Bibi Bamb Returns

ਬਾੜੀ ਬੰਬ ਬਾਈ ਜੀ
ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਬਾਈ ਜੀ
ਜੇਹੜੀ ਅੱਖ ਮਟਕੌਂਦੀ ਬੰਬ ਬਾਈ ਜੀ
ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਆ ਬਾਈ ਜੀ
ਜੇਹੜੀ ਅੱਖ ਮਟਕੌਂਦੀ ਆ

ਅਨਮੋਲ ਪ੍ਰੀਤ

ਧਕ ਧਕ ਕਰੇ ਦਿਲ ਓਹਨੂ ਧਕ ਕੇ
ਲੈ ਜਾਂਦਾ ਗੁੱਸਾ ਜੇਹੜਾ ਬੈਠਾ ਨੱਕ ਤੇ
ਓਹਦੇ ਦਾ attire ਦੀ ਗੱਲ ਵੱਖਰੀ
Fan ਹੋਏ ਪਾਏ ਆਂ ਮੁੰਡੇਓਹਦੀ look ਤੇ
Number one ਬਾਈ ਜੀ
ਬਾੜੀ ਬੰਬ ਬਾਈ ਜੀ
ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਬਾਈ ਜੀ
ਜੇਹੜੀ ਅੱਖ ਮਟਕੌਂਦੀ
ਬੰਬ ਬਾਈ ਜੀ ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਬਾਈ ਜੀ
ਜੇਹੜੀ ਅੱਖ ਮਟਕੌਂਦੀ ਆ

ਕੁੜੀ pin ਕੱਡੇ ਹੋਏ grenade ਵਰਗੀ
ਦਿਲ ਚੀਰੇ ਰੇ ਤੀਖੀ ਆ blade ਵਰਗੀ
ਓਹੀ ਜਾਂਦੀ ਆ ਕੀਹਦਾ ਸੀਨਾ ਖਾਲੀ ਕਰੂਗੀ
ਖੁਫੀਆ agency ਆਲੀ ɾaid ਵਰਗੀ
ਨਿਰੀ gun ਬਾਈ ਜੀ
ਨਿਰੀ gun ਬਾਈ ਜੀ
ਬਾੜੀ ਬੰਬ ਬਾਈ ਜੀ
ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਬਾਈ ਜੀ
ਜੇਹੜੀ ਅੱਖ ਮਟਕੌਂਦੀ
ਬੰਬ ਬਾਈ ਜੀ ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਬਾਈ ਜੀ

JSL Baby

JSL Baby

ਕਮਾਲ ਐ ਕ੍ਯਾ ਮਾਲ ਐ
ਕਮਾਲ ਐ ਕ੍ਯਾ ਮਾਲ ਐ
ਘਜ਼ਬ ਕੀ ਬੂਟੀ ਤੇਰੀ
ਮਤਲਬ ਕਿ beauty ਤੇਰੀ
ਆਂਖੇ ਹੈਂ ਨਸ਼ੀਲੀ
ਬਾਤੇਂ ਪਰ frooty ਤੇਰੀ
ਪਿਹਿਨੇ ਹੈ Gucci ਨਜ਼ਰੇ ਹੈਂ ਲੁੱਚੀ
ਲੌਂਦੇ ਲਪਾੜੇ ਕਾਮ ਛੋੜ
ਕਰ ਰਹੇ duty ਤੇਰੀ
ਭਿੱਜੀ ਪਯੀ ਐ head to [C7]toe
Heartbeat ਮੇਰੀ ਕਰ ਗਈ slow
ਲੈਕੇ ਜੇਹੜੇ ਨਾਲ ਤੂੰ ਫਿਰਦੀ ਐ
ਕੀ ਨਾ ਚੜ ਦੀ ਐ baby let them [A]go
Let them [A]go (Let them [A]go)
Let them [A]go (Let them [A]go)

ਘਰ ਮੈਂ ਛੱਡ ਦੁ
ਗਰਾਰੀ ਜਿਥੇ ਅੱਡੀ baby ਮੈਂ ਕੱਦ ਦੁ
ਦਾਰੂ ਦੀ ਕਿ ਗੱਲ ਵੇਖੀ ਬੇਹੰਦਾ blood ਤੋਂ
ਕੱਮ ਤੇ ਲੱਗ baby ਗੱਲਾਂ ਛੱਡ ਤੂ

ਫਿਰੇ ਲੱਕ ਨਾਲ ਹਾਏ ਨੀ ਲੱਕ ਨਾਲ
ਹੋ ਫਿਰੇ ਲੱਕ ਨਾਲ ਹਾਏ ਨੀ ਲੱਕ ਨਾਲ
ਹੋ ਫਿਰੇ ਲੱਕ ਨਾਲ heat ਜਨੇਰਾਤੇ ਕਰਦੀ
Bollywood ਵਾਲਿਆਂ ਨੂ checkmate ਕਰਦੀ
Carbine ਜਿਹੀਆਂ ਅੱਖਾਂ ਓਹਦੀਆਂ
ਗੱਲ ਸਿਧਾ ਠਾ stɾaight ਕਰਦੀ
ਸਿਰਾ ਰਣ ਆ ਬਾਈ ਜੀ
ਸਿਰਾ ਰਣ ਆ ਬਾਈ ਜੀ
ਬਾੜੀ ਬੰਬ ਬਾਈ ਜੀ
ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਬਾਈ ਜੀ
ਜੇਹੜੀ ਅੱਖ ਮਟਕੌਂਦੀ
ਬੰਬ ਬਾਈ ਜੀ ਜੇਹੜੀ ਨਖਰੇ ਵੇਖੌਂਦੀ
ਸਿਰਾ ਕੱਮ ਬਾਈ ਜੀ
ਜੇਹੜੀ ਅੱਖ ਮਟਕੌਂਦੀ ਆ

ਕਮਾਲ ਐ ਕ੍ਯਾ ਮਾਲ ਐ
ਕਮਾਲ ਐ ਕ੍ਯਾ ਮਾਲ ਐ

Ae yo
We’re back again (ਕਮਾਲ ਐ)
With this begger (ਕ੍ਯਾ ਮਾਲ ਐ)
Anmol Preet (ਕਮਾਲ ਐ)
JSL baby (ਕ੍ਯਾ ਮਾਲ ਐ)
Đăng nhập hoặc đăng ký để bình luận

ĐỌC TIẾP