ਹਾਂ ਜੇੜੇ ਜੇੜੇ ਤੈਨੂੰ ਨੇ ਪਸੰਦ ਜੱਟੀਏ
ਜੱਟ ਨੂ ਗਿਣਾਦੇ ਸਾਰੇ ਰੰਗ ਜੱਟੀਏ
ਹਾਂ ਜੇੜੇ ਜੇੜੇ ਤੈਨੂੰ ਨੇ ਪਸੰਦ ਜੱਟੀਏ
ਜੱਟ ਨੂ ਗਿਣਾਦੇ ਸਾਰੇ ਰੰਗ ਜੱਟੀਏ
ਓ ਬੰਨੇਯਾ ਕਰੂੰ ਮੈਂ ਨਿਤ ਅੱਡ ਅੱਡ ਨੀ
ਬੰਨੇਯਾ ਕਰੂੰ ਮੈਂ ਨਿਤ ਅੱਡ ਅੱਡ ਨੀ
ਮੈਂ ਕਰਾ ਤੇਰੇ
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ
ਹੋ ਪੁਰਜੇ ਪਟੋਲੇ ਨਾ ਮੈਂ ਕਹਿਣਾ ਜਾਣ ਦਾ
ਤੈਨੂੰ ਕਿਹਕੇ ਸਰਦਾਰਨੀ ਮੈਂ ਹਿੱਕ ਤਾਣ ਦਾ
ਹੋ ਪੁਰਜੇ ਪਟੋਲੇ ਨਾ ਮੈਂ ਕਹਿਣਾ ਜਾਣ ਦਾ
ਤੈਨੂੰ ਕਿਹਕੇ ਸਰਦਾਰਨੀ ਮੈਂ ਹਿੱਕ ਤਾਣ ਦਾ
ਤੇਰਾ ਸਰਦਾਰ ਸੱਬ ਤੋ ਅਲਗ ਨੀ
ਤੇਰਾ ਸਰਦਾਰ ਸੱਬ ਤੋ ਅਲਗ ਨੀ
ਮੈਂ ਕਰਾਂ ਤੇਰੇ
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ
ਤੂ ਸੂਟ-ਆਂ ਵਾਲੀ ਗਲ ਸਿਰੇ ਲਾ ਦਿੰਨੀ ਏ
Dye ਚੁੰਨੀ contɾast ਕਰਾ ਦਿੰਨੀ ਏ
ਤੂ ਸੂਟ-ਆਂ ਵਾਲੀ ਗਲ ਸਿਰੇ ਲਾ ਦਿੰਨੀ ਏ
Dye ਚੁੰਨੀ contɾast ਕਰਾ ਦਿੰਨੀ ਏ
ਯਾਰ ਵੀ ਤਾ ਚਿਣੇ ਪੇਚ ਗੱਡ ਗੱਡ ਨੀ
ਮੈਂ ਕਰਾ ਤੇਰੇ…
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ
ਹਾਂ Deep Arraicha ਦੀ ਤਮੱਨਾ ਇੱਕ ਨੀ
ਪੱਗ ਬੰਨ ਨੀ ਏ ਦੇਖ ਤੇਰੇ ਨੈਨਾ ਵਿਚ ਨੀ
ਹਾਂ Deep Arraicha ਦੀ ਤਮੱਨਾ ਇੱਕ ਨੀ
ਪੱਗ ਬੰਨ ਨੀ ਏ ਦੇਖ ਤੇਰੇ ਨੈਨਾ ਵਿਚ ਨੀ
ਪੂਣੀਆਂ ਕਰਾਈਆਂ ਤੁਵੀ ਸਝ ਧੱਜ ਨੀ
ਮੈਂ ਕਰਾਂ ਤੇਰੇ
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ
ਮੈਂ ਕਰਾਂ ਤੇਰੇ ਸੂਟ ਨਾਲ match ਪੱਗ ਨੀ
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