ਹੋ ਉੱਡ ਦੀ ਧੂੜ ਜਾਂਦੀ ਮੁਟਿਆਰੇ
ਚਰਚਾ ਛਿਡ਼ ਗਯੀ ਪੈਸੇ ਸਾਰੇ
ਜਿਹਦੇ ਸਮਝਣ ਖੁਦ ਨੂ ਵੈਲੀ
ਸਿਰ ਤੋਂ ਵਿਹਾਂ ਕਈਆਂ ਦੇ ਤਾਰੇ
ਓ ਟੱਲ ਜਾ ਟੱਲ ਜਾ ਵੇ ਗ੍ਰੇਵਲਾ
ਥੋਡਾ ਹਥ ਅਕਲ ਨੂ ਪਾਲਾ
ਤੇਰੀ ɾeputation [C7]ਚੰਗੀ
ਵੇ ਕਾਹਤੋਂ ਕਰਦੇ ਘਾਲਾ ਮਾਲਾ
ਹੋ ਟਿਕਣ ਨਾ ਦਿੰਦੀ ਦੁਨਿਆ ਏ ਤਾਂ 2 ਮੂਹਿ ਤਲਵਾਰ ਕੁੜੇ
ਹਨ ਵਡੇਯਾ ਮਸਲਾ ਰਖ ਲੈ ਅਸਲਾ ਕਾਵਾਂ ਦੇ ਝੁੰਡ ਆਂ ਜੁਡ਼ੇ
ਹੋ ਯਾਰ ਬੇਫਿਕਰੇ ਵੱਡੇ ਜਿਗਰੇ ਇਹੀ ਨੇ ਹਥਿਆਰ ਕੁੜੇ
ਹਨ ਵਡੇਯਾ ਮਸਲਾ ਰਖ ਲੈ ਅਸਲਾ ਕਾਵਾਂ ਦੇ ਝੁੰਡ ਆਂ ਜੁਡ਼ੇ
ਖਡ਼ ਦਾ ਜਿਥੇ ਅੱਡਦਾ ਗਬਰੂ ਲੌਂਦਾ ਏ ਗੱਲ
ਹੋ ਲਾਯੀ ਦਾ ਨਿਭਾਯੀ ਦਾ ਯਾਰਾਨਾ ਦਬਕੇ
ਐਵੇਂ ਛੇਤੀ ਬੈਠੀ ਦਾ ਨੀ ਅੱਕ ਚੱਬ ਕੇ
ਓ ਗੋਲੀ ਤੋਂ ਬਿਨਾ ਹੀ ਵੈਰੀ ਮਾਰ ਡਿਨਾ ਏ
ਟੋਕਦਾ ਵੈਰੀ ਨੂ ਸਹੀ ਜਗਾਹ ਲਬ ਕੇ
ਲੁਧਿਆਣਾ ਤੋਂ ਲਾਲਪੁੜੇ ਤਕ ਸੁਣਦੀ ਹਾਹਕਾਰ ਕੁੜੇ
ਹਨ ਵਡੇਯਾ ਮਸਲਾ ਰਖ ਲੈ ਅਸਲਾ ਕਾਵਾਂ ਦੇ ਝੁੰਡ ਆਂ ਜੁਡ਼ੇ
ਹੋ ਯਾਰ ਬੇਫਿਕਰੇ ਵੱਡੇ ਜਿਗਰੇ ਇਹੀ ਨੇ ਹਥਿਆਰ ਕੁੜੇ
ਹਨ ਗੋਰੇਆ ਪੈਰਾਂ ਦੇ ਵਿਚ ਪਾ ਕੇ ਰਖਣ ਝਾਂਜਰਾਂ
ਹੋ ਨਚਦੀ ਗਿਧੇ ਚ ਤੂ ਵਰੋਲੇਯਾ ਦੇ ਵਾਂਗਰਾਂ
ਹੋ ਸਿਰਾ ਉੱਤੇ ਚੜੀ ਜਾਵਾਂ ਵੈਂਗ ਜਿਵੇਂ ɾum ਵੇ
ਹੋ ਕਠੀਆਂ ਕਰਾਏਂਗੀ ਤੂ ਕਈਆਂ ਦੀਆ
ਹੋ ਗੁੱਡੀ ਦਿਸ੍ਨੋ ਹੱਟ ਜਾਣੀ ਜਦ ਹੋ ਗਯੀ ਅਮਬਰੋ ਪਾਰ ਕੁੜੇ
ਹਨ ਵਡੇਯਾ ਮਸਲਾ ਰਖ ਲੈ ਅਸਲਾ ਕਾਵਾਂ ਦੇ ਝੁੰਡ ਆਂ ਜੁਡ਼ੇ
ਹੋ ਯਾਰ ਬੇਫਿਕਰੇ ਵੱਡੇ ਜਿਗਰੇ ਇਹੀ ਨੇ ਹਥਿਆਰ ਕੁੜੇ
ਓ ਸੂਰਮਾ ਬਾਰੂਦ ਬਣ ਕੇਹਰ ਕਰਦਾ
ਹੱਸਣਾ ਨੀ ਤੇਰਾ ਪੈਦਾ ਵੈਰ ਕਰਦਾ
ਤੋੜ ਤੇਰੀ ਅੱਲੜੇ ਨੀ ਇਹਦਾ ਲਗਦੀ
ਪਾਣੀ ਉੱਤੇ ਬਗਲਾ ਜਿਯੋ ਸੈਰ ਕਰਦਾ
ਓਡਾ ਮੈਂ ਰਾਕਨੇ ਤੇਰੇ ਨਾਲ ਖੜ੍ਹ ਜੌ
ਔਂਦੀਆ ਹਨੇਰਿਆ ਦੇ ਨਾਲ ਲੜ ਜੌ
ਜੱਟ ਦੇ ਆਂ ਬੋਲ ਸ੍ਤਾਂ ਨਾਲ ਦੇ
ਜਿਥੇ ਲੱਗ ਗੀ step ਬਸ ਓਥੇ ਆਜੁ
ਬਸ ਇੰਨੀ ਗੱਲ ਪਿਹਲਾਂ ਦਸਤਾ ਛਡ ਨੀ ਹੋਣੇ ਯਾਰ ਕੁੜੇ
ਅਰਦਾ ਜਿਥੇ ਖਾਦ ਦਾ ਗਬਰੂ ਲੌਂਦਾ ਏ ਪਾਰ ਕੁੜੇ
ਯਾਰ ਬੇਫਿਕਰੇ ਵੱਡੇ ਜਿਗਰੇ ਹੀ ਨੇ ਹਥਿਆਰ ਕੁੜੇ
ਅਰਦਾ ਜਿਥੇ ਖਾਦ ਦਾ ਗਬਰੂ ਲੌਂਦਾ ਏ ਪਾਰ ਕੁੜੇ
ਯਾਰ ਬੇਫਿਕਰੇ ਵੱਡੇ ਜਿਗਰੇ ਹੀ ਨੇ ਹਥਿਆਰ ਕੁੜੇ ਓ