ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ
ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ
ਡੋਡੀ ਦੁਖ ਛੁੱਟਿਆ ਰਗਾਂ ਤੋਹ
ਨਿੱਗਹ ਹੂਨ ਚਿੱਠੀਆਂ ਤੇ ਮਾਰਦੀ
ਡੋਡੀ ਦੁਖ ਛੁੱਟਿਆ ਰਗਾਂ ਤੋਹ
ਨਿੱਗਹ ਹੂਨ ਚਿੱਠੀਆਂ ਤੇ ਮਾਰਦੀ
ਕੱਲੇ ਕਾਰੀ ਰਹਿਣ ਹੂਨ ਲਗ ਗਯੀ
ਧੀ ਏਕ ਪਰੇ ਪਰਿਵਾਰ ਦੀ
ਸਿਰ ਤਿੱਖੇਆਂ ਗੰਡਾਸਿਆਂ ਨਾ ਪੱਟਣੇ
ਲੱਗੀਆਂ ਪਰਾਵਾਂ ਨੂ ਜੇ ਭਿੜਕਾਂ
ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ
ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ
ਖਾਂਦਾ ਇੱਕ ਫਿਕਰ ਪੜ੍ਹਾਈ ਦਾ
ਨੀਂਦ ਵੀ ਨੀ ਔਂਦੀ ਉੱਤੋਂ ਚੰਦਰੀ
ਖਾਂਦਾ ਇੱਕ ਫਿਕਰ ਪੜ੍ਹਾਈ ਦਾ
ਨੀਂਦ ਵੀ ਨੀ ਔਂਦੀ ਉੱਤੋਂ ਚੰਦਰੀ
ਤੇਰੇ ਕਰ ਕੇ ਸੂਤਾ ਦੇ ਉੱਤੇ ਲਾਤੀ ਮੈ
ਪੰਦਰਾ ਗਵਾ ਦੀ ਚੰਨਾ ਪੰਦਰੀ
ਔ ਤਾ ਭਾਵੇਂ ਡਾਕਾ ਵੀ ਨੀ ਮਾਰਿਆ
ਚੋਰਾ ਵਾਂਗੂ ਕਿਹੜੀ ਗੱਲੋਂ ਥਿੜਕਾਂ
ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ
ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ
Veet Baljit ਜਿਉਣ ਜੋਗਿਯਾ
ਕਾਨੂੰ ਪਕੜਾ ਚਗਾਉਣੇ ਮੁਟਿਆਰ ਤੋ
Veet Baljit ਜਿਉਣ ਜੋਗਿਯਾ
ਕਾਨੂੰ ਪਕੜਾ ਚਗਾਉਣੇ ਮੁਟਿਆਰ ਤੋ
ਕਦੇ ਹੱਸੇ ਨਾਲ ਹਾਕ ਲਾਕੇ ਵੇਖ ਲੀ
ਜਾਂ ਵਾਰ ਦੇਂਦੀ ਜੱਟੀ ਪ੍ਯਾਰ ਚੋ
ਬਰਸ਼ੀ ਵੇ ਲਾਗੇ ਪਿੰਡ ਵਾਲਿਆ
ਸ਼ੀਸ਼ੇ ਆ ਨੂ ਮਾਰ ਜਾਂ ਤਿੜਕਾਂ
ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ
ਤੈਨੂ ਯਾਰੀ ਲੱਗਣੇ ਦਾ ਚਾਅ ਵੇ
ਮੈਨੂੰ ਮੇਰੀ ਬੇਬੇ ਦੀਆਂ ਝਿੜਕਾਂ
ਤੂ ਤਾ ਥੱਕੇ ਨਾ ਗਲੀ ਚ ਗੇੜੇ ਮਾਰਦਾ
ਦੁਧ ਮੈਂ ਵੇ ਕਿਹੜੇ ਵਿਹਲੇ ਰਿੜਕਾਂ