Dress Up

ਹੋ ਕਿਹੰਦੀ ਜਾਨ ਕੱਡੀ ਜਾਂਦੀ
ਥੋਡੀ photo ਪੱਗ ਵਾਲੀ
ਜੇੜੀ ਕੀਤੀ ਮੈਨੂ send ਆ
ਕਿਹੰਦੀ ਜਾਨ ਕੱਡੀ ਜਾਂਦੀ
ਥੋਡੀ photo ਪੱਗ ਵਾਲੀ
ਜੇੜੀ ਕੀਤੀ ਮੈਨੂ send ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ

Mista baaz

ਅੰਬਰਸਰੀ ਹੋਵੇ ਭਾਂਵੇਂ touch ਪਟਿਆਲਾ ਪੱਗਾਂ ਦੋਵੇ ਕੈਮ ਆ
ਉੱਤੋਂ ਕੁੜਤੇ ਨੇ ਅੱਤ ਰੋਬ DC ਨਾਲੋ ਵੱਧ ਕੱਡੀ ਜਾਂਦੇ ਵਿਹਮ ਆ
ਅੰਬਰਸਰੀ ਹੋਵੇ ਭਾਂਵੇਂ touch ਪਟਿਆਲਾ ਪੱਗਾਂ ਦੋਵੇ ਕੈਮ ਆ
ਉੱਤੋਂ ਕੁੜਤੇ ਨੇ ਅੱਤ ਰੋਬ DC ਨਾਲੋ ਵੱਧ ਕੱਡੀ ਜਾਂਦੇ ਵਿਹਮ ਆ
ਬੌਤੀ ਅੱਤ ਜੀ ਕਰੌਂਦਾ ਪੰਜ ਪੱਲੇਆਂ ਤੋਂ ਬਾਦ ਪੱਲਾ ਹੁੰਦਾ ਜਿਥੇ end ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ

ਆਉ ਗੇੜੀ ਲੌਣ ਬਾਹਰ ਯਾਰ ਸਾਰੇ ਸਰਦਾਰ ਅਣਖਾਂ ਦੇ tag ਨੇ
ਲਾਯੀ ਵੈਰੀਆਂ ਨੂ ਅੱਗ ਲੇਯਾ ਅੱਲੜਾਂ ਨੂ ਠੱਗ ਯਾਰਾਂ ਦੇ swag ਨੇ
ਆਉ ਗੇੜੀ ਲੌਣ ਬਾਹਰ ਯਾਰ ਸਾਰੇ ਸਰਦਾਰ ਅਣਖਾਂ ਦੇ tag ਨੇ
ਲਾਯੀ ਵੈਰੀਆਂ ਨੂ ਅੱਗ ਲੇਯਾ ਅੱਲੜਾਂ ਨੂ ਠੱਗ ਯਾਰਾਂ ਦੇ swag ਨੇ
ਹਰ ਕੁੜੀ ਦਾ dream ਚੌਂਦੀ ਥੋਡੇ ਨਾਲ
Time ਕਰਨਾ spend ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ

ਕਿਹੰਦੀ ਪੇਚਾਂ ਵਾਲੀ ਪਗ ਕੁੰਡੀ ਮੁੱਛ ਉੱਤੇ ਸਖੀਆਂ flat ਮੇਰੀਆਂ
ਸੁਲਤਾਨਵਿੰਦ ਰਿਹੰਦਾ Love Bhullar ਏ ਨਾਮ ਸਿਫਤਾਂ ਨੇ ਤੇਰੀਆਂ
ਕਿਹੰਦੀ ਪੇਚਾਂ ਵਾਲੀ ਪਗ ਕੁੰਡੀ ਮੁੱਛ ਉੱਤੇ ਸਖੀਆਂ flat ਮੇਰੀਆਂ
ਸੁਲਤਾਨਵਿੰਦ ਰਿਹੰਦਾ Love Bhullar ਏ ਨਾਮ ਸਿਫਤਾਂ ਨੇ ਤੇਰੀਆਂ
ਮੈਂ ਵੀ ਮਰਦੀ ਥੋਡੇ ਤੇ ਕੀਨੁ ਅਪਣੀ ਬਨੌਣਾ ਥੋਡੇ mood ਤੇ depend ਆ

ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ
ਕਰੇ heart ਤੇ attack , ਥੋਡੀ ਪੱਗ ਦਾ style
ਤੇ dress up ਵੀ end ਆ

Mista baaz dropping music baby
Đăng nhập hoặc đăng ký để bình luận

ĐỌC TIẾP