖ ਦੇਣ ਲਯੀ ਸੱਜਣਾ
ਮੈਂ ਹਰ ਹਧ ਗਯਾ ਸੀ ਤੋੜ
ਕੀ ਮੈਂ ਤੇਰੇ ਲਈ ਨਾ ਕਾਫੀ ਸੀ
ਜੋ ਤੈਨੂ ਹੋਰ ਦੀ ਪੈ ਗਈ ਲੋੜ
ਕੀ ਮੈਂ ਤੇਰੇ ਲਈ ਨਾ ਕਾਫੀ ਸੀ
ਜੋ ਤੈਨੂ ਹੋਰ ਦੀ ਪੈ ਗਈ ਲੋੜ
ਤੇਰੀ ਅੱਖ ਖੁਲਣ ਤੋਂ ਪਿਹਲਾਂ
ਚੁਮਮਦਾ ਸੀ ਤੇਰੀਆਂ ਪਲਕਾਂ
ਕੇ ਤੂ ਹੱਕ ਹੋਰਾਂ ਨੂ ਦੇਤੇ
ਭਰੇ ਜਾਮ ਵਾਂਗੂ ਮੈਂ ਛੱਲਕਾਂ
ਹੋ ਆਵੇ ਮੈਨੂ ਯਾਦ ਬਹੁਤ ਸੱਜਣਾ
ਗੱਲ ਨਾਲ ਲਾ ਲੈਣਾ ਹਥ ਮਰੋੜ
ਕੀ ਮੈਂ ਤੇਰੇ ਲਈ ਨਾ ਕਾਫੀ ਸੀ
ਜੋ ਤੈਨੂ ਹੋਰ ਦੀ ਪੈ ਗਈ ਲੋੜ
ਕੀ ਮੈਂ ਤੇਰੇ ਲਈ ਨਾ ਕਾਫੀ ਸੀ
ਜੋ ਤੈਨੂ ਹੋਰ ਦੀ ਪੈ ਗਈ ਲੋੜ
ਯਾਰਾ ਯਾਰਾ ਓ ਯਾਰਾ
ਯਾਰਾ ਯਾਰਾ ਓ ਯਾਰਾ
ਯਾਰਾ ਯਾਰਾ ਓ ਯਾਰਾ
ਯਾਰਾ ਯਾਰਾ ਓ ਯਾਰਾ
ਇਹਨਾਂ ਕੁਝ ਹੋਇਆ ਤਾਂ ਵੀ
ਨਜ਼ਰਾਂ ਚ ਤੇਰੇ ਸ਼ਰਮ ਨਾ
ਮਜ਼ਬੂਤੀ ਦੇਕੇ ਧੋਖੇ
ਦਿਲ ਪਿਹਲਾਂ ਜਿਹਾ ਨਰਮ ਨਾ
ਜ਼ਰਾ ਵੀ ਤੇਰੇ ਵਰਗਾ ਨਾ Kailey
ਲੌਂਦਾ ਨੀ ਦੂਜੀ ਥਾਂ ਤੇ ਇਕ ਨਾਲ ਤੋੜ
ਕੀ ਮੈਂ ਤੇਰੇ ਲਈ ਨਾ ਕਾਫੀ ਸੀ
ਜੋ ਤੈਨੂ ਹੋਰ ਦੀ ਪੈ ਗਈ ਲੋੜ
ਕੀ ਮੈਂ ਤੇਰੇ ਲਈ ਨਾ ਕਾਫੀ ਸੀ
ਜੋ ਤੈਨੂ ਹੋਰ ਦੀ ਪੈ ਗਈ ਲੋੜ