ਪੇਗ ਪੁੱਗ ਲੌਂਦਾ ਹੋਵੇ ਕੋਯੀ ਗੱਲ ਨੀ
ਮਰਜ਼ੀ ਪੂਗੌਂਦਾ ਹੋਵੇ ਕੋਯੀ ਗੱਲ ਨੀ
ਰੱਜ ਰੱਜ ਬਸ ਮੈਨੂ ਪ੍ਯਾਰ ਕਰ ਲ
ਗਾਲ ਵੀ ਬਰੌਂਦਾ ਹੋਵੇ ਕੋਯੀ ਗੱਲ ਨੀ
ਕਰੇ ਮੇਰੇ ਨਾਲ ਚੁਸ੍ਤ ਚਲਾਕਿਆ
ਇਸ਼੍ਸ ਗੱਲੋਂ ਥੋਡਾ ਜਿਹਾ ਨਲਯਕ ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਮੇਰਿਯਾ ਵੀ ਆਏਦਿਆ ਪੂਗੌਂਦਾ ਹੋਵੇ ਓ
ਆਪ ਅੱਡ ਜੇ ਤੇ ਨੇਹਰਿਯਾ ਲੇ ਔਂਦਾ ਹੋਵੇ ਓ
ਡੁੱਬ ਨਾਲ ਲਾਕੇ ਭਵੇਈਂ ਰਖੇ ਬੰਦੇ ਖਾਣੀ
ਮਾਰੇ ਫੁੱਕਰੀ ਨਾ ਹਵਾ ਚ ਚਲੌਂਦਾ ਹੋਵੇ ਓ
ਮੇਰੇ ਪਿਛਹੇ ਕਿਸੇ ਨਾਲ ਲੱਦ ਪਈ
ਐੱਂਨਾ ਕੋਈ ਤਾਂ ਹੋਣਾ ਓ Crack ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਮੈਨ੍ਲੀ ਜਿਹਾ Feel ਤੀਨ ਲੈਂਦਾ ਹੋਵੇ ਕੀਲ
ਫੋਕੀ ਅੱਕਡਾਂ ਨਾ ਹੋਵੇ ਐਵੇਈਂ ਮਾਰਦਾ
ਯਾਰੀਆਂ ਦਾ ਪਕਾ ਦਿਲਦਰਿਯਾ ਦਾ ਪਕਾ
ਹੋਵੇ ਰਖਦਾ ਖਯਲ ਓਹੋ ਨਾਰ ਦਾ
ਹੋਵੇ ਅਨਮੋਲ ਵਾਂਗੂ ਗਾਨੇ ਲਿਖਦਾ
ਤੇ ਤੌਰ ਵਿਚ ਵਖਰਾ ਸ੍ਵੈਗ ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਇਕ ਕਾਲ ਤੇ ਹੀ ਆਵੇ ਸਾਰੇ ਕੱਮ ਚਹਦ ਕੇ
Shopping ਕਰਵੇ ਮੈਨੂ ਟਾਇਮ ਕੱਦ ਕੇ
ਰੋਕ ਟੋਕ ਕਰੇ ਨਾ ਕੰਜੂਸੀ ਕੋਯੀ ਕਰੇ ਨਾ
ਹੋ ਨੋਟ ਓ ਉਡਵੇ ਖੁੱਲਾ ਦਿਲ ਕੱਦ ਕੇ
ਗਲਬਾਤ ਹੋਵੇ ਓਹਦੀ ਅੱਡ ਹੀ
ਐਵੇਈਂ ਝੱਲਾ ਜਿਹਾ ਨੀ ਕੋਯੀ
ਤਿਸ ਤਟ ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ
ਰੰਗ Matter ਨੀ ਕਰਦਾ Skin ਦਾ
ਦਿਲ ਤੋਂ ਨੀ ਅੱਮੀਏ Black ਚਾਹੀਦਾ