Bebe Di Nuh

ਆਜਾ ਬੈਜਾ ਕੋਲੇ ਇਕ ਗੱਲ ਮੈਂ ਸੁਣਵਾ
ਏਸ ਸਾਲ ਲੌ ਜੱਟ ਤੇਰੇ ਨਾਲ ਲਾਵਾਂ
ਨੀ ਆਜਾ ਬੈਜਾ ਕੋਲੇ ਇਕ ਗੱਲ ਮੈਂ ਸੁਣਵਾ
ਏਸ ਸਾਲ ਲੌ ਜੱਟ ਤੇਰੇ ਨਾਲ ਲਾਵਾਂ
ਓ ਖਿਚ ਲੇ ਤਾਰੀ ਹਥੀ ਮਿਹੰਦੀ ਲੌਂ ਦੀ
ਲ ਸ਼ਗੁਣਾ ਦੇ ਸੂਟ ਵੀ ਸਵਾ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਯੀ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹੋ ਹੋ

ਕਿੰਨੀ ਸੋਹਣੀ ਲਗੇਯਾ ਕਰੇਗੀ ਜਦੋਂ ਵੇਡੇ ਵਿਚ
ਤੁਰੇਂਗੀ ਤੂ ਮੋਰਨੀ ਜਿਹੀ ਟੋਹਰ ਨੀ
ਘੱਟੇਯਾ ਕਰੂਗਾ ਜਾਂ ਜੇਓਂ ਜੋਗੀਏ ਨੀ
ਤੇਰੀ ਝਾੰਝੜਾ ਦਾ ਮਿਠਾ ਮਿਠਾ ਸ਼ੋਰ ਨੀ
ਘੱਟੇਯਾ ਕਰੂਗਾ ਜਾਂ ਜੇਓਂ ਜੋਗੀਏ ਨੀ
ਤੇਰੀ ਝਾੰਝੜਾ ਦਾ ਮਿਠਾ ਮਿਠਾ ਸ਼ੋਰ ਨੀ
ਜਿਥੇ ਜਿਥੇ ਪੱਬ ਨੀ ਤੂ ਰਖੇਯਾ ਕਰੇਗੀ
ਮਿਹਕ੍ਦਾ ਹੌਗਾ ਓ ਤਾ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹਾਏ ਹਾਏ

ਤੈਨੂ shopping ਕਾਰਾਯਾ ਕਰੁਣ ਆਪ ਨਾਲ ਜਾਕੇ
ਸੂਟ ਪਾਯਾ ਕਰੀ ਮੇਰੀ ਹੀ ਪਸੰਦ ਦੇ
Diamond ਦਾ ਸੇਟ ਤੈਨੂ ਛਹੇਤੀ ਹੀ ਪਵਡੁ
ਬਿੱਲੋ golden ਜਿਹੇ ਤੇਰੇ ਰੰਗ ਦੇ
Diamond ਦਾ ਸੇਟ ਤੈਨੂ ਛਹੇਤੀ ਹੀ ਪਵਡੁ
ਬਿੱਲੋ golden ਜਿਹੇ ਤੇਰੇ ਰੰਗ ਦੇ
ਹਰ ਇਕ ਰੀਝ ਤੇਰੀ ਸੋਹਣੀਏ ਪਗਦੂਨ
ਨਾਮ ਲਾਦੂਗਾ ਮੈਂ ਤੇਰੇ ਨੀ ਜਹਾਂ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹਾਏ ਹਾਏ

Dharambir Bhangu ਤੇਰੇ ਨਾਲ ਜਦੋਂ ਬੇਤੁੰ
ਲੈਕੇ ਹੱਥਾਂ ਵਿਚ ਤੇਰਾ ਗੋਰਾ ਹਥ ਨੀ
ਰੰਗੇ ਰੋਵਰ ਚ ਤੇਰੀ ਲੈਕੇ ਅਔ ਲੋਦੀ
ਹੋਊ ਸਾਰੇਯਾ ਦੇ ਆਪਣੇ ਤੇ ਅੱਖ ਨੀ
ਰੰਗੇ ਰੋਵਰ ਚ ਤੇਰੀ ਲੈਕੇ ਅਔ ਲੋਦੀ
ਹੋਊ ਸਾਰੇਯਾ ਦੇ ਆਪਣੇ ਤੇ ਅੱਖ ਨੀ
ਭਾਗਾ ਵਾਲਾ ਹੋਊ ਓ ਦਿਨ ਸਾਡੇ ਲਯੀ
ਜਦੋਂ ਸਿਰੋ ਪਾਣੀ ਵਾਰੁ ਮੇਰੀ ਮਾਂ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛਹੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹਾਏ ਹਾਏ
Đăng nhập hoặc đăng ký để bình luận

ĐỌC TIẾP