ਢੱਕਦੀ ਬਥੇਰਾ ਨੀ ਮੈਂ ਜਾਂਦੀ ਆਂ ਨਾ ਡੱਕਿਆ
ਹਾਏ ਓਹਦੇ ਹੀ ਖਿਆਲ ਵਿਚ ਰਿਹੰਡਿਆ ਨੇ ਅੱਖੀਆਂ
ਢੱਕਦੀ ਬਥੇਰਾ ਨੀ ਮੈਂ ਜਾਂਦੀ ਆਂ ਨਾ ਡੱਕਿਆ
ਓਹਦੇ ਹੀ ਖਿਆਲ ਵਿਚ ਰਿਹੰਡਿਆ ਨੇ ਅੱਖੀਆਂ
ਗਲ ਦਿਲ ਦੀ ਮੈਂ ਦਿਲ ਵਿਚ ਬੈਠੀ ਆਂ ਲੂਕਾ
ਦਿਲ ਦੀ ਮੈਂ ਦਿਲ ਵਿਚ ਬੈਠੀ ਆਂ ਲੂਕਾ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਢੱਕਦੀ ਬਥੇਰਾ ਨੀ ਮੈਂ ਜਾਂਦੀ ਆਂ ਨਾ ਡੱਕਿਆ
Desi Routz
ਹਰ ਵਿਹਲੇ ਓ ਦੀਆ ਖ੍ਯਲਂ ਵਿਚ ਰਿਹੰਦਾ
ਕਮਲਿ ਦਾ ਦਿਲ ਕਮਲਾ
ਹਾਏ ਮੰਨਦਾ ਨਾ ਜਿੱਦੀ ਜਿਹਾ ਅੱਗੇ ਮੰਨ ਲਿਹਿੰਦਾ
ਕਮਲਿ ਦਾ ਦਿਲ ਕਮਲਾ
ਹਰ ਵਿਹਲੇ ਓ ਡੇਯਨ ਖ੍ਯਲਂ ਵਿਚ ਰਿਹੰਦਾ
ਕਮਲਿ ਦਾ ਦਿਲ ਕਮਲਾ
ਮੰਨਦਾ ਨਾ ਜਿੱਦੀ ਜਿਹਾ ਅੱਗੇ ਮੰਨ ਲਿਹਿੰਦਾ
ਹਾਏ ਕਮਲਿ ਦਾ ਦਿਲ ਕਮਲਾ
ਦੱਸੇਯਾ ਨੀ ਜਾਂਦਾ ਕਿੰਨਾ ਚੰਦਰੇ ਨੂ ਚਾਹ
ਦੱਸੇਯਾ ਨੀ ਜਾਂਦਾ ਕਿੰਨਾ ਚੰਦਰੇ ਨੂ ਚਾਹ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਢੱਕਦੀ ਬਥੇਰਾ ਨੀ ਮੈਂ ਜਾਂਦੀ ਆਂ ਨਾ ਡੱਕਿਆ
ਕਿੰਨਾ ਚਿਰ ਹੋਯ ਓਹਦੇ ਨਾਲ ਅੱਖ ਮੇਲਦੀ ਨੂ
ਗਲ ਮੇਰੀ ਬੁਝਦਾ ਹੀ ਨਾ
ਓਹਦੇ ਮੁੱਰੇ ਆਕੇ ਨੀ ਜ਼ੁਬਾਨ ਮੇਰੀ ਰੁਕ ਜਾਂਦੀ
ਕੁਝ ਮੈਨੂ ਸੁੱਝ੍ਦਾ ਹੀ ਨਾ
ਕਿੰਨਾ ਚਿਰ ਹੋਯ ਓਹਦੇ ਨਾਲ ਅੱਖ ਮੇਲਦੀ ਨੂ
ਗਲ ਮੇਰੀ ਬੁਝਦਾ ਹੀ ਨਾ
ਓਹਦੇ ਮੁੱਰੇ ਆਕੇ ਨੀ ਜ਼ੁਬਾਨ ਮੇਰੀ ਰੁਕ ਜਾਂਦੀ
ਕੁਝ ਮੈਨੂ ਸੁੱਝ੍ਦਾ ਹੀ ਨਾ
ਹਾਏ ਜੀਭ ਡੰਡਾ ਥੱਲੇ ਨੀ ਮੈਂ ਲੇਂਦੀ ਆਂ ਦਬਾ
ਜੀਭ ਡੰਡਾ ਥੱਲੇ ਨੀ ਮੈਂ ਲੇਂਦੀ ਆਂ ਦਬਾ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਡੱਕਦੀ ਬਥੇਰਾ ਨੀ ਮੈਂ ਜਾਂਦੀ ਆ ਨਾ ਡੱਕਿਆ
ਬਣ ਸਰਦਰਨੀ ਮੈਂ ਜਾਵਾਂ ਸਰਦਾਰ ਜੀ ਦੀ
ਇਕ ਓ ਇਕ ਖ੍ਵਾਬ ਕੁੜੀ ਦਾ
ਜੱਗੀ ਸੰਧੂ ਤੇਰੀ ਵੇ ਮੈਂ thank you [A7ਆਂ
ਜੇ ਹੋਜੇ ਮੇਹਤਾਬ ਕੁੜੀ ਦਾ
ਬਣ ਸਰਦਰਨੀ ਮੈਂ ਜਾਵਾਂ ਸਰਦਾਰ ਜੀ ਦੀ
ਇਕ ਓ ਇਕ ਖ੍ਵਾਬ ਕੁੜੀ ਦਾ
ਜੱਗੀ ਸੰਧੂ ਤੇਰੀ ਵੇ ਮੈਂ thank you [A7ਆਂ
ਜੇ ਹੋਜੇ ਮੇਹਤਾਬ ਕੁੜੀ ਦਾ
ਲਭ ਕੇ ਸਬ ਦੇ ਸੰਜੋਗ ਤੂ ਮਿਲਾ
ਲਭ ਕੇ ਸਬ ਦੇ ਸੰਜੋਗ ਤੂ ਮਿਲਾ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਇਕ ਮੈਨੂ ਲੁਹੁਡੇਆ ਦੀ ਸੰਗ ਮਾਰਦੀ ਏ
ਦੂਜਾ naughty ਜਿਹਾ ਮੁੰਡੇ ਦਾ ਸੁਬਾਹ
ਡੱਕਦੀ ਬਥੇਰਾ ਨੀ ਮੈਂ ਜਾਂਦੀ ਆਂ ਨਾ ਡੱਕਿਆ