Khauf

ਓ Doraemon ਵੇਖ ਤਾ ਹੋਆ ਮੈਂ ਜਵਾਨ ਨੀ
ਹੋ ਵੇਖਿਆ ਨੇ ਸ਼ਿਨਝਾ ਤੇ ਕਬੱਡੀ ਆ
ਗੱਡੇਯਾ ਦੀ ਦੌਡ਼ ਵਿਚ ਜਿੱਤ ਦੇ ਹੁੰਦੇ ਸੀ
ਹੋ ਤਾਹਿ ਰਖਿਆ ਸਜਾ ਕੇ ਅੱਜ ਗੱਡੀਆਂ
ਹੋ ਪੀਂਦੇ ਨਹੀਓ ɾum ਸਿਰ ਕੱਦ ਵੇ ਆ ਕੱਮ
ਤੋਪ ਤੇ ਯਾਰਾ ਨੇ ਉਚੇ ਥੁਮ ਕੀਤੇ ਆ

ਹੋ ਐਵੇਈਂ ਨੀ ਲੋਕਾਂ ਚ ਸਾਡਾ ਖੌਫ ਬਲੀਏ
ਯਾਰਾਂ ਨੇ ਐਡਾ ਦੇ ਕੁਝ ਕੱਮ ਕੀਤੇ ਆ
ਹੋ ਐਵੇਂ ਨੀ ਲੋਕਾਂ ਚ ਸਾਡਾ ਖੌਫ ਬਲੀਏ
ਯਾਰਾਂ ਨੇ ਐਡਾ ਦੇ ਕੁਝ ਕੱਮ ਕੀਤੇ ਆ

ਹੋ Coke ਦਿਆ ਬੋਤਲ਼ਾਂ'ਚ ਦਾਰੂ ਨਹੀਓ ਜਚਦੀ (ਦਾਰੂ ਨਹੀਓ ਜਚਦੀ)
ਹੋ ਲੱਡੂ ਖਾਣੇ ਵਾਲੇਆ ਨੂ ਬਰਫੀ ਨੀ ਪਚਦੀ (ਬਰਫੀ ਨੀ ਪਚਦੀ)
ਹੋ Coke ਦਿਆ ਬੋਤਲ਼ਾਂ'ਚ ਦਾਰੂ ਨਹੀਓ ਜਚਦੀ
ਹੋ ਲੱਡੂ ਖਾਣੇ ਵਾਲੇਆ ਨੂ ਬਰਫੀ ਨੀ ਪਚਦੀ
ਹੋ ਬੋਲਦਾ ਜੋ ਮਾੜਾ ਫਿਰ ਲਗਦਾ ਏ ਸਾਡਾ
ਨੁਹਿਾ ਨਾਲੋਂ ਵਖ ਮਾ ਸੇ ਛਾਂ ਕੀਤੇ ਆ

ਹੋ ਐਵੇਈਂ ਨੀ ਲੋਕੰ ਚ ਸਾਡੇ ਖੌਫ ਬਲੀਏ
ਯਾਰਾਂ ਨੇ ਐਡਾ ਦੇ ਕੁਝ ਕੱਮ ਕੀਤੇ ਆ
ਹੋ ਐਵੇਈਂ ਨਈ ਲੋਕੰ ਚ ਸਾਡੇ ਖੌਫ ਬਲੀਏ
ਯਾਰਾਂ ਨੇ ਐਡਾ ਦੇ ਕੁਝ ਕੱਮ ਕੀਤੇ ਆ

ਸਿੰਗਗਾ ਬੋਲਦਾ ਵੀਰੇ!

ਹੋ ਨਾਮ ਮੇਰਾ ਸਿੰਗਗਾ, ਕੱਮ ਕਾਰ ਪੁੱਠੇ ਆ
ਆ ਨਾ ਹੀ ਪੀਣਾ ਦਾਰੂ ਨਾ ਹੀ ਲੌਣਾ ਸੁੱਟੇ ਆ
ਹੋ ਨਜ਼ਰਾ ਨਾਲ ਮਾਰ ਦੇ ਆਂ ਤੀਰ ਗੱਡ ਗੱਡ ਕੇ
ਹੋ ਕਰੀ ਦਿਆ ਸੇਵਾ ਪੂਰੀ ਘਰੋਂ ਕੱਦ ਕੱਦ ਕੇ

ਹੋ ਜਿਗਰੇ ਵਾਲਾ ਹੀ ਬੰਦਾ ਮੁੜੇ ਸਾਡੇ ਟਿਕਦਾ
ਦਿੱਲੀ ਤੋਂ ਲਾਹੋਰ ਤਕ ਨਾਮ ਬਿੱਲੋ ਵਿਕਦਾ
ਦਿੱਲੀ ਤੋਂ ਲਾਹੋਰ ਤਕ ਨਾਮ ਬਿੱਲੋ ਵਿਕਦਾ
ਦਿੱਲੀ ਤੋਂ ਲਾਹੋਰ ਤਕ ਨਾਮ ਬਿੱਲੋ ਵਿਕਦਾ

ਹੋ ਕੱਦ ਨੇ ਆ ਵਿਹਾਂ ਜਿਹਦੇ ਮਾਡੇ ਮੋਟੇ ਰਿਹਿੰਦੇ ਆ
ਹੋ ਸੁਨੇਯਾ ਤਾ ਬ੍ਰੇਡ ਵੱਡ ਖਾਣੇ ਆ ਨਾ ਕਿਹੰਦੇ ਆ

ਹੋ ਕੱਦ ਨੇ ਆ ਵਿਹਾਂ ਜਿਹਦੇ ਮਾਡੇ ਮੋਟੇ ਰਿਹਿੰਦੇ ਆ
ਹੋ ਸੁਨੇਯਾ ਤਾ ਬ੍ਰੇਡ ਵੱਡ ਖਾਣੇ ਆ ਨਾ ਕਿਹੰਦੇ ਆ

ਹੋ ਸਿੰਗਗਾ ਯਾਰਾਂ ਲਈ ਮਰੂਗਾ ਯਾਰਾ ਲਈ ਖਡੂਗਾ
ਅਖਾਂ ਖੁਲੀ ਆ ਤੋ ਕੱਮ ਬਸ ਬੰਬ ਕੀਤੇ ਆ

ਹੋ ਐਵੇਈਂ ਨਈ ਲੋਕੰ ਚ ਸਾਡੇ ਖੌਫ ਬਲੀਏ
ਯਾਰਾਂ ਨੇ ਐੱਡਾਂ ਬੇਡ ਕੱਮ ਕਿੱਤੇ ਆ
ਹੋ ਐਵੇਈਂ ਨਈ ਲੋਕੰ ਚ ਸਾਡੇ ਖੌਫ ਬਲੀਏ
ਯਾਰਾਂ ਨੇ ਐੱਡਾਂ ਬੇਡ ਕੱਮ ਕਿੱਤੇ ਆ
Đăng nhập hoặc đăng ký để bình luận

ĐỌC TIẾP