Wytb

Yeah Proof!

ਓਏ ਔਂਦਾ Afghan ਤੋਂ ਸਮਾਂ ਗੋਰੀਏ
ਤਾਂ ਹੀ ਤਾਂ ਸਵੇਰੇ ਪੱਟੂ ਖਾਯੀ ਫਿਰਦਾ
ਓਏ ਛਡ ਦੇ ਵੇ ਔਜਲੇ ਤੂ ਰਿਹਾਨ ਦੇ ਵੇ ਔਜਲੇ
ਤੂ ਬਾਹਾਂ ਉੱਤੇ Tattoo ਜੇ ਬਣਯੀ ਫਿਰਦਾ

ਕਲ ਨੂ ਕਹੇਂਗੀ ਕੂੜੇ Gang ਛਡ ਦੇ
ਵੇ ਤੂ ਕਾਲੇਯਾ ਦੀ ਬੋਲਣੀ Slang ਛਡ ਦੇ
ਲਗਨੀ ਆ ਅੱਜ ਤੇਰੇ ਸ਼ਿਅਰ ਗੇਡੀਆ
ਕੱਲਾ ਜੱਟ ਅਔ ਨਾਲ ਕਤ ਨੀ ਔਣਾ

ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਤੂ ਕਿਵੇਈਂ ਹਥ ਨੀ ਔਣਾ

ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਕਿਵੇਈਂ ਤੂ ਹਥ ਨੀ ਔਣਾ

ਕਾਹਦੇ ਪਿਛਹੇ ਤੇਰੇ ਕੋਲੋਂ Anti ਸੜਦੇ
ਵੇ ਕਾਹਦੇ ਲਾਯੀ ਮੁਰਸੇ ਵਿਚ ਗੁਣ ਰਖਦਾ
ਹੋ ਮਾਰਨਾ ਮਰੌਣਾ ਕੂੜੇ ਰੱਬ ਹਥ ਨੀ
ਨੀ ਆਪਣੇ ਵੱਲੋਂ ਮੈਂ ਕੱਮ ਦੋਨੇ ਰਖਦਾ

ਹਨੇਰੇਯਾ ਚ ਬੰਦੇ ਟੋਹੁਲਦੀ ਆਏ Laser’ਆਂ
ਵੇ ਤੋਡਦੇ ਕੀਤੇ Record ਮੀਤੌਂ Eraser’ਆਂ
ਹਥ ਲਾਕੇ ਦੇਖ ਚਹਤੀ ਗੁੰਡੀ ਪਯੀ ਆ
ਓ ਤੋਡਦੇ ਤੇ ਨੀ ਕੱਮ ਕਰਦੀ ਆ ਤਸੇਰ’ਆਂ

ਆਖਿਰੀ ਬਾਰੀ ਮੈਂ ਕਹਾਂ ਮੰਨ ਜਾ ਕੁਦੇ
ਨੀ ਸਾਡੇ ਵੱਲੋਂ ਤੈਨੂ ਕੋਯੀ ਖਤ ਨਈ ਔਣਾ

ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਤੂ ਕਿਵੇਈਂ ਹਥ ਨੀ ਔਣਾ

ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਕਿਵੇਈਂ ਤੂ ਹਥ ਨੀ ਔਣਾ

ਹੁਸਨਾ ਨੂ ਦੇਖ Contɾol ਨਾ ਹੋਵੇ
ਕਰਦੀ ਆ ਸੋਹਣੀਏ ਵੇ Feel ਤੈਨੂ ਮੈਂ
ਹੋ ਡਰਦੀ ਤੂ ਗੋਰੀਏ ਮਿਲੌਂਦੀ ਅਖ ਨੀ
ਨੀ ਆਂਖਾਂ ਨਾਲ ਲਵਾ ਨਾ ਕਿੱਤੇ
ਕੀਲ ਤੈਨੂ ਮੈਂ

21 ਤੋਂ 51 ਮੈਂ ਵਢਾ ਕੇ ਮੋਡ ਦਾ
ਆਪਣੇ Record ਫਿਰੇ ਆੱਪੇ ਤੋਡ਼ ਦਾ
ਹੋ ਗੱਡੀ ਵਿਚ ਦੱਸ ਕੀਹਦੇ ਗਾਨੇ ਚਲਦੇ
Don’t Look ਚੱਲੇ ਤੇ Farrata Ford ਦਾ

ਚੰਗੇ ਹੋਣ ਨੂ ਵੀ ਥੋਡਾ ਟਾਇਮ ਲੱਗਣਾ
ਨੀ ਹਥ ਚ ਸੁਧਾਰ ਫਟਾਫਟ ਨੀ ਔਣਾ

ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਤੂ ਕਿਵੇਈਂ ਹਥ ਨੀ ਔਣਾ

ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਕਿਵੇਈਂ ਤੂ ਹਥ ਨੀ ਔਣਾ

ਦੇਖਨ ਦਾ ਕਿਹੰਦੇ ਕਿਹਦਾ ਮੁੱਲ ਲਗਦਾ
ਨੀ ਫੇਰ ਕਿ ਹੋਇਆ ਨੀ ਸਾਨੂ ਤਕ ਲੈਂਦੇ
ਏ ਤਾਂ ਓਹੀ ਗੱਲ ਜੇ ਮੈਂ ਤੈਨੂ ਆਂਖਦਾ
ਵੇ ਓ ਟਾਰਜਨ ਹੀ ਚੱਕਦੇ ਆ ਚੱਕ ਲੈਂਦੇ

ਸੁਪਨੇ ਚ ਰੋਜ਼ ਸੋਨੇ ਨਾਲ ਟੋਲਦਾ
ਝੂਠ ਵੀ ਯਾਰਾ ਵੇ ਬਾਹਲਾ ਮਿਠਾ ਬੋਲਦਾ
Gallery ਚ ਦੱਸ ਕੀਹਦੇ ਨਾਲ Photo’ਵਨ
ਵੇ ਓ ਤਾਂ ਪੁਛ੍ਹ ਲ ਤੂ ਕਾਹਤੋਂ ਫੋਨ ਖੋਲਦਾ

ਬਾਹਲਾ ਚੰਗਾ ਚਾਨ੍ਸ ਈਨੂ ਸਾਂਭ ਗੋਰੀਏ
ਹਥ ਪਿਛਹੇ ਆਯੀ ਫਿਰ ਜੱਟ ਨੀ ਔਣਾ

ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਤੂ ਕਿਵੇਈਂ ਹਥ ਨੀ ਔਣਾ

ਹੋ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ
ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ
ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ
ਆਏ ਤਾਂ ਕਿਵੇਈਂ ਤੂ ਹਥ ਨੀ ਔਣਾ
Log in or signup to leave a comment

NEXT ARTICLE