ਹਾਂ ਜੇ ਤੂ ਨਖਰੋ ਹਸੀਨ ਮੈਂ ਵੀ ਗਬਰੂ ਸ਼ੋਕੀਨ
ਓ ਜੇ ਤੂ ਨਖਰੋ ਹਸੀਨ ਮੈਂ ਵੀ ਗਬਰੂ ਸ਼ੁਕੀਂ
ਹਾਂ ਨਖਰੋ ਹਸੀਨ ਮੈਂ ਵੀ ਗਬਰੂ ਸ਼ੋਕੀਨ
ਜਾਣ ਜਾਣ ਕੇ ਕੋਲੋਂ ਦੀ ਛੱਡ ਲੰਘਣਾ
ਲੰਘਣਾ…
ਮਿਤਰਾਂ ਦੇ , ਮਿਤਰਾਂ ਦੇ
ਓ ਮਿਤਰਾਂ ਦੇ ਪਾਇਆ ਕੜ੍ਹਾ ਜੱਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ
ਮਿਤਰਾਂ ਦੇ ਪਾਯਾ ਕੜ੍ਹਾ ਜਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ
R Guru
5 ਫੁਟ 7 ਇੰਚ ਕਦ ਤੇਰਾ ਬਿੱਲੋ
ਟਚ ਗਬਰੂ ਦਾ ਕਰਦਾ ਏ 6 ਨੂੰ
ਗਬਰੂ ਦਾ ਕਰਦਾ ਏ 6 ਨੂ
ਹਾਂ ਗੂੜ੍ਹੇ ਲਾਲ ਰੰਗ ਦਾ ਦੁਪਟਾ ਲਾਲ fit
ਸਾਡੀ shirt ਦੇ color grey ਨੂ
Shirt ਦੇ color grey ਨੂ
ਨੀ ਲਾ ਲੇ ਯਾਰਿਯਾਨ ਸਾਡੇ ਨਾ ਛੱਡ ਸੰਗਨਾ
ਸੰਗਨਾ…
ਮਿਤਰਾਂ ਦੇ
ਓ ਮਿਤਰਾਂ ਦੇ ਪਾਇਆ ਕੜ੍ਹਾ ਜੱਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ
ਮਿਤਰਾਂ ਦੇ ਪਾਯਾ ਕੜ੍ਹਾ ਜਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ
ਤੇਰੀ ਗਝ ਲਮੀ ਗੁੱਤ ਮਿਤਰਾਂ ਦੀ ਕੁੰਡੀ ਮੁੱਛ
ਤਾਹੀਂ ਦੋਹਾਂ ਦੀਆਂ ਕੈਮ ਸਰਦਾਰੀਆਂ
ਦੋਹਾਂ ਦੀਆਂ ਕੈਮ ਸਰਦਾਰੀਆਂ
ਹੋ ਤੇਰਾ ਨਖਰਾ ਜੇ ਅੱਤ ਸਾਡੇ ਰੋਬ ਦੀ ਚੜਤ
ਗੱਲਾਂ ਹਾਣਨੇ ਬਰੋਬਾਰ ਨੇ ਸਾਰੀਆਂ
ਹਾਣਨੇ ਬਰੋਬਾਰ ਨੇ ਸਾਰੀਆਂ
ਹਾਂ ਪਾਸਾ ਵਟ ਕੇ ਕੋਲੋਂ ਦੀ ਛੱਡ ਲੰਘਣਾ
ਲੰਘਣਾ…
ਮਿਤਰਾਂ ਦੇ
ਓ ਮਿਤਰਾਂ ਦੇ ਪਾਇਆ ਕੜ੍ਹਾ ਜੱਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ
ਮਿਤਰਾਂ ਦੇ ਪਾਯਾ ਕੜ੍ਹਾ ਜਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ
ਤੇਰੇ ਨਾ ਦੇ ਪਿਛੇ ਸਰਨੇਮ ਨੀ ਰਕਾਨੇ
ਹੁਣ Deep ਨੇ Arraicha ਲਿਖਵਾਉਣਾ ਏ
Deep ਨੇ Arraicha ਲਿਖਵਾਉਣਾ ਏ
ਹੋ ਆਲਰੇਡੀ ਬੈਠੇ ਆਂ ਖਰੀਦ ਸ਼ੇਰਵਾਨੀ
ਲੇਂਘਾ ਫਿਸ਼ਕੂਟ ਤੇਰੇ ਲਯੀ ਬਣੌਣਾ ਏ
ਫਿਸ਼ਕੂਟ ਏਰ ਲਯੀ ਬਣੌਣਾ ਏ.
ਤੇਰੇ ਮਾਪੇਆਏ ਤੋਂ ਹਥ ਤੇਰਾ ਮੰਗਣਾ
ਮੰਗਣਾ..
ਮਿਤਰਾਂ ਦੇ
ਓ ਮਿਤਰਾਂ ਦੇ ਪਾਇਆ ਕੜ੍ਹਾ ਜੱਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ
ਮਿਤਰਾਂ ਦੇ ਪਾਯਾ ਕੜ੍ਹਾ ਜਚਦਾ
ਜੇ ਤੇਰੇ ਜਚਦਾ ਬਾਹਾਂ ਚ ਪਾਯਾ ਕੰਗਣਾ