Yaar Mila Do

ਮੇਰੇ college ਨੂ ਜੋ ਜਾਂਦੀ ਸੀ
ਏ ਸਡ਼ਕ ਤਾਂ ਸਾਲੀ ਓਹੀ ਹੈ
ਮੇਰੇ college ਨੂ ਜੋ ਜਾਂਦੀ ਸੀ
ਏ ਸਡ਼ਕ ਤਾਂ ਸਾਲੀ ਓਹੀ ਹੈ
ਸਡ਼ਕ ਤੇ ਠੇਕਾ ਓਥੇ ਹੀ
ਤੇ ਸਾਨੂ ਕਾਲੀ ਓਹੀ ਹੈ
ਪਰ bunk ਨੀ ਵੱਜਦੇ office ਚੋ
ਜਿਵੇ ਸੀ ਵੱਜਦੇ college ਤੋ
ਬਹਾਨੇ ਹਜਾਰ ਲਾਈ ਦੇ ਹੈ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ ਯਾਰ ਚਾਹੀਦੇ ਐ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ ਯਾਰ ਚਾਹੀਦੇ ਐ

ਲਾ ਬਹਾਨਾ paper ਆਂ ਦਾ
ਯਾਰਾ ਕੋਲੇ ਜਾ ਬੈਣਾ
ਪੈਸੇ ਕੱਠੇ ਕਰਕੇ ਲੈਣੀ
ਬੋਤਲ ਤੇ ਪੇਗ ਲਾ ਲੈਣਾ
ਪੈਸੇ ਕੱਠੇ ਕਰਕੇ ਲੈਣੀ
ਬੋਤਲ ਤੇ ਪੇਗ ਲਾ ਲੈਣਾ
ਕੋਈ ਜਿਤਮਾ ਲੇਔਂਦਾ ਤੇ ਕੋਈ ਇਲੈਚੀਆ ਲੇਔਂਦਾ
ਫਿਟ ਬੁਲੇਟ ਤੇ ਚਢੇ 3 4 ਚਾਹੀਦੇ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ ਯਾਰ ਚਾਹੀਦੇ ਐ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ ਯਾਰ ਚਾਹੀਦੇ ਐ

ਹਰ ਯਾਰ ਦੀ ਸਿਹਲੀ ਨੂ
ਕਿਹੰਦੇ ਤੇਰੇ ਆਲੀ ਸੀ
ਗਲ ਗਲ ਉੱਤੇ ਗਾਲ ਕੱਢਣ ਦੀ
ਆਦਤ ਗੰਦੀ ਪਾਲੀ ਸੀ
ਗਲ ਗਲ ਉੱਤੇ ਗਾਲ ਕੱਢਣ ਦੀ
ਆਦਤ ਗੰਦੀ ਪਾਲੀ ਸੀ
ਮੈਨੂ ਮੋੜਤਾਂ ਸ਼ਰੀਫ ਰਹਿਕੇ ਓਕ੍ਯਾ ਪੇਯਾ
ਮੈਨੂ ਮੇਰੇ ਆਲੇ ਓਹੀ ਐਤਬਾਰ ਚਾਹੀਦੇ ਐ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ ਯਾਰ ਚਾਹੀਦੇ ਐ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ ਯਾਰ ਚਾਹੀਦੇ ਐ

ਕੋਈ ਬੇਗਾਨੇ ਮੁਲ੍ਕ ਗਯਾ
ਕੋਈ ਜੋਬਾ ਵਿਚ ਉਲਝ ਗਯਾ
ਕੋਈ ਹੱਲੇ ਵੀ ਲਟਰ ਫਿਰਦੈ
ਕੋਈ ਵਿਆਹ ਕਰਾ ਕੇ ਸੁਲ੍ਝ ਗਯਾ
ਕੋਈ ਹੱਲੇ ਵੀ ਲਟਰ ਫਿਰਦੈ
ਕੋਈ ਵਿਆਹ ਕਰਾ ਕੇ ਸੁਲ੍ਝ ਗਯਾ
ਸੈਰ ਸੁਰ ਸੁੰਞੇ ਨੂ ਡਰ੍ਦੇ ਨ੍ਹੀ ਦਿਲ
ਪੁੱਠੇ ਸਿਧੇ ਨਾਮ ਲੇਂਦੇ ਦਿਲਦਾਰ ਚਾਹੀਦੇ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ ਯਾਰ ਚਾਹੀਦੇ ਐ
ਮੇਰੇ ਯਾਰਾਂ ਨਾ ਮਿਲਾ ਦੋ ਮੈਨੂ ਜੱਫੀਆਂ ਪਵਾ ਦੋ
ਮੈਨੂ ਯਾਰ ਚਾਹੀਦੇ ਆ ਮੈਨੂ (ਹੁੰਦਲ on [C7]the beat yo !)
Log in or signup to leave a comment

NEXT ARTICLE