ਜੋ ਪਿਹਲਾਂ ਮੇਰੇ ਬੈਠ ਕੇ close ਕੀਤੀਆਂ
ਬਦਲ ਬਦਲਕੇ ਸੀ pose ਕੀਤੀਆਂ
ਜੋ ਪਿਹਲਾਂ ਮੇਰੇ ਬੈਠ ਕੇ close ਕੀਤੀਆਂ
ਬਦਲ ਬਦਲਕੇ ਸੀ pose ਕੀਤੀਆਂ
ਚੇਤਾ ਮਿਤਰਾਂ ਦਾ ਚੁਬਦਾ ਕੇ ਨਯੀ
ਗੱਲਾਂ ਮੇਰੇ ਤਾਂ ਚੇਤੇ ਦੇ ਵਿਚ ਸਾਰੀਆਂ
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ
ਮੈਂ ਸੁਨੇਯਾ ਲੋਕ ਬਦਲਦੇ ਦੁਨਿਯਾ ਦੇ ਨੇ ਰੰਗ ਬਦਲ ਦੇ
ਹੌਲੀ-ਹੌਲੀ ਤਕੇਯਾ ਥੋਨੂੰ ਥੋਡੇ ਵੀ ਗਏ ਰੰਗ ਬਦਲ ਦੇ.
ਓ matching ਆਂ ਜੋ ਕੀਤੀਆਂ ਕਿਵੇ ਓ ਭੁਲਾਵੇਂਗੀ
ਓ matching ਆਂ ਜੋ ਕੀਤੀਆਂ ਕਿਵੇ ਓ ਭੁਲਾਵੇਂਗੀ
ਕੁਝ ਫੋਟੋ ਆਂ delete ਵਾਲੇ ਡੱਬੇ ਜੇ ਚ ਪਾਵੇਂਗੀ
ਵੇਖੀ ਪੁੰਜਾ ਜੇਯਾ ਨਾ ਆਜੇ ਵਿਚ ਪਗ ਦਾ
ਤੇਰੀ game ਹੀ ਵਿਗਡ਼ ਜਾਣੀ ਆ.
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ
ਹੋ gift ਜੋ ਦਿਤੇ ਦਸ ਕਿੱਥੇ ਓ ਲਕੌਣੇ ਆ
ਹੋ gift ਜੋ ਦਿਤੇ ਦਸ ਕਿੱਥੇ ਓ ਲਕੌਣੇ ਆ
ਕੋਲੇ ਤਾਂ ਨੀ ਰਖ ਹੋਣੇ ਲਗਦਾ ਮਚੌਣੇ
ਨਾਲੇ birthday ਮਨਾਏ ਮੇਰੇ ਜੋ
ਉਹਵੀ ਪਈਆਂ ਤੇਰੇ ਸਿੰਨੇ ਯਾਦਾਂ ਭਾਰਿਯਾਨ.
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ
ਤੇਰੀ ਚੁੰਨੀ ਨਾਲਦੀ ਸੀ ਪਗ ਬੰਨਦਾ
ਹੌਲੀ-ਹੌਲੀ ਰੰਗਾ ਵਿਚ ਫਿੱਕ ਪੈਂਦੀ ਗਯੀ
ਓ ਖੌਰੇ ਕੇਡਾ ਚੰਦਰਾ ਜੜ੍ਹਾਂ ਚ ਬਿਹ ਗਯਾ
ਜੇਡੀ ਗੱਲੋਂ ਸਾਡੇ ਕੋਲੋ ਦੂਰ ਬੇਹੰਦੀ ਗਾਯੀ.
ਤੂ ਕੀ ਕੁਝ ਪਾ ਲਯਾ ਏ ਮੈਨੂ ਦਸ ਖੋ ਕੇ ਨੀ
ਤੂ ਕੀ ਕੁਝ ਪਾ ਲਯਾ ਏ ਮੈਨੂ ਦਸ ਖੋ ਕੇ ਨੀ
ਤੂ ਆਪ ਵੀ ਨਾ ਬੰਨੇ ਲੱਗੀ ਮੈਂਨੂੰ ਗਯੀ ਡਬੋ ਕੇ ਸੀ.
ਸੁਖ ਸੰਧੂ ਨੇ ਬਥੇਰੇ ਦੁਖ ਝੱਲ ਲਏ
ਬਿੱਲੋ ਤੇਰਿਯਾਨ ਨੇ ਆਈਆਂ ਹੁਣ ਵਾਰੀਆਂ
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ
ਹੰਜੂ ਅਖਾਂ ਚ ਤਾਂ ਆਯਾ ਹੋਣਾ ਏ
ਜਦੋਂ ρhoto [C7]ਆਂ ਤੂ ρhoto [C7]ਆਂ crop ਮਾਰੀਆਂ