Jatt Kamla

ਨਾ ਹੀ ਬੌਤਾ ਪੜਿਆ ਨਾ ਲਿਖੇਯਾ
ਬੌਤੇ ਢੰਗ ਨਾ ਪ੍ਯਾਰ ਵਾਲੇ ਸਿਖੇਯਾ
ਨਾ ਹੀ ਬੌਤਾ ਪੜਿਆ ਨਾ ਲਿਖੇਯਾ
ਬੌਤੇ ਢੰਗ ਨਾ ਪ੍ਯਾਰ ਵਾਲੇ ਸਿਖੇਯਾ
ਔਂਦੀ ਬੌਤੀ ਨਾ stunt ਬਾਜ਼ੀ ਜੱਟ ਨੂ
ਗਲ ਇਕੋ ਬਸ ਮੁਕਦੀ ਮੁਕਾਵੇ
ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ
ਨੀ ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ

Desi Routz

ਨਾ ਹੀ ਦੇਣਾ ਫੁਲ ਮੈਂ ਗੁਲਾਬ ਦਾ
ਨਾ ਹੀ date ਤੇ ਲੈਜਾਉ ਕਿੱਥੇ ਦੂਰ ਨੀ
ਨਾ ਹੀ ਦੇਣਾ ਫੁਲ ਮੈਂ ਗੁਲਾਬ ਦਾ
ਨਾ ਹੀ date ਤੇ ਲੈਜਾਉ ਕਿੱਥੇ ਦੂਰ ਨੀ
ਦਸਵੀ ਤੇ ਮੱਸੇਯਾ ਦੇ ਮੇਲੇ ਤੇ
ਆਏ ਮਹੀਨੇ ਮੈਂ ਲੇਜੌਂਗਾ ਜਰੂਰ ਨੀ
ਨੀ ਥੋੜੀ ਬੌਤੀ matching ਤਾ ਕਰਾਂਗੇ
ਐਂਵੇਂ ਵਾਧੂ ਨਈ ਓ ਕਰਨੇ ਵਖਾਵੇ
ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ
ਨੀ ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ

ਨਾ ਹੀ ਫ਼ੁਕਰੇ ਜੇ ਆਸ਼ਿਕ਼ਾਂ ਦੇ ਵਾਂਗ ਮੈਂ
ਤੈਨੂ ਵੱਡੇ-ਵੱਡੇ ਸੁਪਨੇ ਦਿਖੌਂਗਾ
ਨਾ ਹੀ ਫ਼ੁਕਰੇ ਜੇ ਆਸ਼ਿਕ਼ਾਂ ਦੇ ਵਾਂਗ ਮੈਂ
ਤੈਨੂ ਵੱਡੇ-ਵੱਡੇ ਸੁਪਨੇ ਦਿਖੌਂਗਾ
ਹਾਂ ਜੇੜੀ ਵੀ commitment ਕਰੂੰਗਾ
ਹਰ ਹਾਲ ਪੂਰੀ ਕਰਕੇ ਵਿਖੌਂਗਾ
ਫਾਇਦਾ ਕਿ ਏ ਗੱਲਾਂ ਮੇਹਲਾਂ ਦੀਆਂ ਕਰਕੇ
ਤਿੰਨ ਖਣਾ ਚ ਲਿਜਾ ਕੇ ਜੋ ਬਿਠਾਵੇ
ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ
ਨੀ ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ

ਤੇਰਾ Deep Arraicha ਵਾਲਾ ਸੋਣੀਏ
ਸ਼ੋਸ਼ੇਬਾਜ਼ੀਆਂ ਦੇ ਸਖਤ ਖਿਲਾਫ ਨੀ
ਤੇਰਾ Deep Arraicha ਵਾਲਾ ਸੋਣੀਏ
ਸ਼ੋਸ਼ੇਬਾਜ਼ੀਆਂ ਦੇ ਸਖਤ ਖਿਲਾਫ ਨੀ
ਮੈਂ ਕਰ੍ਮਾ ਵਾਲੀ ਤੂ ਮੈਨੂ ਮਿਲੇਯਾ
ਵਿਆਹ ਦੇ ਪਿਛੋ ਤੂ ਕਹੇਂਗੀ ਮੈਨੂ ਆਪ ਨੀ
ਨੀ ਐਨਾ ਕਰੂੰਗਾ ਪ੍ਯਾਰ ਜੇਯੋਨ ਜੋਗੀਏ
ਸਾਰੀ ਦੁਨਿਯਾ ਜੋ ਤੈਨੂ ਭੁਲ ਜਾਵੇ.
ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ
ਨੀ ਤੇਰੇ ਜੱਟ ਕਮਲੇ ਨੂ
ਤੇਰਾ ਫਸਲਾਂ ਤੋਂ ਵੱਧ ਪ੍ਯਾਰ ਆਵੇ
Đăng nhập hoặc đăng ký để bình luận

ĐỌC TIẾP