ਆਹਾ
Smg!
ਹੋ ਨਿੱਕਲੇ ਆ ਕਾਫਲੇ ਮੂੜੇ ਨਾ ਪਿਛੇ ਆ
ਦਸ ਮੇਨੁ ਦਸ ਮੇਨੁ ਵਡਾ ਵੈਲੀ ਕਿਥੇ ਆ
ਨਿੱਕਲੇ ਆ ਕਾਫਲੇ ਮੂੜੇ ਨਾ ਪਿੱਛੇ ਆ
ਦਸ ਮੇਨੁ ਦਸ ਮੇਨੁ ਵਡਾ ਵੈਲੀ ਕਿਥੇ ਆ
ਵਡਾ ਵੈਲੀ ਕਿਥੇ ਆ
ਹੋ ਬਸ ਕਰ ਬਸ ਜੱਟਾ ਕਿੰਨੀ ਅੱਤ ਕਰੇਗਾ
ਆਹੀ ਹਾਲ ਰਿਹਾ ਲਗਦਾ ਤੂੰ ਛੇਤੀ ਮਰੇਂਗਾ
ਹੋ ਬਸ ਕਰ ਬਸ ਜੱਟਾ ਕਿੰਨੀ ਅੱਤ ਕਰੇਗਾ
ਆਹੀ ਹਾਲ ਰਿਹਾ ਲਗਦਾ ਤੂੰ ਛੇਤੀ ਮਰੇਂਗਾ
ਲਗਦਾ ਤੂ ਛੇਤੀ ਮਰੇਂਗਾ
ਹੋਜਾ ਇਫ ਆ ਘਾਟ ਬਿੱਲੋ ਅਣਖੀ ਆ ਜੱਟ ਬਿੱਲੋ
ਜਿਨਾ ਨਾਲ ਵੈਰ ਸਾਡਾ ਏ ਵਾਣੀ ਜੇਹੀ ਸੱਟ ਬਿਲੋ
ਪਾਸੇ ਤੂ ਹੱਟ ਬਿੱਲੋ ਦਿਨ ਸਾਡੇ ਘਟ ਬਿੱਲੋ
ਸਹਿਨੇ ਪੈਣੇ ਸਾਡੇ ਨਾਲ ਰਹਿਕੇ ਤੈਨੂ ਫੱਟ ਬਿੱਲੋ
ਜੋ ਜੋ ਵੀ ਸਿੰਗੇ ਨਾਲੇ ਖਹਿੰਦੇ ਆ ਬੱਲੀਏ ਨੀ
ਕਸ ਦੇਨੇ ਨਟ ਬਿੱਲੋ ਕਸ ਦੇਨੇ ਨਟ ਬਿੱਲੋ
ਹੋ ਠੋਕਾਂਗੇ ਵੈਰੀ ਬਿੱਲੋ ਠੋਕਾਂਗੇ ਵੈਰੀ ਬਿੱਲੋ
ਠੋਕਾਂਗੇ ਵੈਰੀ ਬਿੱਲੋ ਜੇਹੜੇ ਜੇਹੜੇ ਮੀਠੇ ਆ
ਨਿੱਕਲੇ ਆ ਕਾਫਲੇ ਮੂੜੇ ਨਾ ਪਿੱਛੇ ਆ
ਦਾਸ ਮੇਨੁ ਦਾਸ ਮੇਨੁ ਵਡਾ ਵਲਿ ਕਿਥੇ ਆ ॥
ਨਿੱਕਲੇ ਆ ਕਾਫਲੇ ਮੂੜੇ ਨਾ ਪਿੱਛੇ ਆ
ਦਾਸ ਮੇਨੁ ਦਾਸ ਮੇਨੁ ਵਡਾ ਵਲਿ ਕਿਥੇ ਆ ॥
ਵਡਾ ਵਲੀ ਕਿਥੇ ਆ
ਹੋ ਰੇਂਜ ਤੇਰੀ ਦੇ ਜੱਟਾ ਟਾਇਰ ਨਹੀਓਂ ਫਸਦੇ
ਰੱਖੜੇ ਨਾਲ ਬੰਦੇ ਚੜ੍ਹਦੇ ਤੋੰ ਚੜ੍ਹਦੇ
ਹੋ ਰੇਂਜ ਤੇਰੀ ਦੇ ਜੱਟਾ ਟਾਇਰ ਨਹੀਓਂ ਫਸਦੇ
ਰੱਖੜੇ ਨਾਲ ਬੰਦੇ ਚੜ੍ਹਦੇ ਤੋੰ ਚੜ੍ਹਦੇ
ਪਤਾ ਸੀ ਮੈਨੂ ਜੱਟਾ ਪਤਾ ਸੀ ਮੈਨੂ ਜੱਟਾ
ਵੇ ਪਤਾ ਸੀ ਮੈਨੂ ਤੂੰ ਨੈਵੇ ਬੰਬ ਕਰੇਗਾ
ਹੋ ਬਸ ਕਰ ਬਸ ਜੱਟਾ ਕਿੰਨੀ ਅੱਤ ਕਰੇਗਾ
ਆਹੀ ਹਾਲ ਰੀਹਾ ਲਗਦਾ ਤੂੰ ਛੇਤੀ ਮਰੇਂਗਾ
ਹੋ ਬਸ ਕਰ ਬਸ ਜੱਟਾ ਕਿੰਨੀ ਅੱਤ ਕਰੇਗਾ
ਆਹੀ ਹਾਲ ਰੀਹਾ ਲਗਦਾ ਤੂੰ ਛੇਤੀ ਮਰੇਂਗਾ
ਲਗਦਾ ਤੂ ਛੇਤੀ ਮਰੇਂਗਾ
ਅੱਛਾ ਅੱਡਾ ਨਈ ਮਰਦਾ ਜੱਟ!
