Gun Lifestyle

Audi’ਆ Range’ਆ ਨਾਲੋਂ ਤੇਜ
ਸਾਡੀਆਂ ਨਜ਼ਰਾਂ ਚਲਦਿਆਂ ਨੇ
Audi’ਆ Range’ਆ ਨਾਲੋਂ ਤੇਜ
ਸਾਡੀਆਂ ਨਜ਼ਰਾਂ ਚਲਦਿਆਂ ਨੇ
ਹੱਥ ਜੋਡੋਗੇ ਮੱਥੇ ਟੇਕੋਗੇ
ਪੈਰੀ ਪੈ ਕੇ ਜਾਓਗੇ
ਹੋ ਸਾਡੇ ਵਰਗੀ, ਸਾਡੇ ਵਰਗੀ
ਸਾਡੇ ਵਰਗੀ ਜ਼ਿੰਦਗੀ ਜੀਨ ਦੇ ਸੁਪਨੇ ਵੇਖਦੇ ਹੋ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ

ਹੋ Dolρhin’ਆਂ ਵਰਗੇ ਸ਼ਰੀਰ ਓਹਨਾ ਕਰ ਲਏ
ਖਾ ਖਾ ਕੇ ਪੀਜ਼ੇ ਗੋਗੜਾਂ ਨੇ ਵਾਦਿਆਂ
ਸਾਡੀਆਂ ਪੈਰਾਂ ਤੇ ਆਕੇ ਖੜ੍ਹਨਾ ਜੇ ਚਾਹੁਣੇ
ਕੱਟ ਲੈ ਉਦਾਸੀ ਵਿੱਚ ਤਿੰਨ ਸਦੀਆਂ
ਯਾਰਾ ਦੀ ਚੜਾਈ ਦਾ level ਹੈਗਾ up
ਦੇਖ ਕੇ ਮੰਡੀਰ head down ਕਰਦੀ
ਪੌਂਦੇ ਨਾ ਜੁਰਾਬਾਂ ਬੂਟ ਚਹਦ ਕੇ ਨੇ ਰੌਲੇ
ਜਿੰਨਾ ਤੇ ɾetina ਸਾਡੀ ਆਂਖ ਵੜਦੀ
ਮਾਸ ਖਾਣੀ ਜਾਤ ਸਾਡੀ
ਸ਼ੇਰਾਂ ਨਾਲ ਬਣਦੀ ਆਏ
ਛੋਲਿਆਂ ਦੀ ਤਰੀ ਚੋਂ ਸਵਾਦ ਔਂਦਾ ਨਾ
ਬਿਨਾ ਸੋਚੇ ਕਰ ਜੋ ਵੀ ਤੇਰੇ ਦਿਲ ਵਿਚ
Thaught ਕਦੇ ਮਰਨੇ ਤੋਂ ਬਾਦ ਔਂਦਾ ਨਾ
ਹੋ ਸਾਡੇ ਵਰਗੀ, ਸਾਡੇ ਵਰਗੀ
ਸਾਡੇ ਵਰਗੀ ਜ਼ਿੰਦਗੀ ਜੀਨ ਦੇ ਸੁਪਨੇ ਵੇਖਦੇ ਹੋ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ

ਹੋ ਗਿਲ ਚੋਂਕ ਲਾਗੇ ਯਾਰ ਤੇਰਾ ਖੜੁ
ਦੇਖ ਲਈ Chennai ਤਕ ਸ਼ੋਰ ਹੋਊਗਾ
ਉਡ ਜਾਣੇ ਜਿੰਨੀ ਐਥੇ ਤੋਤਿਆਂ ਦੀ ਡਾਰ
ਬਾਜਾਂ ਉੱਤੇ ਹੁਣ ਵੇਖੀ ਗੌਰ ਹੋਊਗਾ
ਗਵਚੇ ਬੇਰਮੂਡਾ ਚ ਜਹਾਜ ਲਾਭ ਜਾਣਗੇ
ਗਵਾਚੇ Bermuda ਚ ਜਹਾਜ ਲਾਭ ਜਾਣਗੇ
ਜੱਟ ਦੇ ਲੁਕੋਏ ਹੋਏ ਅਸਲੇ ਨੀ ਲਭਦੇ
ਲੋਕੀ ਸਾਲੇ ਲੁੱਕਦੇ ਆ ਭੱਜਦੇ ਆ ਮੌਤ ਕੋਲੋਂ
ਸਿੰਗੇ ਹੁਣੀ ਫਿਰਦੇ ਆ ਮੌਤ ਲਭਦੇ
ਹੋ different ਜਹੀ thinking ਸਾਡੀ
Different ਜਹੇ ਸ਼ੋੰਕ ਨੇ
Different ਜਹੀ thinking ਸਾਡੀ
Different ਜਹੇ ਸ਼ੋੰਕ ਨੇ
ਹੋ ਸਾਡੇ ਵਰਗੀ, ਸਾਡੇ ਵਰਗੀ
ਸਾਡੇ ਵਰਗੀ ਜ਼ਿੰਦਗੀ ਜੀਨ ਦੇ ਸੁਪਨੇ ਵੇਖਦੇ ਹੋ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ

ਹੋ ਮਾਲਪੂਰੋਂ ਉਠ Singga ਡਿਗਿਆਂ ਏ ਕਿੰਨੀ ਵਾਰੀ
ਕਿਸੇ ਨਾਲ ਕਰਦਾ ਨਾ ਗਿਲਾ ਬੱਲੀਏ
ਹੋ ਮਾਲਪੂਰੋਂ ਉਠ Singga ਡਿਗਿਆਂ ਏ ਕਿੰਨੀ ਵਾਰੀ
ਕਿਸੇ ਨਾਲ ਕਰਦਾ ਨਾ ਗਿਲਾ ਬੱਲੀਏ
ਨਾ ਭਾਵੇਂ footpath'ਆਂ ਉੱਤੇ ਰਹਿ ਲੁ
ਬਾਪੂ ਨੂੰ ਬਣਾ ਕੇ ਦੇਣਾ ਕਿਲਾ ਬੱਲੀਏ
ਬਾਪੂ ਨੂੰ ਬਣਾ ਕੇ ਦੇਣਾ ਕਿਲਾ ਬੱਲੀਏ
ਹੋ ਸਾਡੇ ਵਰਗੀ, ਸਾਡੇ ਵਰਗੀ
ਸਾਡੇ ਵਰਗੀ ਜ਼ਿੰਦਗੀ ਜੀਨ ਦੇ ਸੁਪਨੇ ਵੇਖਦੇ ਹੋ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ
ਹੋ ਸਾਡੇ ਵਰਗਾ ਜਿਗਰਾ ਕਿੱਥੋਂ ਲੈਕੇ ਆਓਗੇ
Log in or signup to leave a comment

NEXT ARTICLE