Villain

ਹੀਰੋ ਹੁਰਾ ਨੀ ਮੈਂ , ਵਿਲੇਨ ਹਾਂ ਚੋਟੀ ਦਾ
ਹੀਰੋ ਹੁਰਾ ਨੀ ਮੈਂ , ਵਿੱਲੈਨ ਹਾਂ ਚੋਟੀ ਦਾ
ਪਿਆਰ ਪਯੁਰ ਆਉਂਦਾ ਨਾਇਓ ਕਰਨਾ
ਕੁੜੀਆਂ ਦੇ ਅੱਗੇ ਪਿੱਛੇ ਮਰਨਾ
ਸੱਚ ਕੀ ਤੇ ਝੂਠ ਨਾ ਮੈਂ ਜਾਂਦਾਂ
ਜਿੱਥੇ ਕਹਿਤਾ ਬਸ ਉੱਥੇ ਈ ਖੜਨਾ
ਵੇਗ ਵੁਗ ਖਾਂਦਾ ਨੀ .. ਸ਼ੋਕੀਨ ਆ ਬੋਤੀ ਦਾ
ਹੀਰੋ ਹੁਰੋ ਨੀ ਮੈਂ , ਵਿੱਲੈਨ ਹਾਂ ਚੋਟੀ ਦਾ
ਹੀਰੋ ਹੁਰੋ ਨੀ ਮੈਂ , ਵਿੱਲੈਨ ਹਾਂ ਚੋਟੀ ਦਾ

ਮਾਂ ਦਾ ਪੁੱਤ ਸੀ ਮੈਂ ਤਾ ਲਾਡਲਾ
ਸਾਲੀ ਦੁਨੀਆਂ ਕਮੀਨੀ ਨੇ ਵਗੈਡਤਾ
ਧੱਕੇ ਬਿਨ ਕਾਮ ਨਾ ਕੋਈ ਹੁੰਦਾ ਐ
ਐਸ ਗੱਲ ਨੂੰ ਦਿਮਾਗ ਚ ਸੀ ਵੜਦਾ
ਡੈਡ ਈਆ ਦਿਮਾਗ ਡੈਡ ਕਰਦਾ
ਬੰਦਾ ਜਿਹੜਾ ਮੂਹਰੇ ਅੱਕ ਅੜ ਦਾ
ਜਾਣ ਦਾ ਹੋਊਗਾ ਮੇਰੇ ਬਾਰੇ ਉਹ
ਜਿਹੜਾ ਉੱਠ ਕੇ news ਨਿੱਤ ਪੜ੍ਹਦਾ
ਦੱਬ ਦਾ ਨੀ ਕਿੱਸੇ ਤੋਂ ਨਾਮ ਮਾਲਕ ਦਾ ਓਤਿ ਦਾ
ਹੀਰੋ ਹੁਰੋ ਨੀ ਮੈਂ , ਵਿੱਲੈਨ ਹਾਂ ਚੋਟੀ ਦਾ
ਹੀਰੋ ਹੁਰੋ ਨੀ ਮੈਂ , ਵਿੱਲੈਨ ਹਾਂ ਚੋਟੀ ਦਾ

ਇਕ ਦੋ ਹੀ ਪਿਆਰ ਦਿਲੋਂ ਕਰਦੇ
ਬਾਕੀ ਚਾਹੁੰਦੇ ਨੇ ਕੇ ਮੁਕ ਜਾਵਾ ਜਲਦੀ
ਮੌਤ ਨਲੋਂ ਵੱਧ ਅੱਗੇ ਸੀਨੇਂ ਚ ਗੱਲ
ਇਹਨਾਂ ਦੇ ਬ੍ਰੇਨ ਚ ਨੀ ਵੜ ਦੀ
ਸਿੱਰਾ I am , ਸਿੱਰਾ I do..
ਚਾਸੇ ਮੈਨੂੰ ਕਰਦਾ ਐ why ਤੂੰ
ਵੱਡੇ ਵੱਡੇ ਜਿਹੜੇ ਖੱਬੀ ਖਾਨ ਵੱਜਦੇ
ਅਨਮੋਲ ਨੂੰ ਮਲਾਉਂਦੇ ਫੋਨ ਰਾਏ ਨੂੰ
ਉਮਰਰਾਂ ਚ ਛੋਟੇ ਆ . ਤਜ਼ੁਰਬਾ ਆ ਫੋਰਟੀ ਦਾ
ਹੀਰੋ ਹੁਰੋ ਨੀ ਮੈਂ , ਵਿੱਲੈਨ ਹਾਂ ਚੋਟੀ ਦਾ
ਹੀਰੋ ਹੁਰੋ ਨੀ ਮੈਂ , ਵਿੱਲੈਨ ਹਾਂ ਚੋਟੀ ਦਾ
Đăng nhập hoặc đăng ký để bình luận

ĐỌC TIẾP