Saade Baarah

ਹਾਂ ਲੰਬੀ ਗਲ-ਬਾਤ ਚੱਲੀ WhatsApp ਤੇ
ਮੁੱਕ ਗਈ ਅਖੀਰ ਗਲ break-up ਤੇ
ਲੰਬੀ ਗਲ-ਬਾਤ ਚੱਲੀ WhatsApp ਤੇ
ਮੁੱਕ ਗਈ ਅਖੀਰ ਗਲ break-up ਤੇ
ਰਾਤੀ ਟੁੱਟੀਯਾਂ ਦਾ ਜਸ਼ਨ ਮਨਾਇਆ ਜੱਟ ਨੇ
ਨੀ ਫ਼ਿਰ ਸਾਡੇ ਬਾਰਹ
ਓ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ
ਮੈਂ ਕਿਹਾ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ , ਰਾਤੀ ਸਾਡੇ ਬਾਰਹ , ਰਾਤੀ ਸਾਡੇ ਬਾਰਹ

Mista Baaz

ਓ ਛੁੱਟ ਗਯਾ ਪੈਂਢਾ ਮੁੱਕੀ ਚੈਂ ਚੈਂ ਨਿਤ ਦੀ
ਓ ਚੱਲਦੀ ਰਿਹੰਦੀ ਸੀ ਤੂ-ਤੂ ਮੈਂ-ਮੈਂ ਨਿਤ ਦੀ
ਓ ਛੁੱਟ ਗਯਾ ਪੈਂਢਾ ਮੁੱਕੀ ਚੈਂ ਚੈਂ ਨਿਤ ਦੀ
ਓ ਚੱਲਦੀ ਰਿਹੰਦੀ ਸੀ ਤੂ-ਤੂ ਮੈਂ-ਮੈਂ ਨਿਤ ਦੀ
ਫਿਰ ਰਬ ਦੀ ਸੋਣ ਸ਼ੁਕਰ ਮਨਯਾ ਜੱਟ ਨੇ ਨੀ..
ਸਾਡੇ ਬਾਰਹ…
ਓ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ
ਮੈਂ ਕਿਹਾ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ , ਸਾਡੇ ਬਾਰਹ

ਹਾਂ ਰੋਡੇ ਰੋਡੇ ਰੋਡੇ
ਰੋਡੇ ਰੋਡੇ ਰੋਡੇ
ਨੀ ਤੂ ਸਾਡਾ, ਨੀ ਤੂ ਸਾਡਾ
ਨੀ ਤੂ ਸਾਡਾ ਦਿਲ ਤੋੜਿਆ
ਨੀ ਤੂ ਸਾਡਾ ਦਿਲ ਤੋੜਿਆ
ਨੀ ਅੱਸੀ ਦੱਟ ਬੋਤਲਾਂ ਦੇ ਤੋੜੇ
ਤੂ ਸਾਡਾ ਦਿਲ ਤੋੜਿਆ
ਨੀ ਅੱਸੀ ਦੱਟ ਬੋਤਲਾਂ ਦੇ ਤੋੜੇ

ਹਾਂ ਤੇਰੇ ਨਾਲ ਜਦੋਂ ਮੇਰੀ ਗੱਲ ਵਿਗੜੀ
ਹੋ ਯਾਦ ਫੇਰ ਆਏ ਮੈਨੂ ਯਾਰ ਜਿਗਰੀ
ਹਾਏ ਤੇਰੇ ਨਾਲ ਜਦੋਂ ਮੇਰੀ ਗੱਲ ਵਿਗੜੀ
ਹੋ ਯਾਦ ਫੇਰ ਆਏ ਮੈਨੂ ਯਾਰ ਜਿਗਰੀ
ਫੇਰ ਜਾਕੇ ਮੇਹਤਾਬ ਨੂ ਜਗਯਾ ਮੱਤ ਨੇ
ਰਾਤੀ ਸਾਡੇ ਬਾਰਹ
ਓ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ
ਮੈਂ ਕਿਹਾ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ , ਸਾਡੇ ਬਾਰਹ

ਖੁਸ਼ੀ ਦਿਲੀ ਦਾ Swag (ਸਾਡੇ ਬਾਰਹ)
ਖੁਸ਼ੀ ਦਿਲੀ ਦਾ Swag (ਸਾਡੇ ਬਾਰਹ)

ਓ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ
ਮੈਂ ਕਿਹਾ ਸਾਡੇ ਬਾਰਹ ਠੇਕਾ ਖੁਲ੍ਹਵਾਇਆ ਜੱਟ ਨੇ
ਰਾਤੀ ਸਾਡੇ ਬਾਰਹ , ਸਾਡੇ ਬਾਰਹ .....
Đăng nhập hoặc đăng ký để bình luận

ĐỌC TIẾP