Peek A Boo

ਸਾਰਾ ਸਾਰਾ ਦਿਨ ਤੇਰੇ ਪਿਛੇ ਪਿਛੇ ਆਵਾ ਮੈਂ (ਆਵਾ ਮੈਂ)
ਬਾਹਾਂ ਵਿਚ ਲੈਣਾ ਤੈਨੂੰ ਸੁਪਨੇ ਸਜਾਵਾ ਮੈਂ (ਸਜਾਵਾ ਮੈਂ)
ਸਾਰਾ ਸਾਰਾ ਦਿਨ ਤੇਰੇ ਪਿਛੇ ਪਿਛੇ ਆਵਾ ਮੈਂ
ਬਾਹਾਂ ਵਿਚ ਲੈਣਾ ਤੈਨੂ ਸੁਪਨੇ ਸਜਾਵਾ ਮੈਂ
Elegant look ਐ ਕੁੜੀਆਂ ਚ ਥੁੱਕ ਐ
ਲੰਗ ਜੇ ਘੁਮਾ ਕੇ ਕੋਲੋ ਮੁਹ
ਖੇਡ ਦੀ Peek A Boo (Peek A Boo)
ਕਾ ਤੋ ਅੱਖ ਨਾ ਮਿਲਾਵੇਂ baby ਤੂ
ਖੇਡ ਦੀ Peek A Boo (Peek A Boo)
ਕਾ ਤੋ ਅੱਖ ਨਾ ਮਿਲਾਵੇਂ baby ਤੂ
ਖੇਡ ਦੀ Peek A Boo , Boo…

ਕਾਲੀ ਰਾਤ ਜੀਆਂ ਜ਼ੁਲਫਾ ਜੇ ਦਿਲ ਕਰੇ ਖੋਲ ਨੂ (ਖੋਲ ਨੂ)
ਹੋ ਰਬ ਜਾਣੇ ਕਿੰਨਾ time ਲੌਣਾ ਮੇਰੀ ਹੋਣ ਨੂ (ਹੋਣ ਨੂ)
ਕਾਲੀ ਰਾਤ ਜੀਆਂ ਜ਼ੁਲਫਾ ਜੇ ਦਿਲ ਕਰੇ ਖੋਲ ਨੂ
ਰਬ ਜਾਣੇ ਕਿੰਨਾ time ਲੌਣਾ ਮੇਰੀ ਹੋਣ ਨੂ
ਗੋਰੀਆਂ ਦੇ ਵਾਂਗ ਤੇਰਾ nature ਬੇਫਿਕ੍ਰਾ
ਕਰ ਨਾ attack ਸਾਰੇ ਅੱਖੀਆਂ brown ਨੂ
ਦਸ ਕੀ ਕਸੂਰ ਐ ਜਾਂਦੀ ਮੈਂਥੋਂ ਦੂਰ ਹੈ
ਹੋਈਏ ਚਲ ਰੂ ਬ ਰੂ
ਖੇਡ ਦੀ Peek A Boo (Peek A Boo)
ਕਾ ਤੋ ਅੱਖ ਨਾ ਮਿਲਾਵੇਂ baby ਤੂ
ਖੇਡ ਦੀ Peek A Boo (Peek A Boo)
ਕਾ ਤੋ ਅੱਖ ਨਾ ਮਿਲਾਵੇਂ baby ਤੂ
ਖੇਡ ਦੀ Peek A Boo , Boo…

ਤੇਰੀ walk ਤੇਰੀ talk ਤੇਰਾ ਨਖਰਾ ਕਮਲ ਨੀ
ਦੇਖ ਦੇਖ ਹਾਜ਼ੀ ਦਾ ਹੁੰਦਾ ਬੁਰਾ ਹਾਲ ਨੀ
ਤੇਰੀ walk ਤੇਰੀ talk ਤੇਰਾ ਨਖਰਾ ਕਮਲ ਨੀ
ਦੇਖ ਦੇਖ ਨਵੀ ਦਾ ਹੁੰਦਾ ਬੁਰਾ ਹਾਲ ਨੀ
Gold ਦਾ work ਕਰਾ ਕੇ ਜਿਹੜਾ ਸੂਟ ਮੈਂ
ਇਕ ਵਾਰੀ ɾide ਉੱਤੇ ਚਲ ਮੇਰੇ ਨਾਲ ਨੀ
ਜੋ ਵੀ ਤੇਰੇ ɾule ਐ ਸਾਰੇ ਹੀ ਕਬੂਲ ਹੈ
ਕਿਹ ਦੇ ਬਸ I Love You
ਖੇਡ ਦੀ Peek A Boo (Peek A Boo)
ਕਾ ਤੋ ਅੱਖ ਨਾ ਮਿਲਾਵੇਂ baby ਤੂ
ਖੇਡ ਦੀ Peek A Boo (Peek A Boo)
ਕਾ ਤੋ ਅੱਖ ਨਾ ਮਿਲਾਵੇਂ baby ਤੂ
ਖੇਡ ਦੀ Peek A Boo , Boo…
Log in or signup to leave a comment

NEXT ARTICLE