ਹੋ ਗਾਡਰ ਨੀ ਯਾਰ ਬਿੱਲੋ ਅਸਲਾ ਤਾਯਾਰ ਬਿੱਲੋ
ਜੋ ਜੋ ਰੱਖਦਾ ਖਾਰ ਬਿੱਲੋ ਓਹ ਬੰਦਾ ਡਿੰਦੇ ਮਾਰ ਬਿੱਲੋ
ਰਹਿੰਦੇ ਨਾਲ ਚਾਰ ਬਿੱਲੋ ਰੱਖੀ ਤਲਵਾਰ ਬਿੱਲੋ
ਬਾਰੀ ਹੋਕੇ ਘੁੰਮਦੇ ਆ ਕਚਹਿਰੀ ਤੇ ਹਰ ਵਾਰ ਬਿੱਲੋ
ਹੋ ਜੱਜ ਵੀ ਆ ਫੈਨ ਹੋ ਗਿਆ ਹਾਂ ਜੱਜ ਵੀ ਆ ਫੈਨ ਹੋ ਗਿਆ
ਜੱਜ ਵੀ ਆ ਫੈਨ ਹੋ ਗਿਆ ਤੱਤੇ ਜੇਹਦੇ ਬੈਠਦੇ ਆ
ਨਿੱਕਲੇ ਆ ਕਾਫਲੇ ਮੂੜੇ ਨਾ ਪਿੱਛੇ ਆ
ਦਾਸ ਮੇਨੁ ਦਾਸ ਮੇਨੁ ਵਡਾ ਵੈਲੀ ਕਿਥੇ ਆ
ਨਿੱਕਲੇ ਆ ਕਾਫਲੇ ਮੂੜੇ ਨਾ ਪਿਛੇ ਆ
ਦਾਸ ਮੇਨੁ ਦਾਸ ਮੇਨੁ ਵਡਾ ਵੈਲੀ ਕਿਥੇ ਆ
ਵਡਾ ਵੈਲੀ ਕਿਥੇ ਆ
ਹੋ ਸੁਨੇਯਾ ਮੇਂ ਤੇਰੇ ਬਾਰੇ ਗਲਾਂ ਲੋਗ ਕਰਦੇ ਸੀ
ਮੁੰਹ ਦੇ ਤੇ ਡਰਦੇ ਹੋਨੇ ਪੀਠ ਤੇ ਵੀ ਡਰਦੇ ਸੀ
ਵੇ ਸੁਨੇਯਾ ਮੇਂ ਤੇਰੇ ਬਾਰੇ ਗਲਾਂ ਲੋਗ ਕਰਦੇ ਸੀ
ਮੁੰਹ ਦੇ ਤੇ ਡਰਦੇ ਹੋਨੇ ਪੀਠ ਤੇ ਵੀ ਡਰਦੇ ਸੀ
ਸਿੰਗਿਆ ਤੂ ਚੌਕ ਡੁਪੇਹਰੇ ਸਿੰਗਿਆ ਤੂ ਚੌਕ ਡੁਪੇਹਰੇ
ਵੇ ਸਿੰਜਿਆ ਤੂ ਚੌਕ ਡੁਪੇਹਰੇ ਲਗਦਾ ਬੰਦ ਕਰੇਗਾ
ਹੋ ਬਸ ਕਰ ਬਸ ਜੱਟਾ ਕਿੰਨੀ ਅੱਤ ਕਰੇਗਾ
ਆਹੀ ਹਾਲ ਰਿਹਾ ਲਗਦਾ ਤੂੰ ਛੇਤੀ ਮਰੇਂਗਾ
ਲਗਦਾ ਤੂ ਛੇਤੀ ਮਰੇਂਗਾ