ਓ ਹਥਾਂ ਨੂ ਮਿਲੌਂਨ ਵਾਲੀ ਯਾਰ ਨਈ ਬਣਾਏ ਮੈਂ
ਹਥਾਂ ਨੂ ਮਿਲੌਂਨ ਵਾਲੀ ਯਾਰ ਨਈ ਬਣਾਏ ਮੈਂ
ਫੁੱਕਰ ਪੁੰਨੇ ਦੇ ਵਿਚ ਵੈਰ ਨਈ ਕਮਾਏ ਮੈਂ
ਫੁੱਕਰ ਪੁੰਨੇ ਦੇ ਵਿਚ ਵੈਰ ਨਈ ਕਮਾਏ ਮੈਂ
ਓ ਹਥਾਂ ਮਿਲੌਂਨ ਵਾਲੀ ਯਾਰ ਨਈ ਬਣਾਏ ਮੈਂ
ਫੁੱਕਰ ਪੁੰਨੇ ਦੇ ਵਿਚ ਵੈਰ ਨਾਈ ਕਮਾਏ ਮੈਂ
ਆਪਣੀ ਜੁਰਤ ਨਾਲ ਖੜਾ ਆਕੇ top ਤੇ
ਬੱਚੀਏਆ ਦੇ ਵਾਂਗੂ ਗ਼ਭੀ ਪੈਰ ਨਈ ਫਸਾਏ ਮੈਂ
ਹੋ ਕੁੜੀਏਆਂ ਦਾ ਪਾਣੀ ਨਾ ਭਰਨ ਗਬਰੂ
ਮਿਹਫੀਲਾਂ ਚ ਦਾਰੂ ਜੋ ਭਰਨ ਔਂਦੇ ਆ
ਓਨਾ ਨੂ ਦਸ ਦੀ ਸਿੰਗਗਾ ਬੋਲਦਾ
ਓ hand [Bm] grenade ਜਹੇ ਯਾਰ ਜੱਟ ਦੇ
ਰੌਲਾ-ਰਪਾ ਖਤਮ ਕਰਨ ਔਂਦੇ ਆ
Hand [Bm]grenade ਜਹੇ ਯਾਰ ਜੱਟ ਦੇ
ਰੌਲਾ ਰਪਾ ਖਤਮ ਕਰਨ ਔਂਦੇ ਆ
Hand [Bm]grenade ਜਹੇ ਯਾਰ ਜੱਟ ਦੇ
ਰੌਲਾ ਰਪਾ ਖਤਮ ਕਰਨ ਔਂਦੇ ਆ
ਆਹ ਫੋਨ ਵਜੀ ਜਾਂਦਾ
ਦੇਸੀ Crew, ਦੇਸੀ Crew, ਦੇਸੀ Crew, ਦੇਸੀ Crew
ਹੋ ਬੈਠੇ ਕੇ ਗੱਡੀ ਦੇ ਵਿਚ ਸੀਟਆਂ ਗਿਣਦੇ
ਕੀਨਿਯਨ ਸੀਟਆਂ ਤੇ ਹਥਿਆਰ ਮਖਣਾ
ਕਾਂਡ ਤੇ ਗਲੋਕ ਵਾਂਗੂ ਟੰਗ ਦੇਣ ਗੇ
ਰਖੀ ਨਾ ਦਿਮਾਗ ਵਿਚ ਖਾਰ ਮਖਣਾ
ਆ ਗੋਲਡੀ ਹੋਣੀ ਕੀਤੇ ਰਿਹ ਗਏ
ਹਨ ਬੈਠ ਕੇ ਗਡੀ ਦੇ ਵਿਚ ਸੀਟ’ਆਂ ਗਿਣਦੇ
ਕਿੰਨਿਯਨ ਸੀਟਆਂ ਤੇ ਹਥਿਆਰ ਮਖਣਾ
ਕਾਂਡ ਤੇ ਗਲੋਕ ਵਾਂਗੂ ਟੰਗ ਦੇਣ ਗੇ
ਦੇਖੀਂ ਰਖਿਂ ਨਾ ਦਿਮਾਗ ਵਿਚ ਖਾਰ ਮਖਣਾ
ਹੋ ਕੂੜੇ ਦਾਨ ਵਿਚ ਪਾਕੇ ਰਖਾਂ ਸੋਚ ਉਨ੍ਹ ਦੀ
ਜਿਹਦੇ ਸਾਡੀ ਕਾਮਯਾਬੀ ਤੋਂ ਸੜਨ ਔਂਦੇ ਆ
ਓ Hand [Bm] grenade ਜਹੇ ਯਾਰ ਜੱਟ ਦੇ
ਰੌਲਾ ਰਪਾ ਖਤੰਮ ਕਰਨ ਔਂਦੇ ਆ
Hand [Bm] grenade ਜਹੇ ਯਾਰ ਜੱਟ ਦੇ
ਰੌਲਾ ਰੱਪਾ ਖਤੰਮ ਕਰਨ ਔਂਦੇ ਆ
Hand [Bm] grenade ਜਹੇ ਯਾਰ ਜੱਟ ਦੇ
ਰੌਲਾ ਰਪਾ ਖਤਮ ਕਰਨ ਔਂਦੇ ਆ
ਬਚਕੇ ਜਿਨਾ ਬਚ ਹੁੰਦਾ
ਹੋ ਆਪਣੇ ਯਾਰਾਂ ਦੀ ਗਲਬਾਤ ਅੱਡ ਆ
ਸਥਯੁਗ ਵਾਲੀ ਚੱਲੇ ਰੀਤ ਬਲਿਏ
ਮਾਲਪੁਰ ਦੇ ਯਾਰਾਂ ਚ ਗਲਬਾਤ ਹੋਯੂਗੀ
ਸਿੰਗਗਾ ਐਵੇਈਂ ਨੀ ਬਣਾਈ ਜਾਂਦਾ ਗੀਤ ਬਲਿਏ
ਹੋ ਜੰਗ ਨੀ ਅਵਲ ਦੇ ਆ ਸ਼ੇਰ ਬਲਿਏ
ਸਿੰਗਗਾ ਪਿਛੇ ਜਾਨ ਜੋ ਹਾਰ੍ਨ ਔਂਦੇ ਆ
ਓ ਜਜ ਖੰਨੇ ਵਾਲੇ ਆ ਗਾਏ
ਓ Hand [Bm] grenade ਜਹੇ ਯਾਰ ਜੱਟ ਦੇ
ਰੌਲਾ ਰਪਾ ਖਤਮ ਕਰਨ ਔਂਦੇ ਆ
Hand [Bm] grenade ਜਹੇ ਯਾਰ ਜੱਟ ਦੇ
ਰੌਲਾ ਰਪਾ ਖਤਮ ਕਰਨ ਔਂਦੇ ਆ
Hand [Bm] grenade ਜਹੇ ਯਾਰ ਜੱਟ ਦੇ
ਰੌਲਾ ਰਪਾ ਖਤਮ ਕਰਨ ਔਂਦੇ ਆ